Punjabi
Big Buzz Builds Around Dhurandhar 2 Ahead of Release
Excitement is rising for the much-awaited sequel Dhurandhar 2, which is already generating massive buzz ahead of its release. The film follows the blockbuster success of Dhurandhar, which dominated the box office a few months ago and set high expectations for the next chapter.
Even before its trailer drops, early ticket sales in the United States are showing promising numbers. Trade analyst Ramesh Bala reports that the film has already collected about $238,517 through advance bookings, indicating strong overseas interest.
Industry insiders believe the sequel could even challenge the North Am
Punjabi
ਸੋਨੂੰ ਸੂਦ ਜੰਗ ਕਾਰਨ ਦੁਬਈ ਵਿੱਚ ਫਸੇ ਯਾਤਰੀਆਂ ਦੀ ਮਦਦ ਲਈ ਬਹੁੜੇ
ਮੋਗਾ ਸ਼ਹਿਰ ਦੇ ਚਰਚਿਤ ਸਮਾਜ ਸੇਵੀ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇਕ ਵਾਰ ਫਿਰ ਜੰਗ ਦੇ ਸੰਕਟ ਵਿੱਚ ਫਸੇ ਲੋਕਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਇਸ ਅਦਾਕਾਰ ਨੇ ਇਜ਼ਰਾਇਲ ਈਰਾਨ ਸੰਘਰਸ਼ ਨਾਲ ਜੁੜੇ ਖਤਰਿਆਂ ਕਾਰਨ ਵੱਧ ਰਹੇ ਤਣਾਅ ਦਰਮਿਆਨ ਦੁਬਈ ਵਿੱਚ ਫਸੇ ਯਾਤਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਲਈ ਮੁਫਤ ਭੋਜਨ ਅਤੇ ਸੁਰੱਖਿਅਤ ਰਿਹਾਇਸ਼ ਦੇ ਪ੍ਰਬੰਧ ਦਾ ਭਰੋਸਾ ਪ੍ਰਗਟਾਇਆ।
Punjabi
A Fresh Turn in Arijit’s Musical Journey
After sending ripples across the music world by announcing he would step away from playback singing, Arijit Singh has returned with something new-an independent release that hints at the next phase of his artistic path.
When Arijit revealed he would no longer accept new film playback projects, fans were both shocked and curious about what the future might hold for one of India’s most admired voices. For weeks, speculation grew about where his music would go next. Now, Arijit has answered that question by stepping into the independent music space.
His latest single, “Raina,” brings togeth
Punjabi
Nora Fatehi Hits Back After Peace Appeal Sparks Online Debate
Bollywood actress Nora Fatehi has pushed back against online criticism that followed her recent message calling for global harmony amid escalating tensions in the Middle East, including the ongoing conflict involving the United States, Israel, and Iran.
Earlier this week, the actor shared a video on Instagram urging people to choose compassion and unity at a time when images of unrest continue to dominate headlines. She assured followers that she is safe in India but acknowledged the fear and emotional strain many are experiencing as violence persists. While her intention was to promote peace,
Punjabi
ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂ ਹੋਏ ਕਰਨ ਔਜਲਾ ਦੇ ਟੂਰ ਵਿੱਚ ਭਰ ਗਈ ਕੁੜਤਣ
ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਭਾਰਤ ਟੂਰ ਦੀ ਸ਼ੁਰੂਆਤ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕੀਤੀ ਸੀ ਪਰ ਬਾਅਦ ਵਿੱਚ ਪ੍ਰੰਸ਼ਸਕਾਂ ਵਲੋਂ ਮਿਲੀਆਂ ਭਾਰੀ ਸ਼ਿਕਾਇਤਾਂ ਕਾਰਨ ਸੰਗੀਤ ਮਈ ਇਸ ਟੂਰ ਵਿੱਚ ਕੁੜਤਣ ਭਰ ਗਈ। ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਕਾਰਨ ਜਸ਼ਨ ਵਾਲਾ ਮਾਹੌਲ ਨਿਰਾਸ਼ਾ ਵਿੱਚ ਬਦਲ ਗਿਆ।
Punjabi
ਫਿਲਮ ਟੌਕਸਿਕ ਦੀ ਰਿਲੀਜ਼ ਟਲਣ ਕਾਰਨ ਟ੍ਰੇਲਰ ਲਾਂਚ ਵੀ ਰੱਦ
ਟੌਕਸਿਕ ਫਿਲਮ ਦਾ ਟ੍ਰੇਲਰ 8 ਮਾਰਚ ਨੂੰ ਬੈਂਗਲੁਰੂ ਵਿੱਚ ਜਾਰੀ ਹੋਣ ਵਾਲਾ ਸੀ ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੰਸ਼ਸਕ ਇਸ ਫਿਲਮ ਨੂੰ ਲੰਬੇ ਸਮੇਂ ਤੋਂ ਉਡੀਕ ਰਹੇ ਹਨ। ਜਦੋਂਕਿ ਹੁਣ ਸਿਨੇਮਾ ਘਰਾਂ ਵਿੱਚ ਇਸ ਦੀ ਰਿਲੀਜ਼ ਜੂਨ ਮਹੀਨੇ ਤੱਕ ਟਲ ਗਈ ਹੈ। ਇਸ ਕਾਰਨ ਹੀ ਨਿਰਮਾਤਾਵਾਂ ਨੇ ਟ੍ਰੇਲਰ ਵੀ ਜਾਰੀ ਨਹੀਂ ਕੀਤਾ ।
Punjabi
A Father’s Fear Across Borders: Ammy Virk’s Plea for Peace
Punjabi music and film personality Ammy Virk has opened up about the anguish he is enduring as rising unrest in the Middle East has left his wife and young daughter stuck in the United Arab Emirates.
The actor-singer recently shared a heartfelt message describing the emotional weight he has been carrying since tensions flared following the Israel–US strikes on Iran. With his six-year-old child far from home, Virk admitted that maintaining composure has been nearly impossible.
He revealed that every news alert feels deeply personal. As a public figure, he may appear resilient, but he emphasiz
Punjabi
ਗਾਇਕ ਪਰਮੀਸ਼ ਵਰਮਾ ਨੂੰ ਮਿਲੀ ਧਮਕੀ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਬਿਜਨੈਸ ਮੈਨੇਜਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਕੇ 10 ਕਰੋੜ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹਨ। ਦੋਸ਼ੀਆਂ ਨੇ ਪੈਸੇ ਨਾ ਦੇਣ 'ਤੇ ਪਰਮੀਸ਼ ਵਰਮਾ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਭਾਈ ਰਣਧੀਰ ਸਿੰਘ ਨਗਰ ਦੇ ਵਸਨੀਕ ਹਰਵਿੰਦਰ ਸਿੰਘ ਉਰਫ਼ ਹਾਰਡੀ ਨੇ ਦੱਸਿਆ ਕਿ ਉਹ ਇੱਕ ਨਿੱਜੀ ਕਾਰੋਬਾਰ ਚਲਾਉਂਦਾ ਹੈ ਅਤੇ ਲੰਬੇ ਸਮੇਂ ਤੋਂ ਗਾਇਕ ਪਰਮੀਸ਼ ਵਰਮਾ ਦੇ ਸਾਰੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ।
Punjabi
ਦੁਬਈ ਏਅਰਪੋਰਟ 'ਤੇ ਫਸੀ ਸੋਨਲ ਚੌਹਾਨ ਸੁਰੱਖਿਅਤ ਵਾਪਸ ਭਾਰਤ ਪਹੁੰਚੀ
ਅਦਾਕਾਰਾ ਸੋਨਲ ਚੌਹਾਨ ਮੱਧ ਪੂਰਬ ਦੇ ਚੱਲ ਰਹੇ ਸੰਘਰਸ਼ ਦੇ ਵਿਚਕਾਰ ਦੁਬਈ ਵਿੱਚ ਫਸੇ ਕੁਝ ਦਿਨਾਂ ਦੇ ਤਣਾਅਪੂਰਨ ਜੀਵਨ ਦਾ ਸਾਹਮਣਾ ਕਰਨ ਤੋਂ ਬਾਅਦ ਆਖਰਕਾਰ ਭਾਰਤ ਵਾਪਸ ਆ ਗਈ ਹੈ।