Nov 23, 2021 12:48 AM -

ਪੰਜਾਬੀ ਗਾਇਕ ਕਰਨ ਔਜਲਾ ਨੇ ਆਖ਼ਿਰਕਾਰ 25 ਨਵੰਬਰ, 2022 ਨੂੰ ਯੋਜਨਾਬੱਧ ਕੀਤੇ ਹੋਏ ਸਰਪ੍ਰਾਈਜ਼ ਦਾ ਖ਼ੁਲਾਸਾ ਕਰ ਹੀ ਦਿੱਤਾ !
ਔਜਲਾ ਆਪਣੇ ਕੱਪੜਿਆਂ ਦੇ ਬ੍ਰਾਂਡ, 'ਹੁਕਮ ਕਲੋਥਿੰਗ' ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸਦੇ ਨਾਲ, ਇੱਕ ਵੈੱਬਸਾਈਟ, 'ਹੁਕਮ ਸਟੋਰ' ਵੀ ਸਥਾਪਤ ਕੀਤੀ ਗਈ ਹੈ ਜਿੱਥੇ ਉਪਭੋਗਤਾ ਆਪਣੇ ਈਮੇਲ ਰਜਿਸਟਰ ਕਰਕੇ ਖਰੀਦਦਾਰੀ ਸ਼ੁਰੂ ਕਰ ਸਕਦੇ ਹਨ।
25 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਬ੍ਰਾਂਡ ਦੇ ਲਾਂਚ ਹੋਣ ਤੋਂ ਬਾਅਦ, ਉਪਭੋਗਤਾ ਆਪਣੇ ਮਨ ਪਸੰਦੀਦਾ ਕੱਪੜੇ ਖਰੀਦ ਸਕਣਗੇ।




