Nov 27, 2023 8:57 PM - CONNECT NEWS

ਪੁਲਕਿਤ ਸਮਰਾਟ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ ਅਤੇ ਰਿਚਾ ਚੱਢਾ ਸਟਾਰਰ ਕਾਮੇਡੀ ਫਿਲਮ ਫੁਕਰੇ 3 ਹੁਣ ਪ੍ਰਾਈਮ ਵੀਡੀਓਜ਼ 'ਤੇ ਆ ਚੁੱਕੀ ਹੈ।
ਐਕਸਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਨਿਰਮਿਤ ਅਤੇ ਮ੍ਰਿਗਦੀਪ ਲਾਂਬਾ ਵਲੋਂ ਨਿਰਦੇਸ਼ਿਤ ਇਸ ਫਿਲਮ ਨੇ ਆਪਣੀ ਕਹਾਣੀ ਅਤੇ ਹਾਸੇ-ਮਜ਼ਾਕ ਵਾਲੇ ਸੰਵਾਦਾਂ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।




