Oct 24, 2023 8:39 PM - CONNECT NEWS

ਪੰਜਾਬੀ ਗਾਇਕ-ਐਕਟਰ ਅਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟੀਏ' ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਔਫੀਸ਼ੀਅਲ ਘੋਸ਼ਣਾ ਕੀਤੀ ਹੈ।
ਫਿਲਮ ਪੈਨੋਰਮਾ ਸਟੂਡੀਓਜ਼ ਅਤੇ ਹੰਬਲ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਜ਼ ਕੀਤੀ ਜਾਵੇਗੀ।
'ਕੈਰੀ ਆਨ ਜੱਟੀਏ'ਵਿਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਮੁੱਖ ਭੂਮਿਕਾਵਾਂ ਵਿਚ ਹੋਣਗੇ।




