Oct 23, 2023 8:08 PM - CONNECT NEWS

ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਵੀ ਪੁਲਿਸ ਰੋਲ ਵਿਚ ਦਿਖਾਈ ਦੇਣ ਵਾਲੇ ਹਨ।
ਉਹ "ਸਿੰਘਮ ਅਗੇਨ" ਵਿੱਚ ਪੁਲਿਸ ਅਧਿਕਾਰੀ ਏ. ਸੀ. ਪੀ. ਸੱਤਿਆ ਦਾ ਕਿਰਦਾਰ ਨਿਭਾਉਣਗੇ।
ਸਿੰਘਮ ਅਗੇਨ ਵਿੱਚ ਟਾਈਗਰ ਸ਼ਰਾਫ ਨਾਲ ਅਜੈ ਦੇਵਗਨ ਅਤੇ ਦੀਪਿਕਾ ਪਾਦੁਕੋਣ ਵੀ ਕੰਮ ਕਰ ਰਹੇ ਹਨ। ਐਕਟਰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਐਲਾਨ ਕੀਤਾ ਹੈ।




