Nov 1, 2023 8:40 PM - CONNECT NEWS

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਭੈਣ ਰਿਧਿਮਾ ਕਪੂਰ ਜਲਦ ਹੀ ਨੈੱਟਫਲਿਕਸ ਸੀਰੀਜ਼,'ਫੈਬੂਲਸ ਲਾਈਵਜ਼ ਆਫ ਬਾਲੀਵੁੱਡ ਵਾਈਵਜ਼' ਦੀ ਕਾਸਟ 'ਚ ਨਜ਼ਰ ਆਉਣ ਵਾਲੀ ਹੈ।
ਸੈਲੀਬ੍ਰਿਟੀਜ਼ ਨਾਲ ਸਬੰਧਤ ਇਸ ਸ਼ੋਅ ਦੇ ਪਹਿਲੇ ਦੋ ਸੀਜ਼ਨਸ ਵਿੱਚ ਨੀਲਮ ਕੋਠਾਰੀ, ਮਹੀਪ ਕਪੂਰ, ਭਾਵਨਾ ਪਾਂਡੇ ਅਤੇ ਸੀਮਾ ਸਜਦੇਹ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਰਿਧਿਮਾ ਦੇ ਨਾਲ ਦੋ ਹੋਰ ਉੱਦਮੀ ਔਰਤਾਂ ਵੀ ਇਸ ਸ਼ੋਅ ਵਿਚ ਦਿਖਾਈ ਦੇਣਗੀਆਂ।




