Jun 10, 2024 4:40 PM - Connect Newsroom

ਪੰਜਾਬੀ ਗਾਇਕਾ-ਅਦਾਕਾਰਾ ਸੁਨੰਦਾ ਸ਼ਰਮਾ ਨੇ ਸਾਰਿਆਂ ਦਾ ਧਿਆਨ ਖਿੱਚਿਆ ਜਦੋਂ ਉਸ ਨੇ ਕਾਨਸ ਵਿੱਚ ਰਵਾਇਤੀ ਪਹਿਰਾਵੇ ਵਿੱਚ ਆਪਣੀ ਸ਼ੁਰੂਆਤ ਕੀਤੀ। ਕਾਨਸ ਤੋਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਜੋ ਉਸ ਦੇ ਸੱਭਿਆਚਾਰਕ ਨੂੰ ਦਰਸਾਉਂਦੀਆਂ ਹਨ।
ਹਾਲਾਂਕਿ, ਹਾਲ ਹੀ ’ਚ ਆਈ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਸੁਨੰਦਾ ਸ਼ਰਮਾ ਨੇ ਆਪਣੇ ਮੈਨੇਜਰ ਨਾਲ ਨਾਤਾ ਤੋੜ ਲਿਆ ਹੈ। ਨਾਲ ਹੀ ਯੂ-ਟਿਊਬ ਤੋਂ ਉਨ੍ਹਾਂ ਦੇ ਸਾਰੇ ਗਾਣੇ ਹਟਾ ਦਿੱਤੇ ਗਏ ਹਨ।




