Oct 11, 2023 8:09 PM - CONNECT NEWS
ਆਮਿਰ ਨੇ ਇੱਕ ਮਸ਼ਹੂਰ ਨਿਊਜ਼ ਚੈਨਲ 'ਤੇ ਆਪਣੀ ਇਹ ਖਬਰ ਸਾਂਝੀ ਕੀਤੀ।
ਆਮਿਰ ਨੇ ਕਿਹਾ ਕਿ ਉਹ ਫਿਲਮ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦੇ ਹਾਲਾਂਕਿ ਇਹ ਦੱਸ ਸਕਦੇ ਹਨ ਕਿ ਫਿਲਮ ਦਾ ਟਾਈਟਲ 'ਸਿਤਾਰੇ ਜ਼ਮੀਨ ਪਰ' ਹੋਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਫਿਲਮ ਹਾਸਿਆਂ ਵਾਲੇ ਦ੍ਰਿਸ਼ਾਂ ਦੇ ਨਾਲ-ਨਾਲ ਭਾਵਨਾਤਮਕ ਹੋਵੇਗੀ।




