Oct 10, 2023 8:09 PM - CONNECT NEWS
ਪ੍ਰਸਿੱਧ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਦੀ ਹਾਲ ਹੀ ਵਿਚ ਰਿਲੀਜ਼ ਹੋਈ 'ਗੋਸਟ' ਨੂੰ ਸਪੋਟੀਫਾਈ ਦੀ ਟੌਪ ਐਲਬਮਸ ਡੈਬਿਊ ਗਲੋਬਲ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ।
ਇੰਟਰਨੈਸ਼ਨਲ ਐਲਬਮਸ ਦੀ ਲਿਸਟ ਵਿਚ ਗੋਸਟ ਤੀਜੇ ਨੰਬਰ 'ਤੇ ਹੈ। ਐਲਬਮ ਗੋਸਟ ਵਿਚ 22 ਆਡੀਓ ਟਰੈਕ ਸ਼ਾਮਲ ਹਨ ਅਤੇ ਮੌਜੂਦਾ ਸਮੇਂ ਇਹ ਐਪਲ ਮਿਊਜ਼ਿਕ ਅਤੇ ਐਪਲ ਆਈਟਿਊਨਜ਼ 'ਤੇ ਨੰਬਰ 1 ਐਲਬਮ ਹੈ!




