7.73C Vancouver
ADS

Oct 11, 2024 5:25 PM - Connect Newsroom

ਵਿੱਕੀ ਨੂੰ ਮਿਲਿਆ ਯੂ-ਸਰਟੀਫਿਕੇਟ

Share On
vicky-gets-a-u-certificate
The film promises a delightful blend of Shaandilyaa's signature humor alongside a nostalgic trip back to the beloved 1990s, a golden era for Hindi cinema.(Photo: Instagram/rajkummar_rao)

ਨਿਰਮਾਤਾ ਰਾਜ ਸ਼ਨਡਾਲਿਆ ਦੀ ਵੱਡੀਆਂ ਉਮੀਦਾਂ ਵਾਲੀ ਫ਼ਿਲਮ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਵੱਡੇ ਪਰਦੇ ’ਤੇ ਜਲਵਾਗਾਰ ਹੋ ਗਈ ਹੈ। ਫ਼ਿਲਮ ਦਾ ਵਿਅੰਗਆਤਮ ਸਿਰਲੇਖ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿਚ ਰਿਹਾ ਹੈ।

ਕੁਝ ਹਫਤੇ ਪਹਿਲਾਂ ਜਦੋਂ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਤਾਂ ਰਾਜ ਕੁਮਾਰ ਰਾਓ ਅਤੇ ਪ੍ਰੀਤੀ ਡਿਮਰੀ ਜੋ ਕਿ ਮੁੱਖ ਭੂਮਿਕਾਵਾਂ ’ਚ ਹਨ। ਜਦੋਂ ਸਿਨੇਮਾ ਦਰਸ਼ਕਾਂ ਦੀਆਂ ਵੱਡੀਆਂ ਆਸਾਂ ਜਾਗੀਆਂ ਸਨ। ਫ਼ਿਲਮ ਨੂੰ ਹਿੰਦੀ ਸਿਨੇਮਾ ਦੇ ਸੁਨਹਿਰੀ ਯੁੱਗ ਅਰਥਾਤ 1990 ਦੇ ਦਹਾਕੇ ਦੀ ਯਾਦ ਨਾਲ ਜੋੜਿਆ ਜਾ ਰਿਹਾ ਹੈ।

ਫਿਲਮ ਦੀ ਕਹਾਣੀ ਨੂੰ ਜਿਥੇ ਰੋਮਾਂਟਿਕ ਅੰਦਾਜ਼ ’ਚ ਨੇਪਰੇ ਚੜਾਇਆ ਗਿਆ ਹੈ ਉੱਥੇ ਕਾਮੇਡੀ ਦਾ ਤੜਕਾ ਵੀ ਲਾਇਆ ਗਿਆ ਹੈ। ਫਿਲਮ ’ਚ ਰਾਜ ਅਤੇ ਤਿਪਤੀ ਤੋਂ ਇਲਾਵਾ ਮਲਿਕਾ ਸ਼ੇਰਾਵਤ, ਅਰਚਣਾ ਪੂਰਨ ਸਿੰਘ, ਮੁਕੇਸ਼ ਤਿਵਾੜੀ, ਰਾਕੇਸ਼ ਬੇਦੀ, ਟੀਕੂ ਤਲਸਾਨੀਆ ਅਹਿਮ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਲਗਭਗ ਢਾਈ ਘੰਟੇ ਮਿਆਦ ਵਾਲੀ ਇਹ ਫਿਲਮ ਬਾਲਗ ਅਤੇ ਨਾਬਾਲਗ ਦੋਵਾਂ ਵਰਗਾਂ ਦੇ ਦਰਸ਼ਕਾਂ ਲਈ ਮਨੋਰੰਜਨ ਭਰਪੂਰ ਹੋ ਸਕਦੀ ਹੈ।

Latest news

vicky-kaushal-and-katrina-kaif-set-to-welcome-first-child-shattering-age-myths-around-motherhood
Punjabi

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਗੁੰਜਣਗੀਆਂ ਕਿਲਕਾਰੀਆਂ,ਮਾਂ ਬਣਨ ਵਾਲੀ ਅਦਾਕਾਰਾ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਕੈਟਰੀਨਾ ਪ੍ਰੈਗਨੈਂਟ ਹੈ ਅਤੇ ਵਿਆਹ ਦੇ ਚਾਰ ਸਾਲ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਵਿੱਕੀ ਅਤੇ ਕੈਟਰੀਨਾ ਅਗਲੇ ਮਹੀਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਸਕਦੇ ਹਨ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ, ਪਰ ਵਿੱਕੀ ਕੌਸ਼ਲ ਨੇ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਸੀ। ਪਰ ਅਜਿਹੇ ਚਰਚੇ ਹਨ ਕਿ ਕੈਟਰੀਨਾ ਪ੍ਰੈਗਨੈਂਟ ਹੈ।
from-bhangra-beats-to-box-office-hits-punjabi-cinema-is-going-global-one-film-at-a-time
Punjabi

ਪੰਜਾਬੀ ਸਿਨੇਮਾ ਵਿਸ਼ਾਲ ਕਰ ਰਿਹਾ ਹੈ ਆਪਣਾ ਘੇਰਾ

ਪੰਜਾਬੀ ਸਿਨੇਮਾ ਹੁਣ ਅਜਿਹੇ ਦੌਰ ਵਿੱਚ ਪਹੁੰਚ ਗਿਆ ਹੈ, ਜਿੱਥੇ ਇਹ ਸੀਮਾ ਰੇਖਾਵਾਂ ਤੋਂ ਪਾਰ ਜਾ ਕੇ ਆਪਣਾ ਪ੍ਰਭਾਵ ਬਣਾ ਰਿਹਾ ਹੈ। ਇਹ ਸਭ ਹੱਦਾਂ ਤੋੜ ਕੇ ਅੱਗੇ ਲੰਘ ਰਿਹਾ ਹੈ। ਪੰਜਾਬੀ ਵਿੱਚ ਅਜਿਹੀਆਂ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ, ਜਿਹੜੀਆਂ ਹੁਣ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਸਗੋਂ ਬਾਲੀਵੁੱਡ ਤੋਂ ਅੱਗੇ ਲੰਘ ਕੇ ਗਰੋਵਰ ਤੱਕ ਆਪਣਾ ਪ੍ਰਭਾਵ ਛੱਡ ਰਹੀਆਂ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ।
when-fame-meets-responsibility-khan-saabs-surrey-visit-sheds-light-on-punjab-flood-relief-efforts
Punjabi

ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯਤਨਸ਼ੀਲ ਹਨ ਖਾਨ ਸਾਬ੍ਹ

ਪੰਜਾਬ ਵਿੱਚ ਆਏ ਹੜ੍ਹਾਂ ਨੇ ਅਣਗਿਣਤ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸੂਬੇ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਮੌਕੇ 'ਤੇ ਸੰਸਾਰ ਭਰ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਮਦਦ ਲਈ ਬਹੁੜਿਆ ਹੈ। ਪ੍ਰਸਿੱਧ ਪੰਜਾਬੀ ਸੂਫੀ ਗਾਇਕ ਪਿਛਲੇ ਦਿਨੀਂ ਸਰੀ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਕੁਨੈਕਟ ਮੀਡੀਆ ਨੈਟਵਰਕ ਦੇ ਦਫਤਰ ਵਿੱਚ ਹੜ੍ਹਾਂ ਵਰਗੇ ਮਨੁੱਖੀ ਸਕੰਟ ਬਾਰੇ ਗੱਲਬਾਤ ਕੀਤੀ।
diljit-dosanjh-takes-punjabi-to-global-heights-with-aryan-khan-collab-a-moment-of-pride-for-every-punjabi
Punjabi

ਦਿਲਜੀਤ ਦੋਸਾਂਝ ਅਤੇ ਆਰੀਅਨ ਖਾਨ ਦੇ ਸਹਿਯੋਗ ਵਾਲੇ ਗੀਤ 'ਤੈਨੂੰ ਕੀ ਪਤਾ' ਦੀ ਹਰ ਪਾਸੇ ਗੂੰਜ

'ਦਿ ਬੈਡਜ਼ ਆਫ਼ ਬਾਲੀਵੁੱਡ'ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਤੈਨੂੰ ਕੀ ਪਤਾ' ਨੇ ਸੰਗੀਤ ਜਗਤ ਵਿੱਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਟਰੈਕ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਅਤੇ ਬਾਲੀਵੁੱਡ ਦੇ ਮਹਾਨ ਕਲਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੇ ਸਹਿਯੋਗ ਦੀ ਇਕ ਮਾਣਮੱਤੀ ਪੇਸ਼ਕਾਰੀ ਹੈ। ਇਸ ਨੇ ਪੰਜਾਬੀ ਭਾਸ਼ਾ ਦਾ ਝੰਡਾ ਵਿਸ਼ਵ ਪੱਧਰ 'ਤੇ ਬੁਲੰਦ ਕੀਤਾ ਹੈ। ਕਈ ਸਾਲਾਂ ਤੋਂ ਬਾਲੀਵੁੱਡ ਵਿੱਚ ਪੰਜਾਬੀ ਦਾ ਸਥਾਨ ਸਿਰਫ ਖਾਸ ਵਿਅੰਗ ਵਾਲੇ ਕਿਰਦਾਰਾਂ ਜਾਂ ਸਭਿੱਆਚਾਰ ਪਿਛੋਕੜ ਵਾਲੇ ਗੀਤਾਂ ਤੱਕ ਹੀ ਸੀਮਿਤ ਸੀ। ਹੁਣ ਕੌਮਾਂਤਰੀ ਮੰਚ 'ਤੇ ਪੰਜਾਬੀ ਅਤੇ ਪੰਜਾਬੀਅਤ ਬੁਲੰਦੀ ਤੱਕ ਪਹੁੰਚ ਰਹੇ ਹਨ।
aabeer-gulaal-sparks-hope-for-art-beyond-borders-why-cinema-should-rise-above-politics
Punjabi

Aabeer Gulaal Sparks Hope for Art Beyond Borders: Why Cinema Should Rise Above Politics

Earlier this year, excitement buzzed across the subcontinent with the announcement that Pakistani actor Fawad Khan would return to Bollywood in the romantic comedy Aabeer Gulaal (initially titled Abir Gulaal). Starring opposite Indian actress Vaani Kapoor, the film was set to mark Fawad’s long awaited comeback to Indian cinema after nearly a decade a return that many hoped would also signal a return to artistic collaboration between India and Pakistan.
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link