8.64C Vancouver
ADS

Sep 20, 2024 4:03 PM - Connect Newsroom

ਦਿਲਜੀਤ ਦੋਸਾਂਝ ਨੂੰ ਦਿੱਲੀ ਟੂਰ ਸੰਬੰਧੀ ਜਾਰੀ ਹੋਇਆ ਕਾਨੂੰਨੀ ਨੋਟਿਸ

Share On
legal-notice-for-diljit-dosanjh
In a notable development, Riddhima Kapoor, a law student, has leveled serious accusations against the organizers of Diljit Dosanjh's Dil-Luminati Tour.(Photo: Facebook/Diljit Dosanjh)

ਦਿੱਲੀ ’ਚ 26 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਆਗਾਮੀ ਟੂਰ ਦਿਲ ਲੁਮਿਨਾਟੀ ਦੇ ਸੰਬੰਧ ’ਚ ਇਕ ਹੈਰਾਨੀਜਨਕ ਵਿਵਾਦ ਸਾਹਮਣੇ ਆਇਆ ਹੈ। ਦਿੱਲੀ ਦੇ ਇਕ ਲਾਅ ਸਟੂਡੈਂਟ ਨੇ ਟਿਕਟ ਦੇ ਮਾਮਲੇ ’ਚ ਘਪਲੇ ਬਾਜ਼ੀ ਦਾ ਦਾਅਵਾ ਕਰਦੇ ਹੋਏ ਦਿਲਜੀਤ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ।

ਕਾਨੂੰਨ ਦਾ ਇਹ ਵਿਦਿਆਰਥਣ ਦਿਲਜੀਤ ਦੇ ਟੂਰ ਦੀ ਟਿਕਟ ਪ੍ਰਾਪਤ ਨਹੀਂ ਕਰ ਸਕੀ। ਰਿਧੀਮਾ ਕਪੂਰ ਨਾਮੀ ਇਕ ਵਿਦਆਰਥਣ ਨੇ ਦਿਲ ਲੁਮਿਨਾਟੀ ਟੂਰ ਦੇ ਪ੍ਰਬੰਧਕਾਂ ’ਤੇ ਵੀ ਗੰਭੀਰ ਕਿਸਮ ਦੇ ਦੋਸ਼ ਲਾਏ ਹਨ।

ਉਸ ਨੇ ਦਾਅਵਾ ਕੀਤਾ ਕਿ ਪ੍ਰਬੰਧਕਾਂ ਨੇ ਟਿਕਟਾ ਦੇ ਚਾਹਵਾਨ ਲੋਕਾਂ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਹੈ ਅਤੇ ਟਿਕਟਾਂ ਦੀ ਵਿਕਰੀ ਸੰਬੰਧੀ ਕਈ ਗੜਬੜੀਆਂ ਹੋਈਆਂ ਹਨ। ਰਿਧੀਮਾ ਕਪੂਰ ਵਲੋਂ ਲਾਏ ਦੋਸ਼ ਟਿਕਟਾਂ ਦੀ ਵੰਡ ਸੰਬੰਧੀ ਪਾਰਦਰਸ਼ਤਾ ਅਤੇ ਨਿਰਪੱਖਤਾ ’ਤੇ ਸ਼ੰਕੇ ਖੜ੍ਹੇ ਕਰਦੇ ਹਨ।

Latest news

aithya-shetty-quits-bollywood
Punjabi

ਆਥੀਆ ਸ਼ੈੱਟੀ ਨੇ ਬਾਲੀਵੁੱਡ ਨੂੰ ਕਿਹਾ ਅਲਵਿਦਾ

ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਇਸ ਸਾਲ ਮਾਰਚ ਵਿੱਚ ਕ੍ਰਿਕਟਰ ਪਤੀ ਕੇਐਲ ਰਾਹੁਲ ਨਾਲ ਆਪਣੀ ਧੀ ਦਾ ਸਵਾਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਇਵਾਰਾ ਰੱਖਿਆ। ਇਨ੍ਹੀਂ ਦਿਨੀਂ ਅਥੀਆ ਆਪਣੀ ਧੀ ਦੀ ਪਰਵਰਿਸ਼ 'ਤੇ ਧਿਆਨ ਦੇ ਰਹੀ ਹੈ। ਇਸ ਦੌਰਾਨ ਉਸ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਥੀਆ ਸ਼ੈੱਟੀ ਨੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਬਾਰੇ ਇਹ ਖੁਲਾਸਾ ਉਨ੍ਹਾਂ ਦੇ ਪਿਤਾ ਅਤੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਨੇ ਕੀਤਾ ਹੈ। ਇੱਕ ਇੰਟਰਵਿਊ ਵਿੱਚ ਸੁਨੀਲ ਸ਼ੈੱਟੀ ਨੇ ਦੱਸਿਆ ਕਿ ਅਥੀਆ ਹੁਣ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਲਈ ਇੱਕ ਨਵਾਂ ਰਸਤਾ ਚੁਣਿਆ ਹੈ।ਸੁਨੀਲ ਸ਼ੈੱਟੀ ਨੇ ਦੱਸਿਆ ਕਿ ਆਥੀਆ ਕੋਲ ਕਈ ਫਿਲਮਾਂ ਦੇ ਆਫਰ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ।
jamai-raja-fame-achint-kaur-pleads-for-work
Punjabi

ਪ੍ਰਸਿੱਧ ਟੀ.ਵੀ. ਅਭਿਨੇਤਰੀ ਅਚਿੰਤ ਕੌਰ ਨੂੰ ਕੰਮ ਦੀ ਤਲਾਸ਼

ਉੱਘੀ ਟੈਲੀਵਿਜ਼ਨ ਅਦਾਕਾਰਾ ਅਚਿੰਤ ਕੌਰ ਇਨ੍ਹੀਂ ਦਿਨੀਂ ਕੰਮ ਦੀ ਭਾਲ 'ਚ ਹੈ। ਕਿਉਂਕਿ 'ਸਾਸ ਬੀ ਕਬੀ ਬਹੁ ਥੀ' ਅਤੇ 'ਜਮਾਈ ਰਾਜਾ' ਵਰਗੇ ਸੀਰੀਅਲਾਂ 'ਚ ਆਪਣੀ ਜ਼ਬਰਦਸਤ ਅਭਿਨੈ ਕਲਾ ਦਾ ਪ੍ਰਗਟਾਵਾ ਕਰਨ ਵਾਲੀ ਅਚਿੰਤ ਕੌਰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਲਈ ਕੰਮ ਮੰਗਿਆ ਹੈ।
sharmila-tagore-and-simi-garewal-walk-the-red-carpet-at-cannes
Punjabi

ਸ਼ਰਮਿਲਾ ਟੈਗੋਰ ਅਤੇ ਸਿਮੀ ਗਰੇਵਾਲ ਨੇ ਕਾਨਸ ਫਿਲਮ ਫੈਸਟੀਵਲ 'ਚ ਕੀਤੀ ਸ਼ਮੂਲੀਅਤ

ਵੈਟਰਨ ਅਦਾਕਾਰਾ ਅਤੇ ਪ੍ਰਸਿੱਧ ਹੋਸਟ ਸਿਮੀ ਗਰੇਵਾਲ ਨੇ ਆਪਣੇ ਸਮੇਂ ਦੀ ਚਰਚਿਤ ਅਭਿਨੇਤਰੀ ਸ਼ਰਮਿਲਾ ਟੈਗੋਰ ਨਾਲ ਕਾਨਸ ਫਿਲਮ ਫੈਸਟੀਵਲ ਦੌਰਾਨ ਰੈਡ ਕਾਰਪੇਟ 'ਤੇ ਆਪਣੀ ਮੌਜੂਦਗੀ ਦਰਸਾਈ। ਸਿਮੀ ਗਰੇਵਾਲ ਮਹਾਨ ਫਿਲਮਕਾਰ ਸਤਿਆਜੀਤਰੇਅ ਵਲੋਂ 1970 'ਚ ਨਿਰਦੇਸ਼ਕ ਫਿਲਮ ਅਰਨਯੇਰ ਦਿਨ ਰਾਤਰੀ ਦੀ ਵਿਸ਼ੇਸ਼ ਸਕ੍ਰੀਨਿੰਗ ਕਾਨਸ 'ਚ ਪਹੁੰਚੀ ਸੀ,ਜਿਸ 'ਚ ਉਸ ਨੇ ਅਭਿਨੈ ਵੀ ਕੀਤਾ ਸੀ।
dhruv-rathee-pulls-ai-video-after-sikh-backlash
Punjabi

ਧਰੁਵ ਰਾਠੀ ਨੂੰ ਯੂ-ਟਿਊਬ ਤੋਂ ਹਟਾਉਣੀ ਪਈ ਸਿੱਖ ਇਤਿਹਾਸ 'ਤੇ ਬਣਾਈ ਵੀਡੀਓ

ਯੂ-ਟਿਊਬਰ ਧਰੁਵ ਰਾਠੀ ਨੇ ਸਿੱਖ ਸੰਸਥਾਵਾਂ ਅਤੇ ਦਰਸ਼ਕਾਂ ਦੇ ਤਿੱਖੇ ਵਿਰੋਧ ਤੋਂ ਬਾਅਦ "ਦ ਸਿੱਖ ਵਾਰੀਅਰ ਹੂ ਟੈਰੀਫਾਈਡ ਦ ਮੁਗਲਸ" ਮੁਗਲਾਂ ਨੂੰ ਡਰਾਉਣ ਵਾਲਾ ਸਿੱਖ ਲੜਾਕਾ,ਸਿਰਲੇਖ ਵਾਲਾ ਆਪਣਾ ਏਆਈ ਦੀ ਤਕਨੀਕ ਨਾਲ ਜਨਰੇਟ ਕੀਤਾ ਵੀਡੀਓ ਯੂ-ਟਿਊਬ ਤੋਂ ਹਟਾ ਦਿੱਤਾ ਹੈ।
akshay-kumars-production-house-files-case-against-paresh-rawal
Punjabi

ਅਕਸ਼ੈ ਕੁਮਾਰ ਦੇ ਪ੍ਰੋਡਕਸ਼ਨ ਹਾਊਸ ਨੇ ਪਰੇਸ਼ ਰਾਵਲ ਵਿਰੁੱਧ ਕੀਤਾ ਮੁਕੱਦਮਾ

ਇਕ ਹੈਰਾਨੀਜਨਕ ਘਟਨਾਚੱਕਰ 'ਚ ਤਜ਼ਰਬੇਕਾਰ ਅਭਿਨੇਤਾ ਪਰੇਸ਼ ਰਾਵਲ 'ਹੇਰਾਫੇਰੀ 3' ਤੋਂ ਪਾਸੇ ਹੱਟ ਗਿਆ, ਜਿਸ ਕਾਰਨ ਇਸ ਕਾਮੇਡੀ ਦੇ ਪ੍ਰਸ਼ੰਸਕਾਂ ਨੂੰ ਕਾਫੀ ਝਟਕਾ ਲੱਗਾ। ਫਿਲਮ ਦੇ ਨਿਰਮਾਤਾ ਪ੍ਰਿਯਦਰਸ਼ਨ ਹੋਰ ਵੀ ਹੈਰਾਨ ਹੋ ਗਏ। 'ਹੇਰਾਫੇਰੀ 3' 'ਚ ਫਿਲਮ ਦੀ ਅਸਲੀ ਤਿਕੜੀ ਅਕਸ਼ੈ ਕੁਮਾਰ, ਸੁਨੀਲ ਸ਼ੈਟੀ ਅਤੇ ਪਰੇਸ਼ ਰਾਵਲ ਨੂੰ ਇਕ ਵਾਰ ਫਿਰ ਇਕੱਠੇ ਦਰਸਾਇਆ ਜਾ ਰਿਹਾ ਸੀ। ਇਹ ਤਿੰਨੇ ਨਾਅ ਹੇਰਾਫੇਰੀ '2000' ਅਤੇ ਫਿਰ ਇਸ ਦੇ ਸੀਕਵਲ ਦੀ ਸਫਲਤਾ ਤੋਂ ਬਾਅਦ ਬਹੁਤ ਚਰਚਿਤ ਹੋ ਗਏ ਸਨ।
ADS

Related News

post card alt

ਆਥੀਆ ਸ਼ੈੱਟੀ ਨੇ ਬਾਲੀਵੁੱਡ ਨੂੰ ਕਿਹਾ ਅਲਵਿਦਾ

ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਇਸ ਸਾਲ ਮਾਰਚ ਵਿੱਚ ਕ੍ਰਿਕਟਰ ਪਤੀ ਕੇਐਲ ਰਾਹੁਲ ਨਾਲ ਆਪਣੀ ਧੀ ਦਾ ਸਵਾਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਇਵਾਰਾ ਰੱਖਿਆ। ਇਨ੍ਹੀਂ ਦਿਨੀਂ ਅਥੀਆ ਆਪਣੀ ਧੀ ਦੀ ਪਰਵਰਿਸ਼ 'ਤੇ ਧਿਆਨ ਦੇ ਰਹੀ ਹੈ। ਇਸ ਦੌਰਾਨ ਉਸ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਥੀਆ ਸ਼ੈੱਟੀ ਨੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਬਾਰੇ ਇਹ ਖੁਲਾਸਾ ਉਨ੍ਹਾਂ ਦੇ ਪਿਤਾ ਅਤੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਨੇ ਕੀਤਾ ਹੈ। ਇੱਕ ਇੰਟਰਵਿਊ ਵਿੱਚ ਸੁਨੀਲ ਸ਼ੈੱਟੀ ਨੇ ਦੱਸਿਆ ਕਿ ਅਥੀਆ ਹੁਣ ਫਿਲਮਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਲਈ ਇੱਕ ਨਵਾਂ ਰਸਤਾ ਚੁਣਿਆ ਹੈ।ਸੁਨੀਲ ਸ਼ੈੱਟੀ ਨੇ ਦੱਸਿਆ ਕਿ ਆਥੀਆ ਕੋਲ ਕਈ ਫਿਲਮਾਂ ਦੇ ਆਫਰ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ।
connect fm logo

Legals

Journalism code of ethics
© 2024 AKASH BROADCASTING INC.
Android app linkApple app link