Nov 22, 2023 9:35 PM - CONNECT NEWS

ਭਾਰਤੀ ਸਟੈਂਡ-ਅੱਪ ਕਾਮੇਡੀਅਨ ਵੀਰ ਦਾਸ ਨੇ ਨਿਊਯਾਰਕ ਵਿਚ ਆਯੋਜਿਤ ਇੱਕ ਸਮਾਰੋਹ ਦੌਰਾਨ ਬੈਸਟ ਕਾਮੇਡੀ ਸੀਰੀਜ਼ ਲਈ ਐਮੀ ਐਵਾਰਡ ਹਾਸਲ ਕੀਤਾ।
ਇਹ ਵੀਰ ਦਾਸ ਦੀ ਦੂਜੀ ਨੋਮੀਨੇਸ਼ਨ ਸੀ।
ਵੀਰ ਦਾਸ ਨੇ ਆਪਣੇ ਨੈੱਟਫਲਿਕਸ ਸਟੈਂਡ-ਅੱਪ ਸਪੈਸ਼ਲ, ਵੀਰ ਦਾਸ: ਲੈਂਡਿੰਗ ਲਈ ਐਮੀ ਐਵਾਰਡ ਪ੍ਰਾਪਤ ਕੀਤਾ।
ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ, ਜਿੱਥੇ ਉਨ੍ਹਾਂ ਕਿਹਾ ਹੈ ਕਿ ਇਸ ਪੁਰਸਕਾਰ ਨੇ ਭਾਰਤੀ ਕਾਮੇਡੀ ਵਿੱਚ ਇੱਕ ਮੀਲ ਦਾ ਪੱਥਰ ਸਥਾਪਿਤ ਕੀਤਾ ਹੈ।




