Nov 1, 2023 8:56 PM - CONNECT NEWS

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਸੁਪਰਹਿੱਟ ਮੂਵੀ ਕ੍ਰਿਸ਼ ਦੇ ਚੌਥੇ ਪਾਰਟ ਦੀ ਸ਼ੂਟਿੰਗ ਜਲਦ ਸ਼ੁਰੂ ਕਰਨ ਜਾ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਫਿਲਮ ਦੀ ਸਕ੍ਰਿਪਟ ਰਕੇਸ਼ ਰੌਸ਼ਨ ਵਲੋ ਲਿਖੀ ਗਈ ਹੈ ਅਤੇ ਇਸ ਦੀ ਸ਼ੂਟਿੰਗ 2024 ਤੋਂ ਸ਼ੁਰੂ ਹੋ ਜਾਵੇਗੀ।
ਹਾਲਾਂਕਿ ਫਿਲਮ ਦੀ ਕਾਸਟ ਅਤੇ ਕਰੂ ਵਲੋਂ ਅਜੇ ਇਸ ਫਿਲਮ ਬਾਰੇ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।




