8.57C Vancouver
ADS

Aug 26, 2026 6:19 PM - Connect Newsroom - Jasmine Singh

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

Share On
film-fraternity-mourns-at-kuku-kohlis-funeral-aruna-irani-gets-emotional
Kuku Kohli passed away on Tuesday at the age of 77 after suffering a heart attack at Kokilaben Dhirubhai Ambani Hospital in Mumbai. (Photo: X Anupam Kher)

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।

ਕੋਹਲੀ ਦੀ ਅੰਤਿਮ ਯਾਤਰਾ ਸਵੇਰੇ 10 ਵਜੇ ਅੰਧੇਰੀ ਵੈਸਟ ਦੇ ਲੋਖੰਡਵਾਲਾ ਕੰਪਲੈਕਸ ਸਥਿਤ ਉਨ੍ਹਾਂ ਦੀ ਰਿਹਾਇਸ਼ ਗ੍ਰੀਨ ਏਕਰਸ ਤੋਂ ਸ਼ੁਰੂ ਹੋ ਕੇ ਓਸ਼ੀਵਾਰਾ ਸ਼ਮਸ਼ਾਨਘਾਟ ਪਹੁੰਚੀ। ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੀ ਪਤਨੀ ਅਰੁਣਾ ਇਰਾਨੀ ਆਪਣੇ ਹੰਝੂ ਨਹੀਂ ਰੋਕ ਸਕੀ ਅਤੇ ਬੇਹੱਦ ਭਾਵੁਕ ਨਜ਼ਰ ਆਈ।

ਫਿਲਮੀ ਜਗਤ ਤੋਂ ਕਈ ਵੱਡੀਆਂ ਹਸਤੀਆਂ, ਜਿਵੇਂ ਕਿ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ, ਕੈਟਰੀਨਾ ਕੈਫ, ਰੋਹਿਤ ਸ਼ੈੱਟੀ, ਰਾਜਪਾਲ ਯਾਦਵ, ਜਾਵੇਦ ਅਖਤਰ ਨੇ ਸ਼ਮਸ਼ਾਨਘਾਟ ਵਿੱਚ ਪਹੁੰਚ ਕੇ ਕੁਕੂ ਕੋਹਲੀ ਅੰਤਿਮ ਵਿਦਾਈ ਦਿੱਤੀ।

Latest news

celebrating-cinema-at-isaff-2026-a-showcase-of-bold-expressions
Punjabi

Celebrating Cinema at ISAFF 2026: A Showcase of Bold Expressions

Jasmine Singh
connect-media-network-at-tiff-2026-hollywood-stars-red-carpets-and-stories-behind-the-cinema
Punjabi

Connect Media Network at TIFF 2026: Hollywood Stars, Red Carpets and Stories Behind the Cinema

Jasmine Singh
gulab-sidhu-firing-case-shaganpreets-father-sent-to-judicial-custody
Punjabi

ਗੁਲਾਬ ਸਿੱਧੂ ਫ਼ਾਇਰਿੰਗ ਕੇਸ: ਸ਼ਗਨਪ੍ਰੀਤ ਦੇ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਹੋਈ ਫ਼ਾਇਰਿੰਗ ਦੇ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਪੁਰਾਣੇ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਮੰਗਲਵਾਰ ਨੂੰ ਬਰਨਾਲਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
diljit-dosanjh-urges-fans-to-stay-stress-free-and-enjoy-life
Punjabi

ਦਿਲਜੀਤ ਦੁਸਾਂਝ ਦਾ ਫੈਨਜ਼ ਨੂੰ ਸੰਦੇਸ਼, ਬੋਲੇ-ਚਿੰਤਾ ਨਾ ਕਰੋ, ਮੌਜ ਕਰੋ

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ, ਜੋ ਤੁਹਾਨੂੰ ਤਣਾਅ ਦਿੰਦੇ ਹਨ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਜ਼ਿੰਦਗੀ ਦਾ ਆਨੰਦ ਲੈਣ ਅਤੇ ਦੂਜਿਆਂ ਦੇ ਵਿਚਾਰਾਂ ਬਾਰੇ ਚਿੰਤਾ ਨਾ ਕਰਨ ਦੀ ਅਪੀਲ ਕੀਤੀ।ਦਿਲਜੀਤ ਨੇ ਆਪਣੇ ਪੈਰੋਕਾਰਾਂ ਨੂੰ ਇੱਕ ਸਧਾਰਨ ਜੀਵਨ ਮੰਤਰ ਵੀ ਦਿੱਤਾ, ਬੇਲੋੜਾ ਤਣਾਅ ਨਾ ਲਓ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦਿਓ।
punjabi-singer-kaka-makes-bollywood-playback-debut-with-bhootni-ka
Punjabi

ਗਾਇਕ ਕਾਕਾ ਦਾ ਪਹਿਲਾ ਬਾਲੀਵੁੱਡ ਗੀਤ 'ਭੂਤਨੀ ਕਾ' ਰਿਲੀਜ਼

ਆਯੁਸ਼ਮਾਨ ਖੁਰਾਨਾ ਅਤੇ ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਉੜਤਾ ਤੀਰ' ਦੇ ਮਨਮੋਹਕ ਟ੍ਰੇਲਰ ਨਾਲ ਚਰਚਾ ਬਣਾਉਣ ਤੋਂ ਬਾਅਦ ਨਿਰਮਾਤਾਵਾਂ ਨੇ ਫਿਲਮ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ 'ਭੂਤਨੀ ਕਾ' ਦੇ ਅਜੀਬ ਟਰੈਕ ਨਾਲ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link