Oct 10, 2023 8:21 PM - CONNECT NEWS
ਅਕਸ਼ੇ ਦੇਸ਼ਮੁੱਖ ਫਿਲਮਜ਼ ਦੇ ਬੈਨਰ ਹੇਠ ਫਿਲਮ 'ਗਡਕਰੀ' ਪ੍ਰੋਡਿਊਸ ਕੀਤੀ ਜਾ ਰਹੀ ਹੈ ਅਤੇ ਦਰਸ਼ਕ ਨਿਤਿਨ ਗਡਕਰੀ 'ਤੇ ਬਣੀ ਮਰਾਠੀ ਬਾਇਓਪਿਕ ਦਾ ਆਨੰਦ ਮਾਨਣਗੇ।
ਇਸ ਫਿਲਮ ਨੂੰ ਅਨੁਰਾਗ ਰਾਜਨ ਭੁਸਾਰੀ ਨੇ ਡਾਇਰੈਕਟ ਕੀਤਾ ਹੈ ਅਤੇ 27 ਅਕਤੂਬਰ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਗਡਕਰੀ ਦੇ ਜੀਵਨ ਦੀ ਡੂੰਘਾਈ ਦਾ ਸਫ਼ਰ, ਸੰਘਰਸ਼ ਅਤੇ ਉਨ੍ਹਾਂ ਦੀ ਸਿਆਸੀ ਯਾਤਰਾ 'ਤੇ ਆਧਾਰਿਤ ਹੈ।




