Nov 23, 2021 12:58 AM -

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ, ਹਾਲੀਵੁੱਡ ਦੀ 'ਫ਼ੇਬਲਜ਼' ਨਾਮਕ ਇੱਕ ਸੀਰੀਜ਼ 'ਚ ਆਪਣੀ ਆਵਾਜ਼ ਦੇਣਗੇ। ਰਿਕੀ ਗਰਵੇਸ ਅਤੇ ਨਤਾਸ਼ਾ ਲਿਓਨ ਵਰਗੇ ਮਸ਼ਹੂਰ ਹਾਲੀਵੁੱਡ ਕਲਾਕਾਰ ਵੀ ਇਸ ਹਾਲੀਵੁੱਡ ਸੀਰੀਜ਼ ਦਾ ਹਿੱਸਾ ਹਨ।
ਇਸ ਦੇ ਨਾਲ, ਸੀਰੀਜ਼ ਵਿੱਚ ਜਮੇਨ ਕਲੇਮੈਂਟ, ਜੇ.ਬੀ ਸਮੂਵ, ਰੋਮਨ ਗ੍ਰਿਫਿਨ ਡੇਵਿਸ, ਅਲੈਕਸਾ ਡੇਮੀ ਅਤੇ ਜ਼ੈਕ ਵੁਡਸ ਵਰਗੇ ਕਲਾਕਾਰ ਵੀ ਹਨ।




