Nov 17, 2023 7:11 PM - CONNECT NEWS

ਭਾਰਤੀ-ਅਮਰੀਕੀ ਗ੍ਰੈਮੀ ਜੇਤੂ ਗਾਇਕਾ ਫਾਲਗੁਨੀ ਸ਼ਾਹ ਅਤੇ ਉਨ੍ਹਾਂ ਦੇ ਪਤੀ ਗਾਇਕ ਗੌਰਵ ਸ਼ਾਹ ਨੇ ਐਕਸ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਗੀਤ 'ਮਿਲੇਟਸ' ਨੂੰ ਗ੍ਰੈਮੀ ਐਵਾਰਡਜ਼ 2024 ਲਈ ਨੋਮੀਨੇਟ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਤ ਟਰੈਕ ਨੂੰ ਬੈਸਟ ਗਲੋਬਲ ਮਿਊਜ਼ਿਕ ਪ੍ਰਫੋਰਮੈਂਸ ਕੈਟੇਗਰੀ ਲਈ ਨੋਮੀਨੇਟ ਕੀਤਾ ਗਿਆ ਹੈ।




