Nov 2, 2023 8:56 PM - CONNECT NEWS

ਮਸ਼ਹੂਰ ਰੈਪਰ-ਗਾਇਕ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਤੋਂ ਸੁਰਖੀਆਂ ਵਿਚ ਹਨ। ਹਾਲਾਂਕਿ, ਇਸ ਵਾਰ ਉਹ ਇਹ ਇੱਕ ਚੰਗੇ ਕਾਰਨ ਨਾਲ ਖਬਰਾਂ ਵਿਚ ਹਨ।
ਹਨੀ ਸਿੰਘ ਬਿੱਗ ਬੌਸ ਓ. ਟੀ. ਟੀ. ਦੇ ਦੂਜੇ ਸੀਜ਼ਨ ਦਾ ਹਿੱਸਾ ਹੋ ਸਕਦੇ ਹਨ।
ਹਨੀ ਸਿੰਘ ਜਾਂ ਚੈਨਲ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਇਹ ਉਸ ਦੇ ਕਰੀਅਰ ਲਈ ਇੱਕ ਚੰਗਾ ਕਦਮ ਹੋਵੇਗਾ।




