22.88C Vancouver
ADS

Dec 13, 2024 7:04 PM - Connect Newsroom

ਸੰਜੇ ਦੱਤ, ਅੰਮ੍ਰਿਤ ਮਾਨ ਅਤੇ ਭੁਪਿੰਦਰ ਬੱਬਲ ਨੇ ਕੀਤਾ ਇੱਕ ਪ੍ਰੋਜੈਕਟ ਤੇ ਸਹਿਯੋਗ

Share On
sanjay-dutt-amrit-mann-bhupinder-babbal-in-a-biggest-collaboration
However, what truly makes this video a visual masterpiece is the explosive presence of Bollywood legend Sanjay Dutt.(Photo: Instagram/amritmaan106)

ਸੰਜੇ ਦੱਤ ਕਿਸੇ ਜਾਣ ਪਹਿਚਾਣ ਦੇ ਮੁਥਾਜ ਦੇ ਨਹੀਂ ਹਨ। ਉਨ੍ਹਾਂ ਨੇ ਆਪਣੀਆਂ ਫਿਲਮਾਂ ਰਾਹੀਂ ਫੈਨਜ ਦਾ ਕਾਫੀ ਮਨੋਰੰਜਨ ਕੀਤਾ ਹੈ। ਹੀਰੋ ਤੋਂ ਲੈ ਕੇ ਖਲਨਾਇਕ ਕਿਰਦਾਰ ਤੱਕ ਉਨ੍ਹਾਂ ਨੂੰ ਹਰ ਰੂਪ ਵਿੱਚ ਫੈਨਜ ਦਾ ਪਿਆਰ ਮਿਲਿਆ ਹੈ। ਬਾਲੀਵੁੱਡ ਅਤੇ ਸਾਊਥ ਵਿੱਚ ਸਰਵੋਤਮ ਪ੍ਰਦਰਸ਼ਨ ਤੋਂ ਬਾਅਦ ਹੁਣ ਸੰਜੇ ਦੱਤ ਗਾਇਕ ਅੰਮ੍ਰਿਤ ਮਾਨ ਅਤੇ ਅਰਜਨ ਵੇਲੀ ਭੁਪਿੰਦਰ ਬੱਬਲ ਨਾਲ ਕਮਾਲ ਕਰਨ ਜਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਨੇ ਪੰਜਾਬੀ ਭਾਸ਼ਾ ਵਿੱਚ ਕਾਫੀ ਫਿਲਮਾਂ ਕੀਤੀਆਂ ਹਨ। ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਪੰਜਾਬੀ ਕਲਾਕਾਰ ਅੰਮ੍ਰਿਤ ਮਾਨ ਅਤੇ ਭੁਪਿੰਦਰ ਬੱਬਲ ਨਾਲ ਕੰਮ ਕਰ ਰਹੇ ਹਨ ਹੈ।

ਦੱਸ ਦੇਈਏ ਕਿ ਇਸ ਗੀਤ 'POWER HOUSE' ਦਾ ਟੀਜਰ ਸਾਹਮਣੇ ਆਇਆ ਹੈ। ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ਉੱਤੇ ਗੀਤ ਦਾ ਟੀਜਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਸੰਜੇ ਦੱਤ ਦੇ ਨਾਲ ਭੁਪਿੰਦਰ ਬੱਬਲ ਵੀ ਨਜ਼ਰ ਆ ਰਹੇ ਹਨ।

Latest news

hanias-punjabi-film-with-diljit-might-not-see-the-light-of-the-day
Punjabi

ਦਿਲਜੀਤ ਦੋਸਾਂਝ ਦੇ ਨਾਲ ਹਾਨੀਆ ਦੀ ਪੰਜਾਬੀ ਫ਼ਿਲਮ ਸ਼ਾਇਦ ਨਾ ਹੋਵੇ ਰਿਲੀਜ਼

Jasmine Singh
abir-gulal-featuring-fawad-khan-blocked-from-indian-release
Punjabi

ਫਵਾਦ ਖਾਨ ਦੀ ਫ਼ਿਲਮ 'ਅਬੀਰ ਗੁਲਾਲ' ਭਾਰਤ 'ਚ ਨਹੀਂ ਹੋਵੇਗੀ ਰਿਲੀਜ਼

ਭਾਰਤ ਵਲੋਂ ਪਹਿਲਗਾਮ ਹਮਲੇ ਤੋਂ ਬਾਅਦ ਅਪਣਾਏ ਗਏ ਸਖਤ ਡਿਪਲੋਮੈਂਟਿਕ ਅਤੇ ਸਿਆਸੀ ਰੁਖ ਦੇ ਨਤੀਜੇ ਵਜੋਂ ਹੁਣ 'ਅਬੀਰ ਗੁਲਾਲ' ਵੀ ਸੰਕਟ 'ਚ ਘਿਰ ਗਈ ਹੈ। ਪ੍ਰਸਿੱਧ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਇਹ ਫ਼ਿਲਮ ਸ਼ਾਇਦ ਹੁਣ ਭਾਰਤੀ ਸਿਨੇਮਾ 'ਚ ਰਿਲੀਜ਼ ਨਹੀਂ ਹੋ ਸਕੇਗੀ। ਅਜਿਹਾ ਭਾਰਤ ਵਲੋਂ ਪਹਿਲਗਾਮ ਦੇ ਹਮਲੇ ਪ੍ਰਤੀ ਪ੍ਰਗਟਾਈ ਸਖਤ ਪ੍ਰਕਿਰਿਆ ਤੋਂ ਬਾਅਦ ਹੋਇਆ ਹੈ।
gippy-grewal-announces-jatt-james-bond-2
Punjabi

ਗਿੱਪੀ ਗਰੇਵਾਲ ਨੇ 'ਜੱਟ ਜੇਮਜ਼ ਬਾਂਡ 2' ਦਾ ਪੋਸਟਰ ਕੀਤਾ ਰਿਲੀਜ਼

Jasmine Singh
filmmaker-anurag-kashyap-booked
Punjabi

ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਕੇਸ ਹੋਇਆ ਦਰਜ

ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਕਾਨੂੰਨੀ ਝੰਜਟ 'ਚ ਘਿਰ ਗਏ ਹਨ। ਕਿਉਂਕਿ ਉਨ੍ਹਾਂ ਖਿਲਾਫ਼ ਰਾਏਪੁਰ ਪੁਲਿਸ ਨੇ ਇਕ ਐਫ.ਆਈ.ਆਰ. ਦਰਜ ਕੀਤੀ ਹੈ। ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਬ੍ਰਾਹਮਣ ਭਾਈਚਾਰੇ ਨੂੰ ਲੈ ਕੇ ਹਮਲਾਵਰ ਟਿੱਪਣੀਆਂ ਕੀਤੀਆਂ ਹਨ। ਇਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਸ਼ਿਕਾਇਤ ਵਿੱਚ ਅਨੁਰਾਗ ਦੇ ਖਿਲਾਫ ਵੱਖ-ਵੱਖ ਸਮਾਜਿਕ ਵਰਗਾਂ ਦਰਮਿਆਨ ਵਿਵਾਦ ਨੂੰ ਸ਼ਹਿ ਦੇਣ ਦੇ ਦੋਸ਼ ਹਨ।
bollywood-condemns-pahalgam-terrorist-attack
Punjabi

ਬਾਲੀਵੁੱਡ ਦੀਆਂ ਹਸਤੀਆਂ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ

ਪਹਿਲਗਾਮ 'ਚ ਹੋਏ ਭਿਆਨਕ ਹਿੰਸਕ ਕਾਂਡ ਪਿੱਛੋਂ ਪੂਰੇ ਬਾਲੀਵੁੱਡ 'ਚ ਦੁੱਖ ਅਤੇ ਆਲੋਚਨਾ ਦੀ ਲਹਿਰ ਦੌੜ ਗਈ। ਪ੍ਰਮੁੱਖ ਅਦਾਕਾਰਾ ਜਿਨ੍ਹਾਂ 'ਚ ਕਰੀਨ ਕਪੂਰ ਖਾਨ, ਵਿੱਕੀ ਕੌਸ਼ਲ, ਸਿਧਾਂਤ ਮਲਹੋਤਰਾ, ਸੰਜੈ ਦੱਤ, ਰਵੀਨਾ ਟੰਡਨ, ਨਾਨੀ ਐਂਟੀ ਆਰ ਜੂਨੀਅਰ, ਅਲੂ ਅਰਜਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਹਨ ਨੇ ਪਹਿਲਗਾਮ ਦੇ ਪੀੜਤਾਂ ਨਾਲ ਆਪਣਾ ਦੁੱਖ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਇਨ੍ਹਾਂ ਸਿਤਾਰਿਆਂ ਨੇ ਜਿੱਥੇ ਹਮਲਾਵਰਾਂ ਵਿਰੁੱਧ ਗੁੱਸੇ ਦਾ ਪ੍ਰਗਾਟਾਵਾ ਕੀਤਾ, ਉੱਥੇ ਪ੍ਰਭਾਵਿਤ ਪਰਿਵਾਰਾਂ ਲਈ ਏਕਜੁੱਟਤਾ ਵੀ ਜ਼ਾਹਿਰ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link