12.15C Vancouver
ADS

Sep 2, 2021 8:34 PM -

ਸਰੀ 'ਚ ਵਾਪਰੇ ਕਰੈਸ਼ 'ਚ ਇੱਕ ਵਿਅਕਤੀ ਦੀ ਮੌਤ

Share On
37-year-old-man-dead-in-surrey-crash
Police in the Lower Mainland are investigating two fatal crashes this morning. (Photo - Surrey RCMP/Twitter)

ਸਰੀ ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਹਾਈਵੇ 17 ਕੋਲ ਵਾਪਰੇ ਕਰੈਸ਼ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਪੁਲਿਸ ਨੂੰ ਤੜਕੇ ਕਰੀਬ 2.55 ਵਜੇ ਕਰੈਸ਼ ਵਾਪਰਨ ਦੀ ਜਾਣਕਾਰੀ ਮਿਲੀ ਸੀ।

ਇਹ ਕਰੈਸ਼ 104 ਅਤੇ 108 ਐਵੀਨਿਊਸ ਦੇ ਵਿਚਾਲੇ ਵਾਪਰਿਆ ਸੀ।

ਮੌਕੇ 'ਤੇ ਇੱਕ ਵਾਹਨ ਚਾਲਕ ਨੂੰ ਗੰਭੀਰ ਜਖਮੀ ਪਾਇਆ ਗਿਆ।

ਪੀੜਤ ਦੀ ਉਮਰ 37 ਸਾਲ ਦੱਸੀ ਗਈ ਹੈ।

ਪੁਲਿਸ ਨੇ ਪੁਸ਼ਟੀ ਕੀਤੀ ਕਿ ਪੀੜਤ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ।

ਸਰੀ ਆਰ.ਸੀ.ਐਮ.ਪੀ. ਕ੍ਰਿਮੀਨਲ ਕੌਲੀਜਨ ਇਨਵੈਸਟੀਗੇਸ਼ਨ ਟੀਮ ਅਤੇ ਇੰਟੈਗ੍ਰੇਟਿਡ ਕੌਲੀਜਨ ਅਨੈਲੀਸਿਸ ਐਂਡ ਰੀਕੰਸਟ੍ਰਕਸ਼ਨ ਸਰਵਿਸ ਨੂੰ ਪੂਰੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਕਰੈਸ਼ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਹੈ।

ਹਾਈਵੇ 17 ਨੂੰ ਕੁਝ ਸਮੇਂ ਬਾਅਦ ਖੋਲ ਦਿੱਤਾ ਗਿਆ ਸੀ।

Latest news

wildfire-smoke-degrades-air-quality-across-parts-of-b-c-warnings-remain-in-effect
Punjabi

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਹੋਈ ਪ੍ਰਭਾਵਿਤ

ਬੀ.ਸੀ. ਵਿਚ ਬਲ ਰਹੀਆਂ ਜੰਗਲਾਂ ਅੱਗਾਂ ਕਾਰਨ ਕਈ ਹਿੱਸਿਆਂ ਵਿਚ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ, ਵੀਰਵਾਰ ਨੂੰ ਧੂੰਏ ਨੇ ਕੈਲੋਨਾ ਦੇ ਆਸਮਾਨ ਨੂੰ ਵੀ ਲਪੇਟ ਵਿਚ ਲੈ ਲਿਆ। IQAir ਮੁਤਾਬਕ, ਕੱਲ੍ਹ ਦੁਪਹਿਰ ਸ਼ਹਿਰ ਦੀ ਹਵਾ ਇੱਕ ਸਮੇਂ ਦੁਨੀਆ ਵਿਚ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ, ਜਿੱਥੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਚਲਾ ਗਿਆ ਸੀ।
new-gordie-howe-international-bridge-to-open-to-public-traffic-monday
Punjabi

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵਾਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਅਗਲੇ ਹਫਤੇ ਜਾ ਰਿਹਾ ਖੁੱਲ੍ਹਣ

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵਾਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਅਗਲੇ ਹਫ਼ਤੇ ਸੋਮਵਾਰ ਨੂੰ ਆਮ ਆਵਾਜਾਈ ਲਈ ਖੁੱਲ੍ਹਣ ਜਾ ਰਿਹਾ ਹੈ। ਫੈਡਰਲ ਇਨਫਰਾਸਟਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਅੱਜ ਵਿੰਡਸਰ ਵਾਲੇ ਪਾਸੇ ਇਸ ਪੁਲ ਦੇ ਉਦਘਾਟਨ ਮੌਕੇ ਇਹ official ਐਲਾਨ ਕੀਤਾ। Detroit ਨਦੀ 'ਤੇ ਬਣਿਆ ਇਹ Cable-stayed ਪੁਲ ਓਨਟਾਰੀਓ ਦੇ ਵਿੰਡਸਰ ਅਤੇ ਅਮਰੀਕਾ ਦੇ Michigan ਨੂੰ ਆਪਸ ਵਿਚ ਜੋੜੇਦਾ ਹੈ।
sonam-wangchuk-ends-hunger-strike-reports-claim-congress-mp-vivek-tankha-helped-break-deadlock
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਕੀਤੀ ਖਤਮ, ਗੱਲਬਾਤ 'ਚ ਵਿਵੇਕ ਤਨਖਾ ਦੀ ਵਿਚੋਲਗੀ ਦਾ ਕੀਤਾ ਜਾ ਰਿਹਾ ਦਾਅਵਾ

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਤੋੜਨ ਵਿੱਚ ਕਾਂਗਰਸ ਸੰਸਦ ਮੈਂਬਰ ਦਾ ਰੋਲ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਸਰਕਾਰ ਅਤੇ ਵਾਂਗਚੁਕ ਵਿੱਚ ਗਤੀਰੋਧ ਨੂੰ ਖਤਮ ਕੀਤਾ।ਬੈਕਚੈਨਲ ਗੱਲਬਾਤ ਲਗਭਗ ਤਿੰਨ ਦਿਨਾਂ ਤੱਕ ਜਾਰੀ ਰਹੀ, ਜਿਸ ਵਿੱਚ ਵੱਖ-ਵੱਖ ਪੱਧਰਾਂ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ।
canada-ecuador-sign-free-trade-agreement-ottawa-says-deal-will-expand-opportunities-for-exporters
Punjabi

ਕੈਨੇਡਾ ਸਰਕਾਰ ਨੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ

ਕੈਨੇਡਾ ਸਰਕਾਰ ਨੇ ਅੱਜ ਅਧਿਕਾਰਤ ਤੌਰ 'ਤੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਹਸਤਾਖਰ ਕਰ ਦਿੱਤੇ ਹਨ। ਕਾਰਨੀ ਸਰਕਾਰ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਇਸ ਇਤਿਹਾਸਕ ਸਮਝੌਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਦਮ ਕੈਨੇਡੀਅਨ ਕਾਰੋਬਾਰਾਂ, ਵਰਕਰ ਅਤੇ ਐਕਸਪੋਟਰਜ਼ ਲਈ ਭਵਿੱਖ ਵਿਚ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
experts-say-latest-u-s-tariff-threats-could-affect-provinces-unevenly
Punjabi

ਅਮਰੀਕਾ ਦੀਆਂ ਨਵੀਆਂ ਟੈਰਿਫ਼ ਧਮਕੀਆਂ ਦਾ ਅਸਰ ਸੂਬਿਆਂ 'ਤੇ ਇਕਸਾਰ ਨਹੀਂ ਪਵੇਗਾ:ਮਾਹਰ

ਐਲਬਰਟਾ ਅਤੇ ਸਸਕੈਚਵਨ 'ਤੇ ਅਮਰੀਕਾ ਦੀਆਂ ਟੈਰਿਫ ਧਮਕੀਆਂ ਨੂੰ ਲੈ ਕੇ ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ ਨੇ ਰਾਹਤ ਭਰੀ ਜਾਣਕਾਰੀ ਸਾਂਝੀ ਕੀਤੀ ਹੈ। ਅਰਥਸ਼ਾਸਤਰ ਦੇ ਪ੍ਰੋਫੈਸਰ Trevor Tombe ਅਨੁਸਾਰ ਇਨ੍ਹਾਂ ਦੋਹਾਂ ਸੂਬਿਆਂ 'ਤੇ ਅਮਰੀਕਾ ਦੀਆਂ ਤਾਜ਼ਾ ਟੈਰਿਫ ਧਮਕੀਆਂ ਦਾ ਅਸਰ ਬਹੁਤ ਘੱਟ ਪਵੇਗਾ ਜਦਕਿ ਕੁੱਝ ਸੂਬਿਆਂ 'ਤੇ ਇਸ ਦੀ ਮਾਰ ਵਧੇਰੇ ਪਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link