Oct 23, 2023 8:37 PM - CONNECT NEWS

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੇ 'ਐਕਸ''ਤੇ ਇੱਕ ਸਨਸਨੀਖੇਜ ਪੋਸਟ ਸਾਂਝੀ ਕੀਤੀ ਹੈ।
ਰਾਜ ਨੇ ਲਿਖਿਆ, "ਅਸੀਂ ਵੱਖ ਹੋ ਗਏ ਹਾਂ ਅਤੇ ਤੁਹਾਨੂੰ ਬੇਨਤੀ ਹੈ ਕਿ ਮੁਸ਼ਕਿਲ ਸਮੇਂ ਵਿਚ ਸਾਨੂੰ ਕੁਝ ਸਮਾਂ ਦਿਓ।"
ਰਾਜ ਨੇ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀ ਸਾਂਝਾ ਕੀਤਾ। ਇਸ ਨੇ ਇੰਟਰਨੈੱਟ ਯੂਜ਼ਰਜ਼ ਨੂੰ ਹੈਰਾਨ ਕਰ ਦਿੱਤਾ ਕਿ ਇਹ ਅਸਲ ਹੈ ਜਾਂ ਇਕ ਡਰਾਮੇਬਾਜ਼ੀ ਹੈ।
ਕੁਝ ਲੋਕਾਂ ਨੇ ਇਸ ਨੂੰ ਆਪਣੀ ਫਿਲਮ'ਯੂਟੀ 69' ਲਈ ਮਾਰਕੀਟਿੰਗ ਲਈ ਡਰਾਮਾ ਕਰਾਰ ਦਿੱਤਾ ਹੈ।




