24.21C Vancouver
ADS

Jun 15, 2024 12:19 PM - Connect Newsroom

ਆਮਿਰ ਖਾਨ ਦੇ ਬੇਟੇ ਦੇ ਬਾਲੀਵੁੱਡ ਡੈਬਿਊ ’ਤੇ ਲੱਗਿਆ ਗ੍ਰਹਿਣ

Share On
halt-for-now
After considering the petition, the High Court granted an interim injunction against the release of 'Maharaj'.(Photo: Instagram/junaid_khan090)

ਗੁਜਰਾਤ ਹਾਈ ਕੋਰਟ ਨੇ ਅਦਾਕਾਰ ਆਮਿਰ ਖ਼ਾਨ ਦੇ ਬੇਟੇ ਜੁਨੈਦ ਦੀ ਡੈਬਿਊ ਫ਼ਿਲਮ ‘ਮਹਾਰਾਜ’ ਦੀ ਰਿਲੀਜ਼ਿੰਗ ’ਤੇ ਰੋਕ ਲਾ ਦਿੱਤੀ ਹੈ। ਵੈਸ਼ਨਵ ਸੰਪਰਦਾ ਦੇ ਪੁਸ਼ਟੀਮਾਰਗ ਦੇ ਪੈਰੋਕਾਰਾਂ ਨੇ ਦਾਅਵਾ ਕੀਤਾ ਹੈ ਕਿ ਫ਼ਿਲਮ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ।

ਜਸਟਿਸ ਸੰਗੀਤਾ ਵਿਸ਼ੇਨ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਫਿਲਮ ਦੇ ਖ਼ਿਲਾਫ਼ ਹੁਕਮ ਜਾਰੀ ਕੀਤਾ। ਇਸ ਨੂੰ ਸ਼ੁੱਕਰਵਾਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਕੀਤਾ ਜਾਣਾ ਸੀ।

ਬੈਂਚ ਨੇ ਕੇਂਦਰ ਸਰਕਾਰ, ਨੈੱਟਫਲਿਕਸ ਅਤੇ ਫ਼ਿਲਮ ਦੇ ਨਿਰਮਾਤਾ ਯਸ਼ਰਾਜ ਫਿਲਮਜ਼ ਨੂੰ ਵੀ ਨੋਟਿਸ ਜਾਰੀ ਕੀਤੇ ਅਤੇ ਮਾਮਲੇ ਦੀ ਅਗਲੀ ਸੁਣਵਾਈ 18 ਜੂਨ ਤੈਅ ਕੀਤੀ ਹੈ। ਪੁਸ਼ਟੀਮਾਰਗ ਸੰਪਰਦਾ ਦੇ 8 ਮੈਂਬਰਾਂ ਨੇ ਫ਼ਿਲਮ ਬਾਰੇ ਕੁਝ ਲੇਖ ਪੜ੍ਹਣ ਤੋਂ ਬਾਅਦ ਇਸ ਦੀ ਰਿਲੀਜ਼ ਵਿਰੁੱਧ ਪਟੀਸ਼ਨ ਦਾਖ਼ਲ ਕੀਤੀ ਸੀ।

Latest news

jassie-gill-on-unbreakable-friendships-fatherhood-and-his-undying-love-for-cricket-a-heartfelt-reunion-in-canada
Punjabi

ਦੋਸਤੀ ਪਾਲਣ ਵਾਲਾ ਕ੍ਰਿਕਟ ਪ੍ਰੇਮੀ ਕਲਾਕਾਰ: ਜੱਸੀ ਗਿੱਲ

ਇਹ ਬਿਲਕੁਲ ਕਿਸੇ ਪੰਜਾਬੀ ਫਿਲਮ ਦੇ ਦ੍ਰਿਸ਼ ਵਾਂਗ ਸੀ ਕਿ ਪੁਰਾਣੇ ਮਿੱਤਰ 8-9 ਸਾਲ ਦੇ ਵਕਫੇ ਬਾਅਦ ਫਿਰ ਆਪਸ ਵਿੱਚ ਜੁੜ ਬੈਠੇ ਹੋਣ। ਕੈਨੇਡਾ ਸੁਪਰ 60 ਕ੍ਰਿਕਟ ਆਯੋਜਨ ਦੌਰਾਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਆਪਣੀ ਪੇਸ਼ਕਾਰੀ ਦੇ ਰਿਹਾ ਸੀ। ਉਸ ਦੀ ਦਿਲ ਟੁੰਬਵੀਂ ਆਵਾਜ਼ ਲੋਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਹੀ ਸੀ ਅਤੇ ਇਸ ਦੌਰਾਨ ਉੱਥੇ ਪੁਰਾਣੀਆਂ ਯਾਦਾਂ ਅਤੇ ਹਾਸਿਆਂ ਦੇ ਦੌਰ ਵੀ ਸ਼ੁਰੂ ਹੋ ਗਏ। ਵਾਕਿਆ ਬੀ.ਸੀ. ਪੈਲਸ ਵੈਨਕੂਵਰ ਦਾ ਹੈ।
ed-sheeran-collaborates-with-karan-aujla-a-musical-fusion
Punjabi

ਐਡ ਸ਼ੀਰਨ ਅਤੇ ਸਰੀ ਦੇ ਕਰਨ ਔਜਲਾ ਦੀ ਨਵੀਂ ਸੰਗੀਤਕ ਸਾਂਝ

ਬ੍ਰਿਟਿਸ਼ ਗਾਇਕ ਐਡ ਸ਼ੀਰਨ ਨੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਆਪਣੀ ਨਵੀਂ ਸਾਂਝ ਦਾ ਐਲਾਨ ਕੀਤਾ ਹੈ। ਸ਼ੀਰਨ ਨੇ ਇਸ ਗੀਤ ਦੀ ਇੱਕ ਝਲਕ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ,ਜੋ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿਚ ਤੇਜ਼ੀ ਨਾਲ ਵਾਇਰਲ ਹੋ ਗਈ। ਇਹ ਗੀਤ ਪੱਛਮੀ ਪੌਪ ਅਤੇ ਪੰਜਾਬੀ ਸੰਗੀਤ ਦਾ ਸੁੰਦਰ ਮਿਲਾਪ ਦਿਖਾਵੇਗਾ।
pankaj-dheer-karna-of-iconic-mahabharat-serial-dies-at-68
Punjabi

ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦਾ ਦਿਹਾਂਤ

ਟੀਵੀ ਸਟਾਰ ਪੰਕਜ ਧੀਰ,ਜੋ ਬੀ.ਆਰ.ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ ਮਕਬੂਲ ਸਨ,ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਨਿਰਮਾਤਾ ਅਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ ਆ-ਜਾ ਰਹੇ ਸਨ।
surrey-mourns-the-loss-of-beloved-punjabi-singer-rajvir-jwanda-a-heartfelt-farewell
Punjabi

ਪਿਆਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸਦੀਵੀ ਵਿਛੋੜੇ 'ਤੇ ਸੋਗਮਈ ਹੋਇਆ ਸਰੀ

actor-bodybuilder-varinder-ghuman-dies-at-42
Punjabi

ਅਦਾਕਾਰ-ਬਾਡੀ ਬਿਲਡਰ ਵਰਿੰਦਰ ਘੁੰਮਣ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ

ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ (42) ਦਾ ਵੀਰਵਾਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਜਲੰਧਰ ਦੇ ਰਹਿਣ ਵਾਲੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link