16.67C Vancouver
ADS

Dec 4, 2023 8:49 PM - CONNECT NEWS

ਦੇਵ ਖਰੌੜ ਨੇ ਸਾਂਝਾ ਕੀਤਾ 'ਉੱਚਾ ਦਰ ਬਾਬੇ ਨਾਨਕ ਦਾ' ਪਹਿਲਾ ਪੋਸਟਰ

Share On
dev-kharoud-shares-first-look-poster-of-ucha-dar-babe-nanak-da
The film is all set for a 2024 release. (Photo: Instagram/tarnvir_singh_jagpal)

ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਸੋਸ਼ਲ ਮੀਡੀਆ 'ਤੇ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਹੈ।

ਫਿਲਮ ਦੇ ਲੇਖਕ, ਨਿਰਦੇਸ਼ਕ ਅਤੇ ਪ੍ਰੋਡਿਊਸਰ ਤਰਨਵੀਰ ਜਗਪਾਲ ਹਨ।

ਇਹ ਫਿਲਮ ਤਰਨ ਜਗਪਾਲ ਫਿਲਮਜ਼ ਲਿਮਟਿਡ ਅਤੇ ਦਾਵਤ ਐਂਟਰਟੇਨਮੈਂਟ ਲਿਮਟਿਡ ਵਲੋਂ ਪੇਸ਼ ਕੀਤੀ ਗਈ ਹੈ।

ਫਿਲਮ ਵਿਚ ਦੇਵ ਖਰੌੜ, ਮੋਨੀਕਾ ਗਿੱਲ, ਈਸ਼ਾ ਰਿਖੀ ਅਤੇ ਹੋਰ ਮੁੱਖ ਭੂਮਿਕਾਵਾਂ ਵਿਚ ਹਨ। ਫਿਲਮ 2024 ਵਿਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

Latest news

jassie-gill-on-unbreakable-friendships-fatherhood-and-his-undying-love-for-cricket-a-heartfelt-reunion-in-canada
Punjabi

ਦੋਸਤੀ ਪਾਲਣ ਵਾਲਾ ਕ੍ਰਿਕਟ ਪ੍ਰੇਮੀ ਕਲਾਕਾਰ: ਜੱਸੀ ਗਿੱਲ

ਇਹ ਬਿਲਕੁਲ ਕਿਸੇ ਪੰਜਾਬੀ ਫਿਲਮ ਦੇ ਦ੍ਰਿਸ਼ ਵਾਂਗ ਸੀ ਕਿ ਪੁਰਾਣੇ ਮਿੱਤਰ 8-9 ਸਾਲ ਦੇ ਵਕਫੇ ਬਾਅਦ ਫਿਰ ਆਪਸ ਵਿੱਚ ਜੁੜ ਬੈਠੇ ਹੋਣ। ਕੈਨੇਡਾ ਸੁਪਰ 60 ਕ੍ਰਿਕਟ ਆਯੋਜਨ ਦੌਰਾਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਆਪਣੀ ਪੇਸ਼ਕਾਰੀ ਦੇ ਰਿਹਾ ਸੀ। ਉਸ ਦੀ ਦਿਲ ਟੁੰਬਵੀਂ ਆਵਾਜ਼ ਲੋਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਹੀ ਸੀ ਅਤੇ ਇਸ ਦੌਰਾਨ ਉੱਥੇ ਪੁਰਾਣੀਆਂ ਯਾਦਾਂ ਅਤੇ ਹਾਸਿਆਂ ਦੇ ਦੌਰ ਵੀ ਸ਼ੁਰੂ ਹੋ ਗਏ। ਵਾਕਿਆ ਬੀ.ਸੀ. ਪੈਲਸ ਵੈਨਕੂਵਰ ਦਾ ਹੈ।
ed-sheeran-collaborates-with-karan-aujla-a-musical-fusion
Punjabi

ਐਡ ਸ਼ੀਰਨ ਅਤੇ ਸਰੀ ਦੇ ਕਰਨ ਔਜਲਾ ਦੀ ਨਵੀਂ ਸੰਗੀਤਕ ਸਾਂਝ

ਬ੍ਰਿਟਿਸ਼ ਗਾਇਕ ਐਡ ਸ਼ੀਰਨ ਨੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਆਪਣੀ ਨਵੀਂ ਸਾਂਝ ਦਾ ਐਲਾਨ ਕੀਤਾ ਹੈ। ਸ਼ੀਰਨ ਨੇ ਇਸ ਗੀਤ ਦੀ ਇੱਕ ਝਲਕ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ,ਜੋ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿਚ ਤੇਜ਼ੀ ਨਾਲ ਵਾਇਰਲ ਹੋ ਗਈ। ਇਹ ਗੀਤ ਪੱਛਮੀ ਪੌਪ ਅਤੇ ਪੰਜਾਬੀ ਸੰਗੀਤ ਦਾ ਸੁੰਦਰ ਮਿਲਾਪ ਦਿਖਾਵੇਗਾ।
pankaj-dheer-karna-of-iconic-mahabharat-serial-dies-at-68
Punjabi

ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦਾ ਦਿਹਾਂਤ

ਟੀਵੀ ਸਟਾਰ ਪੰਕਜ ਧੀਰ,ਜੋ ਬੀ.ਆਰ.ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ ਮਕਬੂਲ ਸਨ,ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਨਿਰਮਾਤਾ ਅਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ ਆ-ਜਾ ਰਹੇ ਸਨ।
surrey-mourns-the-loss-of-beloved-punjabi-singer-rajvir-jwanda-a-heartfelt-farewell
Punjabi

ਪਿਆਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸਦੀਵੀ ਵਿਛੋੜੇ 'ਤੇ ਸੋਗਮਈ ਹੋਇਆ ਸਰੀ

actor-bodybuilder-varinder-ghuman-dies-at-42
Punjabi

ਅਦਾਕਾਰ-ਬਾਡੀ ਬਿਲਡਰ ਵਰਿੰਦਰ ਘੁੰਮਣ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ

ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ (42) ਦਾ ਵੀਰਵਾਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਜਲੰਧਰ ਦੇ ਰਹਿਣ ਵਾਲੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link