Dec 31, 2021 7:09 PM - JASMINE SINGH

ਪੰਜਾਬੀ ਗਾਇਕ- ਅਦਾਕਾਰ ਗਿੱਪੀ ਗਰੇਵਾਲ ਦਾ ਆਫੀਸ਼ੀਅਲ ਯੂ ਟਿਊਬ ਚੈਨਲ ਹੰਬਲ ਮਿਊਜਿ਼ਕ ਕਥਿਤ ਤੌਰ 'ਤੇ ਕ੍ਰਿਪਟੋਕਰੰਸੀ ਵੱਲੋਂ ਹੈਕ ਕਰ ਲਿਆ ਗਿਆ ਹੈ ਇਹ ਚੈਨਲ ਯੂਟਿਊਬ ਵਲੋਂ ਡਿਲੀਟ ਕੀਤਾ ਗਿਆ ਹੈ।
ਯੂ ਟਿਊਬ ਮੁਤਾਬਕ ਨਿਯਮਾਂ ਦੀ ਉਲੰਘਣਾਂ ਕਰਨ ਕਰਕੇ ਇਸ ਚੈਨਲ ਨੂੰ ਹਟਾਇਆ ਗਿਆ ਹੈ।ਸੰਭਾਵਿਤ ਤੌਰ 'ਤੇ ਕ੍ਰਿਪਟੋਕਰੰਸੀ ਵਲੋਂ ਇਹ ਚੈਨਲ ਹੈਕ ਕਰ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਚੈਨਲ ਨੂੰ ਹਟਾਉਣ ਪਿੱਛੇ ਅਸਲ ਕਾਰਣਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।




