Nov 21, 2023 7:58 PM - CONNECT NEWS

ਦਿ ਰੇਲਵੇ ਮੈਨ ਫੇਮ ਬਾਲੀਵੁੱਡ ਅਦਾਕਾਰ ਬਾਬਿਲ ਖਾਨ ਗੋਆ ਵਿਖੇ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿਚ ਆਪਣਾ ਡੈਬਿਊ ਕਰਨ ਜਾ ਰਹੇ ਹਨ।
ਇਹ ਫੈਸਟੀਵਲ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਅਤੇ ਹੋਰ ਪ੍ਰਤਿਭਾਵਾਂ ਨੂੰ ਸਮਰਪਿਤ ਹੈ।
ਬਾਬਿਲ ਪੈਨਲ ਚਰਚਾ ਦਾ ਹਿੱਸਾ ਹੋਵੇਗਾ ਜਿਸ ਵਿਚ ਉਹ ਰੇਲਵੇ ਮੈਨ ਦੇ ਉਸ ਦੇ ਸਹਿ-ਕਲਾਕਾਰਾਂ ਨਾਲ ਸ਼ਾਮਲ ਹੋਵੇਗਾ।




