21.67C Vancouver
ADS

Nov 8, 2023 9:17 PM - CONNECT NEWS

ਸਾਰਾ ਅਲੀ ਖਾਨ ਨੇ ਕ੍ਰਿਕਟਰ ਸ਼ੁਭਮਨ ਨਾਲ ਡੇਟਿੰਗ ਦੀਆਂ ਅਫਵਾਹਾਂ 'ਤੇ ਦਿੱਤਾ ਜਵਾਬ

Share On
sara-ali-khan-addresses-dating-rumours-with-cricketer-shubman
Sara Ali Khan addressed dating rumours with cricketer Shubman Gill. (Photo: Instagram/shubmangill)

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ 'ਤੇ ਜਵਾਬ ਦਿੱਤਾ ਹੈ।

'ਕੌਫੀ ਵਿਦ ਕਰਨ' ਦੇ ਇੱਕ ਐਪੀਸੋਡ ਵਿਚ ਕਰਨ ਜੌਹਰ ਨੇ ਸਾਰਾ ਅਲੀ ਖਾਨ ਨੂੰ ਕ੍ਰਿਕਟਰ ਬਾਰੇ ਪੁੱਛਿਆ, ਜਿਸ 'ਤੇ ਉਸ ਨੇ ਜਵਾਬ ਦਿੱਤਾ, "ਸਾਰੀ ਦੀ ਸਾਰੀ ਦੁਨੀਆ ਗਲਤ ਸਾਰਾ ਦੇ ਪਿੱਛੇ ਹੈ।"

ਉਨ੍ਹਾਂ ਦਾ ਸਪਸ਼ਟ ਤੌਰ 'ਤੇ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਵੱਲ ਇਸ਼ਾਰਾ ਸੀ ਕਿ ਸ਼ੁਭਮਨ ਅਸਲ ਵਿਚ ਸਾਰਾ ਤੇਂਦੁਲਕਰ ਨੂੰ ਡੇਟ ਕਰ ਰਿਹਾ ਹੈ ਨਾ ਕਿ ਉਸ ਨੂੰ।

Latest news

karan-johar-to-release-kesari-2
Punjabi

ਕਰਨ ਜੌਹਰ ਕਰਨਗੇ ਫਿਲਮ 'ਕੇਸਰੀ 2' ਰਿਲੀਜ਼

ਬਾਲੀਵੁੱਡ ਨਿਰਮਾਤਾ ਕਰਨ ਜੌਹਰ ਨੇ ਹਾਲ ਹੀ ਵਿੱਚ ਆਉਣ ਵਾਲੀ ਫਿਲਮ 'ਕੇਸਰੀ 2' ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਫਿਲਮ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿਉਂਕਿ ਇਹ ਧਰਮਾ ਪ੍ਰੋਡਕਸ਼ਨ ਅਧੀਨ 24ਵੇਂ ਡੈਬਿਊ ਫਿਲਮ ਨਿਰਮਾਤਾ ਦੀ ਸ਼ੁਰੂਆਤ ਹੈ।
amaal-malik-breaks-ties-with-his-family
Punjabi

ਅਮਾਲ ਮਲਿਕ ਨੇ ਆਪਣੇ ਪਰਿਵਾਰ ਨਾਲ ਸਾਰੇ ਰਿਸ਼ਤੇ ਤੋੜੇ

ਮਸ਼ਹੂਰ ਪਲੇਅਬੈਕ ਗਾਇਕ ਅਮਾਲ ਮਲਿਕ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਕਰਕੇ ਪ੍ਰਸ਼ੰਸਕਾਂ ਅਤੇ ਸੰਗੀਤ ਉਦਯੋਗ ਨੂੰ ਹੈਰਾਨ ਕਰ ਦਿੱਤਾ ਹੈ । ਉਸ ਨੇ ਆਪਣੇ ਪਰਿਵਾਰ ਨਾਲ ਨਿੱਜੀ ਸਬੰਧ ਤੋੜਨ ਦਾ ਫੈਸਲਾ ਕੀਤਾ, ਸਿਰਫ਼ ਪੇਸ਼ੇਵਰ ਸਬੰਧਾਂ ਨੂੰ ਬਣਾਈ ਰੱਖਣ ਦਾ ਫੈਸਲਾ ਕੀਤਾ। ਉਸ ਨੇ ਆਪਣੇ ਭਰਾ, ਸਾਥੀ ਸੰਗੀਤਕਾਰ ਅਰਮਾਨ ਮਲਿਕ ਨਾਲ ਵਧਦੀ ਦਰਾਰ ਲਈ ਆਪਣੇ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ, ਸੰਗੀਤ ਉਦਯੋਗ ਵਿੱਚ ਸਖ਼ਤ ਮਿਹਨਤ ਦੇ ਬਾਵਜੂਦ ਘੱਟ ਕਦਰ ਕੀਤੇ ਜਾਣ 'ਤੇ ਨਿਰਾਸ਼ਾ ਪ੍ਰਗਟ ਕੀਤੀ।
hardeep-grewal-deletes-his-instagram-account
Punjabi

ਹਰਦੀਪ ਗਰੇਵਾਲ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ

ਕਨੈਕਟ ਐਫਐਮ ਕੈਨੇਡਾ ਨਾਲ ਇੱਕ ਹਾਲੀਆ ਇੰਟਰਵਿਊ ਵਿੱਚ, ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ, ਜੋ ਕਿ ਫਿਲਮ "ਸਿਕਸ ਈਚ" ਵਿੱਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਹਨ, ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਦਾ ਦਿਲੋਂ ਲਿਆ ਗਿਆ ਫੈਸਲਾ ਸਾਂਝਾ ਕੀਤਾ। ਇਹ ਫੈਸਲਾ ਉਨ੍ਹਾਂ ਵਲੋਂ ਆਪਣੀ ਫਿਲਮ ਦੇ ਸਮਰਥਨ ਵਿੱਚ ਆਪਣੇ ਭਾਵਨਾਤਮਕ ਰੂਪ ਤੋਂ ਪੈਦਾ ਹੋਈ ਨਕਾਰਾਤਮਕ ਪ੍ਰਚਾਰ ਦੇ ਮੱਦੇਨਜ਼ਰ ਲਿਆ ਹੈ।
amberdeep-gives-an-apt-reply-to-people-trolling-his-son
Punjabi

ਅੰਬਰਦੀਪ ਨੇ ਆਪਣੇ ਪੁੱਤਰ 'ਤੇ ਹੋ ਰਹੀ ਟ੍ਰੋਲਿੰਗ ਬਾਰੇ ਖੁੱਲ੍ਹ ਕੇ ਬੋਲਿਆ

ਪੰਜਾਬੀ ਫਿਲਮ ਨਿਰਦੇਸ਼ਕ, ਲੇਖਕ ਅਤੇ ਅਦਾਕਾਰ ਅੰਬਰਦੀਪ ਸਿੰਘ ਦੇ ਪੁੱਤਰ, ਲਕਸ਼ ਦੁਲੇਹ ਨੇ ਆਪਣੇ ਪਿਤਾ ਦੇ ਬੈਨਰ ਹੇਠ ਬਣੀ ਫਿਲਮ 'ਮਿੱਠੜੇ' ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਫਿਲਮ, ਜਿਸ ਵਿੱਚ ਤਾਨੀਆ ਅਤੇ ਰੂਪੀ ਗਿੱਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ, ਇਹ ਫਿਲਮ ਹੋਲੀ ਦੇ ਮੌਕੇ 'ਤੇ ਰਿਲੀਜ਼ ਕੀਤੀ ਗਈ ਸੀ। ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਇੱਕ ਪ੍ਰੈਸ ਇਵੈਂਟ ਦਾ ਵੀਡੀਓ ਵਾਇਰਲ ਹੋ ਗਿਆ, ਪਰ ਇਸਨੇ ਜਲਦੀ ਹੀ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ।
sikander-all-set-for-a-eid-release
Punjabi

ਈਦ 'ਤੇ ਰਿਲੀਜ਼ ਹੋਵੇਗੀ 'ਸਿਕੰਦਰ'

ਪ੍ਰਸ਼ੰਸਕ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਰਸ਼ਮਿਕਾ ਮੰਦਾਨਾ ਦੀ ਮਲਟੀ-ਸਟਾਰਰ ਐਕਸ਼ਨ ਫਿਲਮ 'ਸਿਕੰਦਰ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਦੋਂ ਤੋਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਪ੍ਰਸ਼ੰਸਕ ਇਸ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਹੈ ਕਿ ਫਿਲਮ ਦੀ ਰਿਲੀਜ਼ ਮਿਤੀ ਤੈਅ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸਲਮਾਨ ਖਾਨ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਨਹੀਂ ਸਗੋਂ ਐਤਵਾਰ ਨੂੰ ਸਿਨੇਮਾਘਰਾਂ ਵਿੱਚ ਐਂਟਰੀ ਕਰਨ ਜਾ ਰਹੇ ਹਨ। ਇਹ ਫਿਲਮ ਐਤਵਾਰ 30 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link