16.4C Vancouver
ADS

Nov 21, 2023 8:11 PM - CONNECT NEWS

ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਐਲਬਮ ਦਾ ਫਰਸਟ ਲੁੱਕ ਪੋਸਟਰ ਕੀਤਾ ਸਾਂਝਾ

Share On
gippy-grewal-share-the-first-look-poster-of-his-upcoming-album
In addition to this, he also recently shared the poster of his upcoming thriller Warning 2. (Photo: Instagram/gippygrewal)

ਪੰਜਾਬੀ ਗਾਇਕ-ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਐਲਬਮ ਬੈਕ ਇਨ ਗੇਮ ਦਾ ਸੋਸ਼ਲ ਮੀਡੀਆ ਅਕਾਊਂਟ 'ਤੇ ਪਹਿਲਾ ਪੋਸਟਰ ਸਾਂਝਾ ਕੀਤਾ ਹੈ।

ਗੈਂਗ ਗੈਂਗ ਸਿਰਲੇਖ ਵਾਲਾ ਟਰੈਕ ਵੀ ਇਸੇ ਐਲਬਮ ਦਾ ਪਹਿਲਾ ਟਰੈਕ ਹੈ।

ਗਿੱਪੀ ਗਰੇਵਾਲ ਇਸ ਸਮੇਂ ਸਮੀਪ ਕੰਗ ਵਲੋਂ ਨਿਰਦੇਸ਼ਤ ਕੈਰੀ ਆਨ ਜੱਟੀਏ ਦੀ ਸ਼ੂਟਿੰਗ ਵਿਚ ਰੁੱਝੇ ਹੋਏ।

ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਸਮੇਤ ਹੋਰ ਕਲਾਕਾਰ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਥ੍ਰਿਲਰ ਫਿਲਮ ਵਾਰਨਿੰਗ 2 ਦਾ ਪੋਸਟਰ ਵੀ ਸਾਂਝਾ ਕੀਤਾ ਹੈ।

Latest news

punjabi-artist-sukh-e-muzical-doctorz-gets-married-to-ella
Punjabi

ਸੁਖ-ਈ ਮਿਊਜ਼ੀਕਲ ਡਾਕਟਰਜ਼ ਪ੍ਰੇਮਿਕਾ ਐਲਾ ਨਾਲ ਵਿਆਹ ਸੂਤਰ 'ਚ ਬੱਝੇ

ਪਿਆਰ, ਸੰਗੀਤ ਅਤੇ ਜਸ਼ਨ ਦਾ ਉਤਸ਼ਾਹ ਭਰਪੂਰ ਮਾਹੌਲ ਸੀ, ਕਿਉਂਕਿ ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗੀਤ ਨਿਰਮਾਤਾ ਸੁਖ-ਈ ਮਿਊਜ਼ੀਕਲ ਡਾਕਟਰਜ਼ ਆਪਣੀ ਪ੍ਰੇਮਿਕਾ ਐਲਾ ਨਾਲ ਵਿਆਹ ਦੇ ਸੂਤਰ 'ਚ ਬੱਝੇ ਗਏ। ਉਸ ਦਾ ਅਸਲ ਨਾਂਅ ਸੁਖਦੀਪ ਸਿੰਘ ਹੈ ਅਤੇ ਹੁਣ ਉਸ ਨੂੰ ਜ਼ਿਆਦਾਤਰ ਉਸ ਦੇ ਸਟੇਜੀ ਨਾਂਅ ਸੁਖ-ਈ ਜਾਂ ਸੁਖ-ਈ ਮਿਊਜ਼ੀਕਲ ਡਾਕਟਰਜ਼ ਨਾਲ ਜਾਣਿਆਂ ਜਾਂਦਾ ਹੈ। ਉਹ ਗਾਇਕ ਵੀ ਹੈ, ਗੀਤਾਂ ਦਾ ਲੇਖਕ ਵੀ ਅਤੇ ਸੰਗਤ ਮਈ ਵੀਡੀਓ ਦਾ ਨਿਰਮਾਤਾ ਵੀ, ਜਿਹੜਾ ਪੰਜਾਬੀ ਅਤੇ ਹਿੰਦੀ ਦੋਹਾਂ ਭਸ਼ਾਵਾਂ ਸੰਬੰਧੀ ਕਾਰਜ 'ਚ ਸਰਗਰਮ ਹੈ।
rekhas-umrao-jaan-to-re-release
Punjabi

ਰੇਖਾ ਦੀ ਯਾਦਗਾਰੀ ਫਿਲਮ 'ਉਮਰਾਓ ਜਾਨ' ਫਿਰ ਹੋਵੇਗੀ ਰਿਲੀਜ਼

ਫਿਲਮ 'ਉਮਰਾਓ ਜਾਨ' ਜਿਸ ਨੇ 1981 'ਚ ਵੱਡੀ ਪ੍ਰਸਿੱਧੀ ਖੱਟੀ ਸੀ ਅਤੇ ਜਿਸ 'ਚ ਰੇਖਾ ਨੇ ਯਾਦਗਾਰੀ ਭੂਮਿਕਾ ਨਿਭਾਈ ਸੀ। ਇਕ ਵਾਰ ਫਿਰ ਵੱਡੇ ਪਰਦੇ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਇਹ ਫਿਲਮ 27 ਜੂਨ ਨੂੰ ਸਿਨੇਮਾਂ ਘਰਾਂ 'ਚ ਫਿਰ ਰਿਲੀਜ਼ ਹੋਵੇਗੀ ਅਤੇ ਦਰਸ਼ਕਾਂ ਦੀ ਨਵੀਂ ਪੀੜ੍ਹੀ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰੇਗੀ। ਫਿਲਮ ਮੁਜ਼ੱਫਰ ਅਲੀ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ।
smriti-irani-starts-shooting-amidst-z-security
Punjabi

ਸਮ੍ਰਿਤੀ ਈਰਾਨੀ ਨੇ ਜ਼ੈੱਡ ਸੁਰੱਖਿਆ ਦਰਮਿਆਨ ਸ਼ੂਟਿੰਗ ਕੀਤੀ ਸ਼ੁਰੂ

ਅਭਿਨੇਤਰੀ ਤੋਂ ਨੇਤਰੀ ਬਣੀ ਸਮ੍ਰਿਤੀ ਈਰਾਨੀ ਇਕ ਵਾਰ ਫਿਰ ਛੋਟੇ ਪਰਦੇ 'ਤੇ ਬੜੇ ਨਾਟਕੀ ਅੰਦਾਜ਼ 'ਚ ਵਾਪਸੀ ਕਰ ਰਹੀ ਹੈ। ਲਗਭਗ ਦੋ ਦਹਾਕੇ ਉਹ ਅਦਾਕਾਰੀ ਤੋਂ ਦੂਰ ਰਹੀ। 'ਸਾਸ ਬੀ ਕਬੀ ਬਹੁ ਥੀ' 'ਚ ਤੁਲਸੀ ਵਿਰਾਨੀ ਦੇ ਕਿਰਦਾਰ 'ਚ ਸ਼ਾਨਦਾਰ ਭੂਮਿਕਾ ਨਿਭਾਅ ਕੇ ਪ੍ਰਸਿੱਧੀ ਖੱਟਣ ਵਾਲੀ ਸ੍ਰਮਿਤੀ ਨੇ ਹੁਣ ਫਿਰ ਇਸ ਸ਼ੋਅ ਦੇ ਦੂਜੇ ਸੀਜ਼ਨ ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
rapper-emiway-faces-death-threat-after-he-sings-song-on-sidhu-moosewala
Punjabi

ਸਿੱਧੂ ਮੂਸੇਵਾਲਾ ਬਾਰੇ ਗਾਣਾ ਗਾਉਣ ਤੋਂ ਬਾਅਦ ਰੈਪਰ ਐਮੀਵੇਅ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਲੋਕਪ੍ਰਿਅ ਰੈਪਰ ਮੁਹੰਮਦ ਬਿਲਾਲ ਸ਼ੇਖ ਜਿਸ ਨੂੰ ਕਿ ਐਮੀਵੇਅ ਬੰਤਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਉਸ ਤੋਂ 1 ਕਰੋੜ ਰੁਪਏ ਦੀ ਫਿਰੋਤੀ ਵੀ ਮੰਗੀ ਗਈ ਹੈ। ਇਹ ਧਮਕੀ ਉਸ ਨੂੰ ਗੋਲਡੀ ਬਰਾੜ ਵਲੋਂ ਭੇਜੀ ਗਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਨਾਲ ਸੰਬੰਧਤ ਹੈ। ਉਸ ਦੇ ਸੂਤਰਾਂ ਅਨੁਸਾਰ ਧਮਕੀ ਵਾਲੇ ਸੰਦੇਸ਼ ਵਿੱਚ ਬਿਸ਼ਨੋਈ ਦੇ ਇਕ ਹੋਰ ਵਿਦੇਸ਼ੀ ਸਹਿਯੋਗੀ ਰੋਹਿਤ ਗੋਦਾਰਾ ਦਾ ਵੀ ਨਾਮ ਵੀ ਸ਼ਾਮਲ ਹੈ।
housefull-5-will-have-different-endings
Punjabi

'ਹਾਊਸ ਫੁੱਲ 5' ਦੇ ਹੋਣਗੇ 2 ਵੱਖ-ਵੱਖ ਅੰਤ

ਨਿਰਮਾਤਾ ਸਾਜਿਦ ਨਾਡੀਆਡਵਾਲਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਹਾਊਸ ਫੁੱਲ਼ 5' ਦਾ ਟ੍ਰੇਲਰ ਇਕ ਬੇਉਮੀਦੇ ਟਵਿੱਸਟ ਨਾਲ ਜਾਰੀ ਹੋ ਗਿਆ ਹੈ। ਟ੍ਰੇਲਰ ਨੂੰ ਰਿਲੀਜ਼ ਕਰਨ ਮੌਕੇ ਸਾਜਿਦ ਨੇ ਖੁਲਾਸਾ ਕੀਤਾ ਕਿ ਫਿਲਮ ਦੇ ਦੋ ਵੱਖ-ਵੱਖ ਅੰਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਇਕ ਵੱਖਰੀ ਕਿਸਮ ਦਾ ਤਜ਼ਰਬਾ ਹੈ ਅਤੇ ਅਜਿਹਾ ਇਸ ਗੱਲ 'ਤੇ ਨਿਰਭਰ ਹੋਵੇਗਾ ਕਿ ਤੁਸੀਂ ਇਸ ਫਿਲਮ ਨੂੰ ਕਿੱਥੇ ਦੇਖ ਰਹੇ ਹੋ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link