17.93C Vancouver
ADS

Aug 21, 2024 6:33 PM - Connect Newsroom

ਡੂਨ ਪ੍ਰੋਫੇਸੀ ਸੀਰੀਅਲ ’ਚ ਤਬੂ ਦਿਖਾਏਗੀ ਆਪਣੀ ਅਦਾਕਾਰੀ

Share On
tabu-in-dune
The series will be available for streaming in India on JioCinema Premium, although the release date has yet to be revealed. (Photo: Instagram/tabutiful)

ਅਮਰੀਕਾ ਦੇ ਜਲਦੀ ਪ੍ਰਦਰਸ਼ਿਤ ਹੋਣ ਵਾਲੇ ਟੀ.ਵੀ. ਸੀਰੀਅਲ ਡੂਨ ਪ੍ਰੋਫੇਸੀ ਤਬੂ ਸਿਸਟਰ ਫਰਾਂਸਿਸਕਾ ਦੇ ਪਾਤਰ ਵਜੋਂ ਜਲਵੇਦਾਰ ਹੋਵੇਗੀ। ਬੀਤੇ ਦਿਨ ਉਸ ਨੇ ਆਪਣੀ ਇਸ ਸੀਰੀਅਲ ਸੰਬੰਧੀ ਇਕ ਝਲਕ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ। ਤੰਬੂ ਦੇ ਇਸ ਸੀਰੀਅਲ਼ ਦੇ ਨਿਰਮਾਤਾਵਾਂ ਵਲੋਂ ਉਸ ਪ੍ਰਤੀ ਦਿਖਾਏ ਗਏ ਭਰੋਸੇ ਬਾਰੇ ਆਪਣਾ ਉਤਸ਼ਾਹ ਅਤੇ ਧੰਨਵਾਦ ਜ਼ਾਹਰ ਕੀਤ।

ਉਸ ਨੇ ਕਿਹਾ ਕਿ ਮੇਰੇ ਵਾਸਤੇ ਇਹ ਬਹੁਤ ਵਧੀਆ ਮੌਕਾ ਹੈ ਕਿ ਮੈਨੂੰ ਇਸ ਸੀਰੀਅਲ ’ਚ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਡੂਨ ਪ੍ਰੋਫੇਸੀ ਪਾਲ ਐਟ੍ਰੀਡਜ਼ ਦੇ ਪਾਵਰ ’ਚ ਆਉਣ ਤੋਂ 10,000 ਸਾਲ ਪਹਿਲਾਂ 2 ਭੈਣਾ ਦੇ ਸੰਘਰਸ਼ ਦੇ ਇਤਿਹਾਸ ਨੂੰ ਬਿਆਨ ਕਰਦੀ ਹੈ। ਦੋਵੇਂ ਭੈਣਾਂ ਮਨੁੱਖਤਾ ਦੇ ਭਵਿੱਖ ਲਈ ਖਤਰਾ ਬਣਨ ਵਾਲੀਆਂ ਅਣਮਨੁੱਖੀ ਤਾਕਤਾਂ ਨਾਲ ਲੜਦੀਆਂ ਅਤੇ ਪ੍ਰਸਿੱਧ ਬੇਨੇ ਗੇਸੇਰਿਟ ਸੰਪਰਦਾ ਦੀ ਸਥਾਪਨਾ ਕਰਦੀਆਂ ਹਨ। ਇਹ ਸੀਰੀਜ਼ ਦੇ ਪ੍ਰਦਰਸ਼ਨ ਦੀ ਤਾਰੀਖ਼ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਭਾਰਤ ’ਚ ਇਹ ਜੀਓ ਸਿਨੇਮਾ ’ਤੇ ਉਪਲੱਬਧ ਹੋਵੇਗੀ।

ਤੱਬੂ ਤੋਂ ਇਲਾਵਾ, ਡੂਨ: ਪ੍ਰੋਫੇਸੀ ਦੀ ਕਾਸਟ ਵਿੱਚ ਐਮਿਲੀ ਵਾਟਸਨ, ਓਲੀਵੀਆ ਵਿਲੀਅਮਜ਼, ਟਰੈਵਿਸ ਫਿਮਲ, ਜੋਹਡੀ ਮੇਅ, ਮਾਰਕ ਸਟਰੋਂਗ, ਸਾਰਾਹ-ਸੋਫੀ ਬੋਸਨੀਨਾ, ਜੋਸ਼ ਹਿਊਸਟਨ, ਕਲੋਏ ਲੀ, ਜੇਡ ਅਨੋਕਾ, ਫਾਓਲੀਨ ਕਨਿੰਘਮ, ਐਡਵਰਡ ਡੇਵਿਸ, ਐਓਫ ਹਿੰਡਸ, ਸ਼ਾਮਲ ਹਨ। ਕ੍ਰਿਸ ਮੇਸਨ, ਅਤੇ ਸ਼ੈਲੋਮ ਬਰੂਨ-ਫਰੈਂਕਲਿਨ ਸ਼ਾਮਲ ਹਨ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link