16.07C Vancouver
ADS

Nov 8, 2023 9:04 PM - CONNECT NEWS

ਸੋਨੀ LIV ਨੇ ਮਿਊਜ਼ੀਕਲ ਥ੍ਰਿਲਰ ਸੀਰੀਜ਼ 'ਚਮਕ' ਦਾ ਟੀਜ਼ਰ ਕੀਤਾ ਜਾਰੀ

Share On
sony-liv-unveils-teaser-of-musical-thriller-series-chamak
Chamak releases on Sony LIV on December 7. (Photo: Instagram/paramvircheema07)

ਜੱਟ ਜੇਮਸ ਬਾਂਡ ਦੇ ਪ੍ਰਸਿੱਧ ਫਿਲਮ ਨਿਰਦੇਸ਼ਕ ਰੋਹਿਤ ਜੁਗਰਾਜ ਚੌਹਾਨ ਨੇ ਆਪਣੀ ਆਉਣ ਵਾਲੀ ਸੀਰੀਜ਼ ਚਮਕ ਦਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।

ਚਮਕ ਇੱਕ ਨੌਜਵਾਨ ਕਲਾਕਾਰ ਦੀ ਕਹਾਣੀ ਹੈ ਜਿਸ ਦੇ ਪਿਤਾ ਜੋ ਕਿ ਇੱਕ ਪ੍ਰਸਿੱਧ ਗਾਇਕ ਸਨ ਨੂੰ ਲਾਈਵ ਪ੍ਰਦਰਸ਼ਨ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।

ਫਿਲਮ ਵਿਚ ਪਰਮਵੀਰ ਸਿੰਘ ਚੀਮਾ ਦੇ ਨਾਲ ਮਨੋਜ ਪਾਹਵਾ, ਗਿੱਪੀ ਗਰੇਵਾਲ, ਈਸ਼ਾ ਤਲਵਾਰ, ਸੁਵਿੰਦਰ ਸਿੰਘ ਅਤੇ ਪ੍ਰਿੰਸ ਕੰਵਲਜੀਤ ਸਿੰਘ ਮੁੱਖ ਭੂਮਿਕਾ ਵਿਚ ਹਨ।

ਚਮਕ 7 ਦਸੰਬਰ ਨੂੰ ਸੋਨੀ ਲਿਵ 'ਤੇ ਰਿਲੀਜ਼ ਹੋਵੇਗੀ।

ਫਿਲਮ ਗੀਤਾਂਜਲੀ ਮੇਹਲਵਾ ਚੌਹਾਨ, ਰੋਹਿਤ ਜੁਗਰਾਜ ਅਤੇ ਸੁਮੀਤ ਦੂਬੇ ਵਲੋਂ ਕੋ-ਪ੍ਰੋਡਿਊਸ ਕੀਤੀ ਗਈ ਹੈ।

Latest news

ammy-virk-reveals-major-bollywood-break-during-surrey-visit
Punjabi

ਐਮੀ ਵਿਰਕ ਨੇ ਕੀਤਾ ਖੁਲਾਸਾ, ਬਾਲੀਵੁੱਡ ਤੋਂ ਮਿਲੀ ਵੱਡੀ ਪੇਸ਼ਕਸ਼

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹਾਲ ਹੀ ਵਿੱਚ ਸਰੀ ਵਿੱਚ ਕਨੈਕਟ ਐਫ.ਐਮ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਫਿਲਮ 'ਭਾਗਮ ਭਾਗ' ਦਾ ਹਿੱਸਾ ਹੋਣਗੇ,ਜੋ ਪਹਿਲਾਂ ਅਕਸ਼ੈ ਕੁਮਾਰ ਅਤੇ ਗੋਵਿੰਦਾ ਨਾਲ ਜੁੜੀ ਹੋਈ ਸੀ। ਐਮੀ ਵਿਰਕ ਨੇ ਖੁਲਾਸਾ ਕੀਤਾ ਕਿ ਇਹ ਫਿਲਮ ਪ੍ਰਸਿੱਧ ਪੰਜਾਬੀ ਫਿਲਮ ਨਿਰਮਾਤਾ ਅਤੇ ਅਦਾਕਾਰ ਅੰਬਰਦੀਪ ਸਿੰਘ ਵਲੋਂ ਲਿਖੀ ਜਾ ਰਹੀ ਹੈ।
lagaan-set-for-special-theatrical-comeback-as-classic-film-marks-25-years
Punjabi

25ਵੀਂ ਵਰ੍ਹੇਗੰਢ ਮੌਕੇ ‘ਲਗਾਨ’ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮ 'ਲਗਾਨ' ਆਪਣੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ 12 ਜੂਨ ਤੋਂ 14 ਜੂਨ ਤੱਕ ਸੀਮਿਤ ਸਮੇਂ ਲਈ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਆਮਿਰ ਖਾਨ ਪ੍ਰੋਡਕਸ਼ਨਜ਼ ਵੱਲੋਂ ਜਾਰੀ ਕੀਤੇ ਗਏ ਐਲਾਨ ਵਿੱਚ ਦਿੱਤੀ ਗਈ ਹੈ।
aamir-khan-confirms-wedding-with-gauri-spratt-set-to-marry-on-july-5
Punjabi

61 ਸਾਲ ਦੀ ਉਮਰ ਵਿੱਚ ਤੀਜਾ ਵਿਆਹ ਕਰਵਾਉਣਗੇ ਆਮਿਰ ਖਾਨ?

ਆਮਿਰ ਖਾਨ ਅਤੇ ਉਨ੍ਹਾਂ ਦੀ ਸਾਥੀ ਗੌਰੀ ਸਪ੍ਰੈਟ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਤਿਆਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਆਮਿਰ ਖਾਨ ਅਤੇ ਗੌਰੀ ਵਿਆਹ ਕਰਨ ਵਾਲੇ ਹਨ।ਆਮਿਰ ਖਾਨ ਅਤੇ ਗੌਰੀ ਕਈ ਸਾਲਾਂ ਤੋਂ ਡੇਟ ਕਰ ਰਹੇ ਹਨ। ਪਿਛਲੇ ਸਾਲ, ਆਪਣੇ 60ਵੇਂ ਜਨਮਦਿਨ 'ਤੇ, ਆਮਿਰ ਨੇ ਗੌਰੀ ਨੂੰ ਮੀਡੀਆ ਨਾਲ ਮਿਲਾਇਆ ਸੀ।ਵਿਆਹ ਘਰ ਵਿੱਚ ਇੱਕ ਸਾਦਾ, ਨਿੱਜੀ ਸਮਾਰੋਹ ਹੋਵੇਗਾ।
diljit-dosanjh-announces-historic-wembley-stadium-show
Punjabi

ਦਿਲਜੀਤ ਦੋਸਾਂਝ ਨੇ ਸਤੰਬਰ ਵਿੱਚ ਵੈਂਬਲੀ ਸਟੇਡੀਅਮ ਸ਼ੋਅ ਦਾ ਕੀਤਾ ਐਲਾਨ

ਦਿਲਜੀਤ ਦੋਸਾਂਝ ਨੇ ਅਧਿਕਾਰਤ ਤੌਰ 'ਤੇ ਵੈਂਬਲੀ ਸਟੇਡੀਅਮ ਵਿੱਚ ਆਪਣੇ ਲਾਈਵ ਕਨਸਰਟ ਦਾ ਐਲਾਨ ਕਰ ਦਿੱਤਾ ਹੈ। ਆਪਣੇ ਟੋਰਾਂਟੋ ਸ਼ੋਅ ਦੌਰਾਨ, ਇਸ ਪੰਜਾਬੀ ਸੁਪਰਸਟਾਰ ਨੇ ਐਲਾਨ ਕੀਤਾ ਕਿ 'ਔਰਾ ਵਰਲਡ ਟੂਰ 2026' ਆਉਣ ਵਾਲੀ 12 ਸਤੰਬਰ ਨੂੰ ਲੰਡਨ ਦੇ ਇਤਿਹਾਸਕ ਵੈਂਬਲੀ ਸਟੇਡੀਅਮ ਵਿੱਚ ਜਾਵੇਗਾ। ਦਿਲਜੀਤ ਨੇ ਗੂੰਜਦੀ ਹੋਈ ਭੀੜ ਨੂੰ ਦੱਸਿਆ, "ਅਸੀਂ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਸ਼ੋਅ ਕਰ ਰਹੇ ਹਾਂ।
salman-khan-team-sends-legal-notice-to-makers-of-kala-deer-a-battle-for-legacy
Punjabi

ਸਲਮਾਨ ਖਾਨ ਦੀ ਟੀਮ ਵੱਲੋਂ 'ਕਾਲਾ ਡੀਅਰ' ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਟੀਮ ਨੇ ਫਿਲਮ "ਕਾਲਾ ਡੀਅਰ - ਏ ਬੈਟਲ ਫਾਰ ਲੀਗੇਸੀ" ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਫਿਲਮ ਆਪਣੀ ਘੋਸ਼ਣਾ ਤੋਂ ਹੀ ਖ਼ਬਰਾਂ ਵਿੱਚ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਸਦੀ ਕਹਾਣੀ ਸਲਮਾਨ ਖਾਨ ਕਾਲਾ ਹਿਰਨ ਕੇਸ 'ਤੇ ਅਧਾਰਤ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link