Nov 3, 2023 9:14 PM - CONNECT NEWS

ਪੰਜਾਬੀ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਆਉਣ ਵਾਲੀ ਫਿਲਮ 'ਗਲੀ ਨੰਬਰ ਕੋਈ ਨਹੀਂ' ਦਾ ਫਸਟ ਲੁੱਕ ਪੋਸਟਰ ਸਾਂਝਾ ਕੀਤਾ ਹੈ।
ਇਹ ਪਹਿਲੀ ਪੰਜਾਬੀ ਫਿਲਮ ਵੀ ਹੈ ਜਿਸ ਨੂੰ ਪਬਲਿਕ ਵਲੋਂ ਫੰਡਿੰਗ ਦਿੱਤੀ ਜਾ ਰਹੀ ਹੈ ਜਾਂ ਮੰਨ ਲਓ ਕਿ ਇਹ ਕਰਾਊਡ ਫੰਡਿਡ ਹੈ।
ਇਹ ਫਿਲਮ ਅਮਰਦੀਪ ਸਿੰਘ ਗਿੱਲ ਦੇ ਪ੍ਰੋਡਕਸ਼ਨ ਹਾਊਸ ਅਮਰਦੀਪ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ।




