Oct 23, 2023 8:28 PM - CONNECT NEWS

ਅਦਾਕਾਰਾ ਤੇ ਲੇਖਿਕਾ ਟਵਿੰਕਲ ਖੰਨਾ ਨੇ ਆਪਣੀ ਚੌਥੀ ਕਿਤਾਬ 'ਵੈਲਕਮ ਟੂ ਪੈਰਾਡਾਈਜ਼' ਲਾਂਚ ਕਰਨ ਦਾ ਐਲਾਨ ਕੀਤਾ ਹੈ।
ਟਵਿੰਕਲ ਨੇ ਇਹ ਐਲਾਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ,
ਜਿੱਥੇ ਉਨ੍ਹਾਂ ਨੇ ਹੱਥ ਵਿਚ ਕਿਤਾਬ ਫੜ੍ਹ ਕੇ ਆਪਣੀ ਤਸਵੀਰ ਸਾਂਝੀ ਕੀਤੀ ਹੈ।
ਇਹ ਕਿਤਾਬ ਨਵੰਬਰ ਵਿਚ ਰਿਲੀਜ਼ ਹੋਣੀ ਹੈ।




