14.14C Vancouver
ADS

Feb 6, 2024 4:20 PM - The Connect News

ਫ਼ਿਲਮ ‘ਲਵ ਐਂਡ ਵਾਰ’ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਆਉਣਗੇ ਨਜ਼ਰ

Share On
details-about-ranbir-kapoors-grey-shade-character-in-slbs-love-and-war
Ranbir Kapoor is all set to entertain the audience once again and this time with a grey shade character in Sanjay Leela Bhansali’s upcoming project ‘Love and War’. (Photo:Instagram/aliaabhatt)

ਸੰਜੇ ਲੀਲਾ ਭੰਸਾਲੀ ‘ਲਵ ਐਂਡ ਵਾਰ’ ਨਾਲ ਫਿਰ ਤੋਂ ਆਪਣਾ ਜਾਦੂ ਚਲਾਉਣ ਲਈ ਤਿਆਰ ਹਨ। ਇਸ ਫ਼ਿਲਮ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਨਜ਼ਰ ਆਉਣ ਵਾਲੇ ਹਨ।

‘ਲਵ ਐਂਡ ਵਾਰ’ ਸੰਜੇ ਲੀਲਾ ਭੰਸਾਲੀ ਦੇ ਨਾਲ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਦੂਜੀ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਪਹਿਲੀ ਵਾਰ ਫ਼ਿਲਮਸਾਜ਼ ਨਾਲ ਹੱਥ ਮਿਲਾ ਰਹੇ ਹਨ।

ਵੱਡੇ ਪਰਦੇ ’ਤੇ ਸੰਜੇ ਲੀਲਾ ਭੰਸਾਲੀ ਤੇ ਪ੍ਰਤਿਭਾਸ਼ਾਲੀ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਦਾ ਸਭ ਤੋਂ ਵੱਡਾ ਸਹਿਯੋਗ ਦੇਖਣਾ ਰੋਮਾਂਚਕ ਹੋਵੇਗਾ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 2024 ਦੀ ਇਹ ਫ਼ਿਲਮ ਸਭ ਤੋਂ ਵੱਡੇ ਐਲਾਨਾਂ ’ਚੋਂ ਇਕ ਹੈ, ਜੋ ਕ੍ਰਿਸਮਸ 2025 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Latest news

kiara-advani-quits-don-3
Punjabi

ਕਿਆਰਾ ਅਡਵਾਨੀ ਹੁਣ ਨਹੀਂ ਹੈ ਡੌਨ 3 ਦਾ ਹਿੱਸਾ

ਬਾਲੀਵੁੱਡ ਸਟਾਰ ਕਿਆਰਾ ਅਡਵਾਨੀ ਨੇ ਪਤੀ ਸਿਧਾਰਥ ਮਲਹੋਤਰਾ ਨਾਲ ਆਪਣੀ ਗਰਭਵਤੀ ਹੋਣ ਦੀ ਘੋਸ਼ਣਾ ਤੋਂ ਬਾਅਦ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ਡੌਨ 3 ਤੋਂ ਦੂਰੀ ਬਣਾ ਲਈ ਹੈ।
meghan-markles-show-has-lowest-ratings
Punjabi

ਮੇਘਨ ਮਾਰਕਲ ਦੇ ਸ਼ੋਅ ਦੀ ਸਭ ਤੋਂ ਘੱਟ ਰਹੀ ਰੇਟਿੰਗ

ਮੇਘਨ ਮਾਰਕਲ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਾ ਜਦੋਂ ਨੈਟਫਿਲਕਸ 'ਤੇ ਉਸ ਦੀ ਤਾਜ਼ਾ ਲੜੀ ਨੂੰ ਸਭ ਤੋਂ ਵੱਧ ਮਹੱਤਵ ਵਾਲੇ ਪਲੇਟਫਾਰਮ ਆਈ.ਐਮ.ਡੀ.ਬੀ. 'ਤੇ 10 'ਚੋਂ ਸਿਰਫ 2.5 ਦਾ ਦਰਸ਼ਕ-ਸਕੋਰ ਹੀ ਪ੍ਰਾਪਤ ਹੋਇਆ। ਸਸੈਕਸ ਦੀ ਡੇਚਿਸ 43 ਸਾਲਾ ਮੇਘਨ ਨੇ 4 ਮਾਰਚ ਨੂੰ 8 ਕਿਸ਼ਤਾਂ ਵਾਲੇ ਕੁਕਿੰਗ ਸ਼ੋਅ ਵਿਦ ਲਵ ਦਾ ਪ੍ਰੀਮੀਅਰ ਕੀਤਾ ਸੀ।
i-got-diplomat-role-because-of-my-eyebrows-jagjeet-sandhu
Punjabi

ਮੈਨੂੰ ਆਪਣੇ ਆਈਬਰੋ ਕਰਕੇ ਮਿਲੀ ਡਿਪਲੋਮੈਟ: ਜਗਜੀਤ ਸੰਧੂ

ExclusiveJasmine Singh
gangland-in-pollywood
Punjabi

ਪਾਲੀਵੁੱਡ 'ਚ ਆਇਆ ਗੈਂਗਲੈਂਡ

ਜੇਕਰ ਤੁਸੀਂ ਤਿੱਖੇ ਐਕਸ਼ਨ ਗੈਂਗਵਾਰ ਅਤੇ ਵੱਡੇ ਘਟਨਾ ਚੱਕਰਾਂ ਵਾਲੇ ਨਾਟਕ ਨੂੰ ਬਾਲੀਵੁੱਡ ਜਾਂ ਹਾਲੀਵੁੱਡ ਨਾਲ ਜੋੜ ਕੇ ਦੇਖਦੇ ਹੋ ਤਾਂ ਫਿਰ ਆਉਣ ਵਾਲੀ ਫ਼ਿਲਮ ਗੈਂਗਲੈਂਡ ਨੂੰ ਦੇਖਣ ਲਈ ਤਿਆਰ ਰਹੋ। ਇਹ ਫ਼ਿਲਮ 25 ਅਪ੍ਰੈਲ ਨੂੰ ਸਿਨੇਮਾਂ ਘਰਾਂ 'ਚ ਉਤਰੇਗੀ।ਗੈਂਗਲੈਂਡ ਵਿੱਚ ਰੋਮਾਂਸ ਦੇ ਨਾਲ-ਨਾਲ ਅਪਰਾਧਿਕ ਡਰਾਮੇ ਦੀ ਵੀ ਜ਼ੋਰਦਾਰ ਸ਼ਮੂਲੀਅਤ ਕੀਤੀ ਗਈ ਹੈ ਅਤੇ ਇਸ ਦੇ ਪਾਤਰ ਬਣੇ ਹਨ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ, ਨਿਸ਼ਾਨ ਭੁੱਲਰ, ਧੀਰਜ ਕੁਮਾਰ, ਹਰਫ ਚੀਨਾ ਅਤੇ ਕਈ ਹੋਰ ਕਲਾਕਾਰ ਹਨ।
sony-india-has-a-new-brand-ambassador
Punjabi

ਸੋਨੀ ਇੰਡੀਆ ਨੇ ਕੀਤਾ ਕਰਨ ਔਜਲਾ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਨਿਯੁਕਤ

ਸੋਨੀ ਇੰਡੀਆ ਨੇ ਗਾਇਕ ਕਰਨ ਔਜਲਾ ਨੂੰ ਆਪਣੀ ਆਡੀਓ ਸ਼੍ਰੇਣੀ ਲਈ ਨਵਾਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ। ਇਸ ਤੋਂ ਪਹਿਲਾਂ, ਜਾਪਾਨੀ ਇਲੈਕਟ੍ਰੋਨਿਕਸ ਕੰਪਨੀ ਨੇ ਕਿੰਗ ਨੂੰ ਇਸ ਸ਼੍ਰੇਣੀ ਲਈ ਬ੍ਰਾਂਡ ਅੰਬੈਸਡਰ ਵਜੋਂ ਨਾਮਜ਼ਦ ਕੀਤਾ ਸੀ, ਜੋ ਕਿ ਮਈ 2023 ਵਿੱਚ ਉਨ੍ਹਾਂ ਦੇ ਅਧਿਕਾਰਤ ਐਲਾਨ ਤੋਂ ਬਾਅਦ ਜਾਰੀ ਰਿਹਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link