Oct 24, 2023 8:27 PM - CONNECT NEWS
ਬਾਲੀਵੁੱਡ ਦੇ ਦਿੱਗਜ ਐਕਟਰ ਦਲੀਪ ਤਾਹਿਲ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਮੁੰਬਈ ਦੀ ਮੈਜਿਸਟ੍ਰੇਟ ਅਦਾਲਤ ਨੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਖਬਰਾਂ ਮੁਤਾਬਕ ਅਦਾਕਾਰ ਨੇ ਆਪਣੀ ਕਾਰ ਇੱਕ ਆਟੋ-ਰਿਕਸ਼ਾ ਵਿਚ ਮਾਰੀ ਸੀ, ਜਿਸ ਕਾਰਨ ਇੱਕ ਔਰਤ ਜ਼ਖਮੀ ਹੋ ਗਈ ਸੀ।
ਦਲੀਪ ਤਾਹਿਲ ਆਪਣੀਆਂ ਬਾਲੀਵੁੱਡ ਫਿਲਮਾਂ "ਕਯਾਮਤ ਸੇ ਕਯਾਮਤ ਤਕ", ਇਸ਼ਕ, ਬਾਜ਼ੀਗਰ ਅਤੇ "ਭਾਗ ਮਿਲਖਾ ਭਾਗ" ਲਈ ਜਾਣੇ ਜਾਂਦੇ ਹਨ।




