17.32C Vancouver
ADS

Jan 8, 2024 6:10 PM - The Connect News

ਚਮਕ ਦੇ ਪਿੱਛੇ ਕੀ ਹੈ?

Share On
chamak-de-piche-ki-hai
More documents describing Jeffrey Epstein's sexual abuse of teenage girls are being released in New York City.

ਅਮਰੀਕੀ ਸੈਕਸੁਅਲ ਦੋਸ਼ੀ ਏਪੀਸਟੀਨ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆਇਆ ਹੈ।

ਦਰਅਸਲ ਇਸ ਮਾਮਲੇ ਵਿੱਚ ਅਮਰੀਕੀ ਕਰੋੜਪਤੀ ਜੇਫਰੀ ਅਤੇ ਇਸ ਦੀ ਪ੍ਰੇਮਿਕਾ ਗਿਲੈਨ ਮੈਕਸਵੇਲ ਨਾਲ ਜੁੜੇ ਮਾਮਲੇ ’ਚ ਸ਼ਾਮਲ ਲੋਕ ਦੇ ਨਾਂਅ ਜਨਤਕ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਅਦਾਲਤ ਨੇ ਜੇਫਰੀ ਐਪਸਟੀਨ ਦੇ ਨੈੱਟਵਰਕ ਦੀ ਤੀਸਰੀ ਸੂਚੀ ਜਾਰੀ ਕੀਤੀ।

ਇਸ ਤੋਂ ਪਹਿਲਾਂ ਬੁੱਧਵਾਰ ਅਤੇ ਵੀਰਵਾਰ ਨੂੰ 2 ਸੂਚੀਆਂ ਜਾਰੀ ਕੀਤੀਆਂ ਸਨ। ਤਾਜ਼ਾ ਸੂਚੀ ’ਚ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਨਾਂਅ ਆਇਆ ਹੈ। ਇਸ ਤੋਂ ਪਹਿਲਾਂ ਬਿਲ ਕਲਿੰਟਨ, ਡੋਨਾਲਡ ਟਰੰਪ, ਸਟੀਫਨ ਹੋਕਿੰਗ ਵਰਗੇ ਕਈ ਹੈਰਾਨ ਕਰਨ ਵਾਲੇ ਨਾਂਅ ਵੀ ਸਾਹਮਣੇ ਆ ਚੁੱਕੇ ਹਨ।

Latest news

from-laughter-to-lattes-my-experience-at-kaps-café-in-surrey
Punjabi

ਹਾਸਿਆਂ ਦੇ ਪਿਟਾਰੇ ਤੋਂ ਕੌਫੀ ਦੇ ਪਿਆਲੇ ਤੱਕ

ਦੇਸ਼-ਵਿਦੇਸ਼ ਦੇ ਦਰਸ਼ਕਾਂ ਨੂੰ ਹਾਸਿਆਂ ਦੇ ਪਿਟਾਰੀ ਨਾਲ ਮੰਤਰ ਮੁਗਦ ਕਰਨ ਵਾਲੇ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਹੁਣ ਚਾਹੁਣ ਵਾਲਿਆਂ ਨੂੰ ਪਰੋਸਣਗੇ ਕੌਫੀ ਦੇ ਪਿਆਲੇ। ਇਸ ਜੋੜੀ ਨੇ ਕੈਨੇਡਾ ਦੇ ਸ਼ਹਿਰ ਸਰੀ 'ਚ ਕੈਪਸ ਕੈਫੇ ਨਾਂਮ ਦਾ ਇਕ ਕੌਫੀ ਹਾਊਸ ਖੌਲ੍ਹਿਆ ਹੈ।ਇਸ ਸੰਬੰਧ 'ਚ ਮੀਡੀਆ 'ਤੇ ਕਾਫੀ ਚਰਚੇ ਛਿੜੇ ਹੋਏ ਹਨ, ਜਿਨ੍ਹਾਂ 'ਚ ਨਾ ਸਿਰਫ ਇਸ ਕੈਫੇ ਦੀ ਲਾਜ਼ਾਵਾਬ ਅੰਦਰੂਨੀ ਅਤੇ ਬਾਹਰੀ ਸੁੰਦਰਤਾ ਦੇ ਚਰਚੇ ਹਨ ਸਗੋਂ ਇੱਥੇ ਬਣਨ ਵਾਲੇ ਪਕਵਾਨਾਂ ਬਾਰੇ ਵੀ ਕਾਫੀ ਉਤਸ਼ਾਹ ਅਤੇ ਜੋਸ਼ ਫੈਲਿਆ ਹੋਇਆ ਹੈ।
t-series-confirms-continued-collaboration-with-diljit-dosanjh
Punjabi

ਦਿਲਜੀਤ ਦੋਸਾਂਝ ਦੀ ਟੀ-ਸੀਰੀਜ਼ ਨਾਲ ਜਾਰੀ ਰਹੇਗੀ ਸਾਂਝ

ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ਸਰਦਾਰ ਜੀ 3 ਬਾਰੇ ਛਿੜੇ ਵਿਵਾਦ ਤੋਂ ਬਾਅਦ ਅਜਿਹੀਆਂ ਅਟਕਲਾਂ ਵੀ ਲੱਗ ਰਹੀਆਂ ਸਨ ਕਿ ਸ਼ਾਇਦ ਉਸ ਨੂੰ ਸਨੀ ਦਿਓਲ ਦੀ 'ਬਾਰਡਰ 2' 'ਚੋਂ ਵੀ ਬਾਹਰ ਹੋਣਾ ਪਵੇਗਾ। ਇਸ ਤੋਂ ਬਾਅਦ ਅਜਿਹੀਆਂ ਅਫਵਾਹਾਂ ਵੀ ਸਾਹਮਣੇ ਆਈਆਂ ਸਨ ਕਿ ਸ਼ਾਇਦ ਟੀ-ਸੀਰੀਜ਼ ਵਰਗੀ ਕੰਪਨੀ ਦਿਲਜੀਤ ਨਾਲ ਆਪਣੀ ਸਾਂਝ ਖਤਮ ਕਰ ਦੇਵੇਗੀ।
arijit-singh-becomes-most-followed-artist-on-spotify-globally-with-151-million-fans
Punjabi

ਅਰਿਜੀਤ ਸਿੰਘ 151 ਮਿਲੀਅਨ ਪ੍ਰਸ਼ੰਸਕਾਂ ਨਾਲ ਲੋਕਪ੍ਰਿਅਤਾ ਦੇ ਸਿਖਰ 'ਤੇ

ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਰਿਜੀਤ ਸਿੰਘ ਸਪੋਟੀਫਾਈ 'ਤੇ 151 ਮਿਲੀਅਨ ਤੋਂ ਵੱਧ ਪ੍ਰਸ਼ੰਸਕਾਂ ਕਾਰਨ ਸੰਸਾਰ 'ਚ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫੋਲੋ ਕੀਤਾ ਜਾਣ ਵਾਲਾ ਕਲਾਕਾਰ ਬਣ ਗਿਆ ਹੈ। ਹਾਲ ਹੀ 'ਚ ਵੋਲਟ ਐਫ ਐਮ 'ਤੇ ਤਾਜ਼ਾ ਸਰਵੇ ਅਨੁਸਾਰ ਅਰਿਜੀਤ ਨੇ ਪ੍ਰਸ਼ੰਸਾ ਦੇ ਖੇਤਰ 'ਚ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਉਸ ਨੇ ਟ੍ਰੇਲਰ ਸਵਿੱਫਟ (139.6 ਮਿਲੀਅਨ), ਐਡ ਸ਼ੀਰਨ (121 ਮਿਲੀਅਨ), ਬਿਲੀ ਆਈਲਿਸ਼ (114 ਮਿਲੀਅਨ), ਅਤੇ ਦਿ ਵੀਕਐਂਡ (107.3 ਮਿਲੀਅਨ) ਵਰਗੇ ਕੌਮਾਂਤਰੀ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
punjabi-actress-tanias-father-shot-in-moga-condition-remains-grave
Punjabi

ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦੇ ਪਿਤਾ ਨੂੰ ਮਾਰੀਆਂ ਗੋਲੀਆਂ

ਪੰਜਾਬ ਵਿਚ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖ਼ਾਂ ਵਿਖੇ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਦੋ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਡਾ. ਅਨਿਲਜੀਤ ਕੰਬੋਜ ਆਪਣੇ ਕਲੀਨਿਕ ਵਿਚ ਸਨ, ਜਿਸ ਦੌਰਾਨ ਹਮਲਾਵਾਰਾਂ ਦਵਾਈ ਲੈਣ ਦੇ ਬਹਾਨੇ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ, ਡਾ. ਕੰਬੋਜ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ,ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੂੰ ਪਹਿਲਾਂ ਤੋਂ ਧਮਕੀਆਂ ਮਿਲ ਰਹੀਆਂ ਸਨ।ਹਾਲਾਂਕਿ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ।
anshula-kapoor-gets-engaged-to-longtime-boyfriend-rohan-thakkar
Punjabi

ਅੰਸ਼ੁਲਾ ਕਪੂਰ ਨੇ ਬੁਆਏਫ੍ਰੈਂਡ ਰੋਹਨ ਠੱਕਰ ਨਾਲ ਕੀਤੀ ਮੰਗਣੀ

ਫਿਲਮ ਨਿਰਮਾਤਾ ਬੋਨੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਨੂੰ ਸਾਂਝਾ ਕੀਤਾ ਹੈ।ਅੰਸ਼ੁਲਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਸਕ੍ਰਿਪਟ ਲੇਖਕ ਰੋਹਨ ਠੱਕਰ ਨਾਲ ਮੰਗਣੀ ਕਰਵਾ ਲਈ ਹੈ। ਇਹ ਜਾਦੂਈ ਪ੍ਰਪੋਜ਼ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਹੋਇਆ, ਜਿੱਥੇ ਰੋਹਨ ਨੇ ਅੰਸ਼ੁਲਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਦਿੱਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link