Dec 1, 2023 8:39 PM - CONNECT NEWS

ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਐਲਬਮ ਮੂਸੇਟੇਪ ਨੇ ਸਪੌਟੀਫਾਈ 'ਤੇ 1 ਬਿਲੀਅਨ ਸਟ੍ਰੀਮਜ਼ ਨੂੰ ਪਾਰ ਕਰਕੇ ਇਤਿਹਾਸ ਵਿਚ ਆਪਣੀ ਜਗ੍ਹਾ ਬਣਾਈ ਹੈ।
ਇਹ ਪਹਿਲੀ ਭਾਰਤੀ ਐਲਬਮ ਹੈ ਜਿਸ ਨੇ ਇਸ ਪਲੇਟਫਾਰਮ 'ਤੇ ਆਪਣੀ ਪਛਾਣ ਬਣਾਈ ਹੈ।
ਸਪੌਟੀਫਾਈ ਦੁਨੀਆ ਦਾ ਸਭ ਤੋਂ ਵੱਡਾ ਸਟ੍ਰੀਮਿੰਗ ਪਲੈਟਫਾਰਮ ਹੈ ਅਤੇ ਇਹ ਵੱਖ-ਵੱਖ ਕਲਾਕਾਰਾਂ ਲਈ ਇੱਕ ਗਲੋਬਲ ਸਟੇਜ ਬਣ ਗਿਆ ਹੈ।




