17.95C Vancouver
ADS

Nov 2, 2023 8:31 PM - CONNECT NEWS

ਕੁਲਵਿੰਦਰ ਬਿੱਲਾ ਤੇ ਉਨ੍ਹਾਂ ਦੀ ਪਤਨੀ ਕਰਵਚੌਥ 'ਤੇ ਬਣੇ ਦੂਜੇ ਬੱਚੇ ਦੇ ਮਾਂ-ਪਿਓ

Share On
kulwinder-billa-and-his-wife-welcome-second-child-on-karwa-chauth
Kulwinder Billa shared a selfie with their wife and newborn son. (Photo: Instagram/kulwinderbilla)

ਪੰਜਾਬੀ ਗਾਇਕ ਅਤੇ ਐਕਟਰ ਕੁਲਵਿੰਦਰ ਬਿੱਲਾ ਵਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਆਪਣੇ ਫੈਂਸ ਲਈ ਇਕ ਖੁਸ਼ਖਬਰੀ ਸ਼ੇਅਰ ਕੀਤੀ ਗਈ ਹੈ।

ਕਰਵਾਚੌਥ 'ਤੇ ਕੁਲਵਿੰਦਰ ਬਿੱਲਾ ਅਤੇ ਉਨ੍ਹਾਂ ਦੀ ਪਤਨੀ ਦੇ ਘਰ ਦੂਜੇ ਬੱਚੇ ਨੇ ਜਨਮ ਲਿਆ ਹੈ।

ਕੁਲਵਿੰਦਰ ਨੇ ਹਸਪਤਾਲ ਤੋਂ ਆਪਣੀ ਸੈਲਫੀ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਦੀ ਪਤਨੀ ਅਤੇ ਨਵਜੰਮੇ ਬੇਟੇ ਨੂੰ ਦੇਖਿਆ ਜਾ ਸਕਦਾ ਹੈ।

ਕੁਲਵਿੰਦਰ ਨੇ ਆਪਣੇ ਬੇਟੇ ਦਾ ਨਾਂ ਜਿੰਦ ਸਿੰਘ ਜੱਸੜ ਰੱਖਿਆ ਹੈ ਅਤੇ ਪੋਸਟ ਵਿਚ ਲਿਖਿਆ- “ਵਾਹਿਗੁਰੂ ਤੇਰਾ ਸ਼ੁਕਰ।”

Latest news

levis-picks-diljit-dosanjh-as-their-global-brand-ambassador
Punjabi

ਦਿਲਜੀਤ ਦੋਸਾਂਝ ਬਣੇ ਲੇਵਿਸ ਦੇ ਗਲੋਬਲ ਬ੍ਰਾਂਡ ਅੰਬੈਸਡਰ

ਪੰਜਾਬੀ ਪੌਪ ਸੰਸਕ੍ਰਿਤੀ ਦਾ ਚਿਹਰਾ ਬਣੇ ਦਿਲਜੀਤ ਦੋਸਾਂਝ ਨੇ ਹੁਣ ਆਪਣੇ ਨਾਲ ਇੱਕ ਹੋਰ ਪ੍ਰਾਪਤੀ ਜੋੜ ਲਈ ਹੈ। ਲੇਵੀਜ਼ (Levi’s) ਨੇ ਦਿਲਜੀਤ ਦੋਸਾਂਝ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪੰਜਾਬੀ ਕਲਾਕਾਰ ਬ੍ਰਾਂਡ ਦੇ ਕ੍ਰਿਏਟਿਵ ਪਾਵਰਹਾਊਸਲ ਦਾ ਹਿੱਸਾ ਬਣਿਆ ਹੈ। ਇਹ ਐਲਾਨ ਉਸ ਦੇ ਸਫਲ ਦਿਲ-ਲੁਮਿਨਾਤੀ ਟੂਰ ਅਤੇ ਇਤਿਹਾਸਕ ਕੋਚੇਲਾ ਡੇਬਿਊ ਦੇ ਤੁਰੰਤ ਬਾਅਦ ਹੋਇਆ ਹੈ।
supreme-court-allows-ranveer-to-resume-podcast
Punjabi

ਸੁਪਰੀਮ ਕੋਰਟ ਨੇ ਕਿਹਾ ਰਣਵੀਰ ਫ਼ਿਰ ਤੋਂ ਸ਼ੁਰੂ ਕਰ ਸਕਦਾ ਹੈ ਪੋਡਕਾਸਟ

ਸੁਪਰੀਮ ਕੋਰਟ ਨੇ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੇ ਪੋਡਕਾਸਟ ਅਤੇ ਸ਼ੋਅ ਅਪਲੋਡ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਇਹ ਹਲਫ਼ਨਾਮਾ ਦੇਣਾ ਹੋਵੇਗਾ ਕਿ ਉਸ ਦੇ ਸ਼ੋਅ ਸ਼੍ਰਿਸ਼ਟਾਚਾਰ ਅਤੇ ਨੈਤਿਕਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਣਗੇ, ਤਾਂ ਜੋ ਕਿਸੇ ਵੀ ਉਮਰ ਵਰਗ ਦੇ ਦਰਸ਼ਕ ਉਨ੍ਹਾਂ ਨੂੰ ਦੇਖ ਸਕਣ। ਇਸ ਵਚਨਬੱਧਤਾ ਨਾਲ ਪਟੀਸ਼ਨਰ ਨੂੰ ਰਣਵੀਰ ਸ਼ੋਅ ਨੂੰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
sonakshi-sinha-in-a-telugu-film
Punjabi

ਸੋਨਾਕਸ਼ੀ ਸਿਨਹਾ ਨਜ਼ਰ ਆਵੇਗੀ ਤੇਲਗੂ ਫ਼ਿਲਮਾਂ 'ਚ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਤੇਲਗੂ ਸਿਨੇਮਾ ਵਿਚ ਆਪਣੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੋਈ ਮਨੋਰੰਜਨ ਸਰੋਤਾਂ ਦੇ ਮੁਤਾਬਕ ਅਭਿਨੇਤਰੀ ਨੂੰ ਵੈਂਕਟ ਕਲਿਆਣ ਵਲੋਂ ਨਿਰਦੇਸ਼ਿਤ ਇਕ ਅਲੌਕਿਕ ਕਲਪਨਾ ਥ੍ਰਿਲਰ ਜਟਾਧਾਰਾ ਵਿੱਚ ਮੁੱਖ ਭੂਮਿਕਾ ਦੇ ਲਈ ਚੁਣਿਆ ਗਿਆ ਹੈ।
alia-removes-rahas-pictures-from-instagram
Punjabi

ਆਲੀਆ ਨੇ ਇੰਸਟਾਗ੍ਰਾਮ ਤੋਂ ਰਾਹਾ ਦੀ ਸਾਰੀਆਂ ਤਸਵੀਰਾਂ ਕੀਤੀਆਂ ਡਿਲੀਟ

ਬਾਲੀਵੁੱਡ ਸਟਾਰ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀ ਧੀ ਰਾਹਾ ਦੀਆਂ ਲਗਭਗ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਹਨ, ਸਿਰਫ਼ ਉਹ ਤਸਵੀਰਾਂ ਛੱਡ ਦਿੱਤੀਆਂ ਹਨ ਜਿੱਥੇ ਉਸ ਦੀ ਧੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ।
baghban-actor-aman-verma-headed-for-divorce
Punjabi

'ਬਾਗਬਾਨ' ਦੇ ਅਦਾਕਾਰ ਅਮਨ ਵਰਮਾ ਦਾ ਹੋਇਆ ਤਲਾਕ

ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਦੇ ਤਲਾਕ ਦੀ ਖ਼ਬਰ ਸਾਹਮਣੇ ਆਏ ਕੁਝ ਦਿਨ ਹੀ ਹੋਏ ਹਨ ਕਿ ਬਾਲੀਵੁੱਡ ਦੇ ਗਲਿਆਰਿਆਂ 'ਚ ਇੱਕ ਹੋਰ ਜੋੜੇ ਦੇ ਤਲਾਕ ਦੀਆਂ ਅਫਵਾਹਾਂ ਉੱਠਣ ਲੱਗ ਪਈਆਂ। ਮੀਡੀਆ ਰਿਪੋਰਟਾਂ ਅਨੁਸਾਰ, ਬਾਲੀਵੁੱਡ ਦੇ ਦਿੱਗਜ ਅਦਾਕਾਰ ਫਿਲਮ 'ਬਾਗਬਾਨ' 'ਚ ਅਮਿਤਾਭ ਬੱਚਨ ਅਤੇ ਹੇਮਾ ਮਾਲਿਨੀ ਦੇ ਪੁੱਤਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਮਨ ਵਰਮਾ ਅਤੇ ਉਨ੍ਹਾਂ ਦੀ ਪਤਨੀ ਵੰਦਨਾ ਲਾਲਵਾਨੀ ਵਿਆਹ ਦੇ 9 ਸਾਲ ਬਾਅਦ ਵੱਖ ਹੋਣ ਜਾ ਰਹੇ ਹਨ। ਇਕ ਰਿਪੋਰਟ ਦੇ ਅਨੁਸਾਰ, ਜੋੜੇ ਦੇ ਇੱਕ ਕਰੀਬੀ ਸੂਤਰ ਨੇ ਉਨ੍ਹਾਂ ਦੇ ਤਲਾਕ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਸੂਤਰ ਨੇ ਕਿਹਾ, "ਦੋਵਾਂ ਨੂੰ ਲੰਬੇ ਸਮੇਂ ਤੋਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਸੁਧਾਰਨ ਅਤੇ ਮਜ਼ਬੂਤ ​​ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।"
ADS

Related News

post card alt

connect fm logo

Legals

Journalism code of ethics
© 2024 AKASH BROADCASTING INC.
Android app linkApple app link