15.24C Vancouver
ADS

Dec 6, 2023 8:48 PM - CONNECT NEWS

ਤਰਨ ਨਾਲ ਵਿਆਹ ਦੇ ਬੰਧਨ 'ਚ ਬੱਝੇ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ

Share On
parmish-vermas-brother-sukhan-verma-ties-the-knot-with-taran
Punjabi actor Parmish Verma share pictures from the wedding ceremony of his younger brother, Sukhan Verma. (Photo: Instagram/parmishverma)

ਪੰਜਾਬੀ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਛੋਟੇ ਭਰਾ ਸੁਖਨ ਵਰਮਾ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਸੁਖਨ ਦਾ ਵਿਆਹ ਤਰਨ ਕੌਰ ਨਾਲ ਇੱਕ ਨਿੱਜੀ ਸਮਾਗਮ ਵਿੱਚ ਹੋਇਆ ਜਿਸ ਵਿੱਚ ਪਰਿਵਾਰ ਅਤੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਝ ਮਸ਼ਹੂਰ ਹਸਤੀਆਂ ਹਾਜ਼ਰ ਸਨ।

ਹਾਲਾਂਕਿ, ਸੁਖਨ ਦੀ ਪਤਨੀ ਤਰਨ ਬਾਰੇ ਬਹੁਤ ਕੁਝ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸੋਸ਼ਲ ਮੀਡੀਆ ਪੋਸਟਾਂ ਵਿਚ ਉਸ ਦੇ ਇੱਕ ਕਾਰੋਬਾਰੀ ਹੋਣ ਦਾ ਪਤਾ ਲੱਗਾ ਹੈ ਜੋ ਡਿਜ਼ਾਈਨਰ ਵੇਅਰ ਅਤੇ ਲਗਜ਼ਰੀ ਪ੍ਰੈਟ ਬ੍ਰਾਂਡ ਵਿਚ ਡੀਲਿੰਗ ਕਰਦੀ ਹੈ।

Latest news

jassie-gill-on-unbreakable-friendships-fatherhood-and-his-undying-love-for-cricket-a-heartfelt-reunion-in-canada
Punjabi

ਦੋਸਤੀ ਪਾਲਣ ਵਾਲਾ ਕ੍ਰਿਕਟ ਪ੍ਰੇਮੀ ਕਲਾਕਾਰ: ਜੱਸੀ ਗਿੱਲ

ਇਹ ਬਿਲਕੁਲ ਕਿਸੇ ਪੰਜਾਬੀ ਫਿਲਮ ਦੇ ਦ੍ਰਿਸ਼ ਵਾਂਗ ਸੀ ਕਿ ਪੁਰਾਣੇ ਮਿੱਤਰ 8-9 ਸਾਲ ਦੇ ਵਕਫੇ ਬਾਅਦ ਫਿਰ ਆਪਸ ਵਿੱਚ ਜੁੜ ਬੈਠੇ ਹੋਣ। ਕੈਨੇਡਾ ਸੁਪਰ 60 ਕ੍ਰਿਕਟ ਆਯੋਜਨ ਦੌਰਾਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਆਪਣੀ ਪੇਸ਼ਕਾਰੀ ਦੇ ਰਿਹਾ ਸੀ। ਉਸ ਦੀ ਦਿਲ ਟੁੰਬਵੀਂ ਆਵਾਜ਼ ਲੋਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਹੀ ਸੀ ਅਤੇ ਇਸ ਦੌਰਾਨ ਉੱਥੇ ਪੁਰਾਣੀਆਂ ਯਾਦਾਂ ਅਤੇ ਹਾਸਿਆਂ ਦੇ ਦੌਰ ਵੀ ਸ਼ੁਰੂ ਹੋ ਗਏ। ਵਾਕਿਆ ਬੀ.ਸੀ. ਪੈਲਸ ਵੈਨਕੂਵਰ ਦਾ ਹੈ।
ed-sheeran-collaborates-with-karan-aujla-a-musical-fusion
Punjabi

ਐਡ ਸ਼ੀਰਨ ਅਤੇ ਸਰੀ ਦੇ ਕਰਨ ਔਜਲਾ ਦੀ ਨਵੀਂ ਸੰਗੀਤਕ ਸਾਂਝ

ਬ੍ਰਿਟਿਸ਼ ਗਾਇਕ ਐਡ ਸ਼ੀਰਨ ਨੇ ਪੰਜਾਬੀ ਗਾਇਕ ਕਰਨ ਔਜਲਾ ਨਾਲ ਆਪਣੀ ਨਵੀਂ ਸਾਂਝ ਦਾ ਐਲਾਨ ਕੀਤਾ ਹੈ। ਸ਼ੀਰਨ ਨੇ ਇਸ ਗੀਤ ਦੀ ਇੱਕ ਝਲਕ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ,ਜੋ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿਚ ਤੇਜ਼ੀ ਨਾਲ ਵਾਇਰਲ ਹੋ ਗਈ। ਇਹ ਗੀਤ ਪੱਛਮੀ ਪੌਪ ਅਤੇ ਪੰਜਾਬੀ ਸੰਗੀਤ ਦਾ ਸੁੰਦਰ ਮਿਲਾਪ ਦਿਖਾਵੇਗਾ।
pankaj-dheer-karna-of-iconic-mahabharat-serial-dies-at-68
Punjabi

ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦਾ ਦਿਹਾਂਤ

ਟੀਵੀ ਸਟਾਰ ਪੰਕਜ ਧੀਰ,ਜੋ ਬੀ.ਆਰ.ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ ਮਕਬੂਲ ਸਨ,ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਨਿਰਮਾਤਾ ਅਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ ਆ-ਜਾ ਰਹੇ ਸਨ।
surrey-mourns-the-loss-of-beloved-punjabi-singer-rajvir-jwanda-a-heartfelt-farewell
Punjabi

ਪਿਆਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸਦੀਵੀ ਵਿਛੋੜੇ 'ਤੇ ਸੋਗਮਈ ਹੋਇਆ ਸਰੀ

actor-bodybuilder-varinder-ghuman-dies-at-42
Punjabi

ਅਦਾਕਾਰ-ਬਾਡੀ ਬਿਲਡਰ ਵਰਿੰਦਰ ਘੁੰਮਣ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ

ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ (42) ਦਾ ਵੀਰਵਾਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੁੱਧਵਾਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਜਲੰਧਰ ਦੇ ਰਹਿਣ ਵਾਲੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link