8.87C Vancouver
ADS

Dec 6, 2024 5:14 PM - Connect Newsroom

ਸ਼ੇਰਾਵਤ ਨੇ ਬ੍ਰੇਕਅੱਪ ਦੀ ਕੀਤੀ ਪੁਸ਼ਟੀ

Share On
sherawat-confirms-her-break-up-2
Speaking candidly about the split, Mallika said, “It’s so difficult in this day and age to find a worthy man. It’s true; I am single.”(Photo: Instagram/ mallikasherawat)

ਬਾਲੀਵੁੱਡ ਅਭਿਨੇਤਰੀ ਮਲਿਕਾ ਸ਼ੇਰਾਵਤ ਜੋ ਕਿ ਇਨ੍ਹੀਂ ਦਿਨੀਂ ਸੁਰਖੀਆਂ ’ਚ ਛਾਈ ਹੋਈ ਹੈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਸਾਥੀ ਫਰਾਂਸੀਸੀ ਕਾਰੋਬਾਰੀ ਸੀਰੀਲੇ ਆਕਸਨ ਫੈਨਜ਼ ਨਾਲੋਂ ਵੱਖ ਹੋਣ ਤੋਂ ਬਾਅਦ ਇਕੱਲੀ ਰਹਿ ਰਹੀ ਹੈ।

ਮਲਿਕਾ ਨੇ ਸੰਬੰਧ ਦੇ ਟੁੱਟਣ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ’ਚ ਇਕ ਯੋਗ ਸਾਥੀ ਲੱਭਣਾ ਬਹੁਤ ਮੁਸ਼ਕਲ ਹੈ। ਇਹ ਸੱਚ ਹੈ ਅਤੇ ਮੈਂ ਹੁਣ ਇਕੱਲੀ ਹਾਂ ਆਪਣੇ ਸੰਬੰਧ ਟੁੱਟਣ ਬਾਰੇ ਬਹੁਤੇ ਚਰਚਿਆਂ ਤੋਂ ਕਿਨਾਰਾ ਕਰ ਜਾਂਦੀ ਹੈ ਅਤੇ ਉਹ ਕਹਿੰਦੀ ਹੈ ਕਿ ਅਸੀਂ ਹੁਣ ਵੱਖ ਹੋ ਗਏ ਹਾਂ ਅਤੇ ਇਸ ਬਾਰੇ ਸੱਚਮੁੱਚ ਮੈ ਗੱਲ ਨਹੀਂ ਕਰਨਾ ਚਾਹੁੰਦੀ। ਮਲਿਕਾ ਨੂੰ ਹਾਲ ਹੀ ’ਚ ‘ਵਿੱਕੀ ਵੀਡੀਓ ਕਾ ਵੋ ਵਾਲਾ ਵੀਡੀਓ’ ’ਚ ਦੇਖਿਆ ਗਿਆ ਸੀ।

Latest news

shah-rukh-khans-hollywood-debut
Punjabi

ਬਾਲੀਵੁੱਡ ਦੇ ਮੇਗਾ ਸਟਾਰ ਸ਼ਾਹਰੁਖ ਖਾਨ ਜਲਦੀ ਹੀ ਹਾਲੀਵੁੱਡ 'ਚ ਕਰਨਗੇ ਐਂਟਰੀ

ਇਸ ਤਰ੍ਰਾਂ ਦੀਆਂ ਖਬਰਾਂ ਚਰਚਾ 'ਚ ਹਨ ਕਿ ਸ਼ਾਹਰੁਖ ਖਾਨ ਮਾਰਵਲ ਸਟੂਡੀਓ ਦੇ ਨਾਲ ਆਪਣੀ ਹਾਲੀਵੁੱਡ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਸਾਰ ਭਰ ਦੇ ਉਸ ਦੇ ਪ੍ਰਸ਼ੰਸਕ ਵੱਡੀਆਂ ਉਮੀਦਾਂ ਦਾ ਪ੍ਰਗਟਾਵਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਤਰ੍ਰਾਂ ਦੇ ਅੰਦਾਜ਼ਿਆਂ ਨੇ ਤੇਜ਼ੀ ਫੜ੍ਹ ਲਈ ਹੈ ਕਿ ਖਾਨ ਦੀ ਮਾਰਵਲ ਸਟੂਡ਼ੀਓ ਨਾਲ ਸਾਂਝ ਦਾ ਆਰੰਭ ਹੋਣ ਜਾ ਰਿਹਾ ਹੈ।
wamiqa-gabbi-from-chandigarh-to-mumbai
Punjabi

ਵਾਮਿਕਾ ਗੱਬੀ (ਚੰਡੀਗੜ੍ਹ ਤੋਂ ਮੁੰਬਈ ਤੱਕ)

Jasmine Singh
instagram-accounts-of-many-pakistani-actors-blocked-in-india
Punjabi

ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਹੋਏ ਬੈਨ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹਮਲੇ ਦੇ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮੋਦੀ ਸਰਕਾਰ ਨੇ ਡਿਜੀਟਲ ਸਟ੍ਰਾਈਕ ਕੀਤੀ ਹੈ। ਭਾਰਤ ਸਰਕਾਰ ਨੇ ਬੀਤੀ ਰਾਤ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਬੈਨ ਕਰ ਦਿੱਤੇ। ਜਿਹੜੇ ਕਲਾਕਾਰਾਂ ਦੇ ਅਕਾਊਂਟ ‘ਤੇ ਰੋਕ ਲਗਾਈ ਗਈ ਹੈ ਉਨ੍ਹਾਂ ਵਿਚ ਮਾਹਿਰਾ ਖਾਨ ਤੇ ਇੰਫਲੂਏਂਸਰ ਹਨੀਆ ਆਮਿਰ ਸ਼ਾਮਲ ਹਨ।
aankhon-ki-gustaakhiyan-finally-gets-a-release-date
Punjabi

'ਆਖੋਂ ਕੀ ਗੁਸਤਾਖ਼ੀਆਂ' 11 ਜੁਲਾਈ ਨੂੰ ਬਣੇਗੀ ਵੱਡੇ ਪਰਦੇ ਦਾ ਸ਼ਿੰਗਾਰ

ਜੀ ਸਟੂਡੀਓ ਅਤੇ ਮਿੰਨੀ ਫਿਲਮ ਵਲੋਂ ਪੇਸ਼ ਕੀਤੀ ਜਾਣ ਵਾਲੀ ਰੋਮਾਂਟਿਕ ਗਾਥਾ 'ਆਖੋਂ ਕੀ ਗੁਸਤਾਖ਼ੀਆਂ' 11 ਜੁਲਾਈ ਨੂੰ ਵੱਡੇ ਪਰਦੇ ਦੀ ਸ਼ਿੰਗਾਰ ਬਣੇਗੀ। ਫਿਲਮ 'ਚ ਬਹੁਮੁਖੀ ਪ੍ਰਤਿਭਾ ਵਾਲੇ ਵਿਕਰਾਂਤ ਮੈਸੀ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਉਸ ਦੇ ਨਾਲ ਪਹਿਲੀ ਵਾਰ ਆਕਰਸ਼ਕ ਅਦਾਕਾਰਾ ਸ਼ਨਾਇਆ ਕਪੂਰ ਨੂੰ ਪੇਸ਼ ਕੀਤਾ ਗਿਆ ਹੈ। ਰੋਮਾਂਸ ਨਾਲ ਭਰਪੂਰ ਅਤੇ ਅਣਕਹੇ ਜਜ਼ਬਾਤਾਂ ਦੀ ਇਹ ਵਿਲੱਖਣ ਦਾਸਤਾਨ ਸੰਤੋਸ਼ ਸਿੰਘ ਵਲੋਂ ਨਿਰਦੇਸ਼ਕ ਕੀਤੀ ਗਈ ਹੈ। ਜਦੋਂਕਿ ਇਸ ਦੀ ਪਟਕਥਾ ਨਿਰੰਜਨ ਆਇੰਦਰ ਅਤੇ ਮਾਨਸੀ ਬਾਗਲਾ ਵਲੋਂ ਲਿਖੀ ਗਈ ਹੈ।
raghveer-boli-buys-a-new-suv-why-is-it-so-special
Punjabi

ਰਘਬੀਰ ਬੋਲੀ ਨੇ ਖਰੀਦੀ ਨਵੀਂ ਐਸ.ਯੂ.ਵੀ.

ਪੰਜਾਬ ਇਕ ਅਜਿਹਾ ਪ੍ਰਦੇਸ਼ ਹੈ ਜਿੱਥੇ ਹਰ ਸੁਪਨਾ ਪਰੰਪਰਾ ਦੀਆਂ ਡੂੰਘੀਆਂ ਜੜ੍ਹਾਂ ਵਿਚੋਂ ਉੱਘਦਾ ਹੈ ਅਤੇ ਪਿਆਰ ਮੁਹੱਬਤ ਨਾ ਪਾਲਿਆ ਜਾਂਦਾ ਹੈ। ਅਭਿਨੇਤਾ ਅਤੇ ਥੀਏਟਰ ਅਦਾਕਾਰ ਰਘਬੀਰ ਬੋਲੀ ਨੇ ਵੀ ਇਕ ਅਜਿਹਾ ਪਲ ਜੀਵਿਆ ਹੈ,ਜੋ ਪ੍ਰਸਿੱਧੀ ਜਾਂ ਮੁਕੱਦਰ ਤੋਂ ਬਹੁਤ ਅੱਗੇ ਹੈ।ਅਸੀਸ ਕ੍ਰਿਮੀਨਲ ਅਤੇ ਜ਼ਿਲ੍ਹਾ ਸੰਗਰੂਰ ਵਰਗੀਆਂ ਫਿਲਮਾਂ 'ਚ ਆਪਣੇ ਜ਼ੋਰਦਾਰ ਅਭਿਨੈ ਲਈ ਜਾਣੇ ਜਾਂਦੇ ਬੋਲੀ ਨੇ ਪਿਛਲੇ ਦਿਨੀਂ ਆਪਣੇ ਪ੍ਰਸ਼ੰਸਕਾਂ ਨਾਲ ਇਕ ਨਿੱਜੀ ਮੀਲ ਪੱਥਰ ਸਾਂਝਾ ਕੀਤਾ ਹੈ ਅਤੇ ਇਹ ਹੈ ਉਸ ਦੀ ਪਹਿਲੀ ਪਰਿਵਾਰਕ ਕਾਰ। ਇਕ ਬਿਲਕੁਲ ਨਵੀਂ ਮਹਿੰਦਰਾ ਐਸ.ਯੂ.ਵੀ.ਦੀ ਖਰੀਦ ਪਰ ਉਸ ਦੀਆਂ ਭਾਵਨਾਵਾਂ ਵਿੱਚ ਇਹ ਸਿਰਫ ਇਕ ਵਾਹਨ ਬਾਰੇ ਨਹੀਂ ਸਗੋਂ ਵਿਰਾਸਤ ਸਖਤ ਮਿਹਨਤ ਅਤੇ ਮਾਂ ਦੀਆਂ ਪ੍ਰਾਰਥਨਾਵਾਂ ਦੀ ਅਥਾਹ ਸ਼ਕਤੀ ਬਾਰੇ ਵੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link