11.59C Vancouver
ADS

Apr 10, 2020 9:38 PM -

ਫੈਡਰਲ ਅੰਕੜਿਆਂ ਅਨੁਸਾਰ, ਹੂਕ ਤੱਕ 5.08 ਮਿਲੀਅਨ ਕਨੇਡੀਅਨਸ ਨੂੰ ਮਿਲ ਰਿਹਾ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦਾ ਲਾਭ

Share On
5-08-million-people-are-receiving-the-canada-emergency-response-benefit-according-to-federal-figures-till-morning
A man waves a Canadian flag as a part of the 7pm tribute to health-care workers outside the Lions Gate Hospital in North Vancouver, B.C. Wednesday, April 8, 2020. THE CANADIAN PRESS/Jonathan Hayward

ਫੈਡਰਲ ਸਰਕਾਰ ਵੱਲੋਂ ਅੱਜ ਸਵੇਰ ਤਕ ਦੇ ਸਾਂਝੇ ਕੀਤੇ ਗਏ ਅੰਕੜੇ ਦਰਸ਼ਾਉਂਦੇ ਹਨ ਕਿ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦਾ ਲਾਭ, 5.08 ਮਿਲੀਅਨ ਕਨੇਡੀਅਨਸ ਨੂੰ ਮਿਲੇਗਾ।

ਇਸ ਅੰਕੜੇ ਦੇ ਵਿੱਚ ਕਰੀਬ 2 ਮਿਲੀਅਨ ਵਰਕਰ ਅਜਿਹੇ ਵੀ ਹਨ, ਜਿੰਨਾ 15 ਮਾਰਚ ਤਕ ਐਂਪਲਾਇਮੈਂਟ ਇੰਸ਼ੋਰੈਂਸ ਲਈ ਅਪਲਾਈ ਕੀਤਾ ਸੀ, ਪਰ ਸੋਮਵਾਰ ਤੋਂ ਇਹ ਸੁਵਿਧਾ ਉਪਲਬਧ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਇਸੇ ਪ੍ਰੋਗਰਾਮ ਅਧੀਨ ਲਿਆਂਦਾ ਗਿਆ ਹੈ।

ਹੁਣ ਤਕ ਇਸ ਹਫਤੇ 3.08 ਮਿਲੀਅਨ ਲੋਕ ਇਨ੍ਹਾਂ ਬੈਨੀਫਿਟਸ ਦੇ ਲਈ ਅਪਲਾਈ ਕਰ ਚੁੱਕੇ ਹਨ।

ਇਸ ਵਿਚ ਸਿਰਫ ਵੀਰਵਾਰ ਦੇ ਦਿਨ ਦੇ 6,15,000 ਕਲੇਮ ਵੀ ਸ਼ਾਮਿਲ ਹਨ।

ਯਾਦ ਰਹੇ ਇਨ੍ਹਾਂ ਬੈਨੀਫਿਟਸ ਰਾਹੀਂ ਵਰਕਰਾਂ ਨੂੰ 16 ਹਫਤੇ ਤਕ, ਪ੍ਰਤੀ ਮਹੀਨਾ ਦੇ ਹਿਸਾਬ ਨਾਲ $2,000 ਦੀ ਰਾਸ਼ੀ ਮਿਲੇਗੀ।

Latest news

newborn-found-abandoned-at-longueuil-bus-stop-dies-police-investigating
Punjabi

ਮਾਂਟਰੀਅਲ ਦੇ ਬੱਸ ਸਟਾਪ 'ਤੇ ਛੱਡਿਆ ਨਵਜੰਮਿਆ ਬੱਚਾ ਮਰਿਆ, ਪੁਲਿਸ ਕਰ ਰਹੀ ਜਾਂਚ

ਮਾਂਟਰੀਅਲ ਦੇ ਲੋਂਗਯੂਇਲ ਵਿਚ ਇੱਕ ਬੱਸ ਸਟਾਪ 'ਤੇ ਨਵਜੰਮਿਆ ਬੱਚਾ ਛੱਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਮੌਤ ਹੋ ਗਈ। ਲੋਂਗਯੂਇਲ ਪੁਲਿਸ ਨੇ ਕਿਹਾ ਕਿ ਇਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਸ ਇਲਾਕੇ ਵਿਚ ਲਾਵਾਰਿਸ ਛੱਡੇ ਗਏ ਬੱਚੇ ਨਾਲ ਜੁੜੀ ਦੂਜੀ ਘਟਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਵੇਰੇ 6:30 ਵਜੇ ਦੇ ਕਰੀਬ ਉਨ੍ਹਾਂ ਨੂੰ ਕਮਿਊਨਿਟੀ ਦੀ ਮੇਨ ਸੜਕ ਚੈਂਬਲੀ ਰੋਡ ਦੇ ਬੱਸ ਸ਼ੈਲਟਰ ਵਿਚ ਬੱਚੇ ਬਾਰੇ ਸੂਚਨਾ ਮਿਲੀ, ਜੋ ਬੇਹੋਸ਼ੀ ਦੀ ਹਾਲਤ ਵਿਚ ਸੀ।
calgary-man-charged-after-7-million-worth-of-cocaine-seized-at-coutts-border
Punjabi

ਕੈਲਗਰੀ 'ਚ ਭਾਰਤੀ ਵਿਅਕਤੀ ਕੋਲੋਂ ਮਿਲੀ $7 ਮਿਲੀਅਨ ਦੀ ਕੋਕੀਨ

ਕੈਲਗਰੀ ਦੇ ਰਹਿਣ ਵਾਲੇ ਸੂਰਜ ਸਿੰਘ ਸਲਾਰੀਆ 'ਤੇ ਨਸ਼ੀਲੇ ਪਦਾਰਥਾਂ ਨੂੰ ਇੰਪੋਰਟ ਕਰਨ ਦੀ ਕੋਸ਼ਿਸ਼ ਦੇ ਚਾਰਜਿਜ਼ ਲੱਗੇ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ 28 ਸਾਲਾ ਸਲਾਰੀਆ ਨੂੰ ਚਾਰਜ ਕੀਤਾ ਹੈ।
b-c-man-who-survived-grizzly-bear-attack-dies-weeks-later-from-complications
Punjabi

ਰਿੱਛ ਦੇ ਹਮਲੇ ਵਿਚ ਜ਼ਖਮੀ ਹੋਏ 63 ਸਾਲਾ ਸਾਬਕਾ ਬੌਕਸਰ ਦੀ ਤਿੰਨ ਹਫ਼ਤਿਆਂ ਬਾਅਦ ਹੋਈ ਮੌਤ

ਬੀ. ਸੀ. ਦੇ ਪੂਰਬੀ ਕੂਟੇਨੇ ਖੇਤਰ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਰਿੱਛ ਦੇ ਹਮਲੇ ਵਿਚ ਜ਼ਖਮੀ ਹੋਏ ਸੂਬੇ ਦੇ ਇੱਕ 63 ਸਾਲਾ ਸਾਬਕਾ ਬੌਕਸਰ ਦੀ ਤਿੰਨ ਹਫ਼ਤਿਆਂ ਬਾਅਦ ਹਸਪਤਾਲ ਵਿਚ ਮੌਤ ਹੋ ਗਈ। ਜੋਅ ਪੈਂਡਰੀ ਦੀ ਪਤਨੀ ਜੈਨਿਸ ਪੈਂਡਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਮੌਤ ਸ਼ਨੀਵਾਰ ਸਵੇਰੇ ਹੋਈ, ਡਾਕਟਰਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਸਰੀਰ ਵਿਚ ਖੂਨ ਦੀਆਂ ਗੱਠਾਂ ਬਣ ਗਈਆਂ ਸਨ।
federal-budget-to-invest-in-skilled-trades-training-and-foreign-credential-recognition
Punjabi

ਆਗਾਮੀ ਫੈਡਰਲ ਬਜਟ ਵਿਚ ਵਰਕਰਜ਼ ਲਈ ਨਵੇਂ ਸਪੋਰਟ ਪ੍ਰੋਗਰਾਮ ਕੀਤੇ ਜਾਣਗੇ ਸ਼ੁਰੂ: ਪੈਟੀ ਹਾਜਦੂ

ਕੈਨੇਡਾ ਦੀ ਜੌਬਸ ਮਿਨਿਸਟਰ ਪੈਟੀ ਹਾਜਦੂ ਨੇ ਆਗਾਮੀ ਫੈਡਰਲ ਬਜਟ ਵਿਚ ਵਰਕਰਜ਼ ਲਈ ਨਵੇਂ ਸਪੋਰਟ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਨ੍ਹਾਂ ਉਪਾਵਾਂ ਦਾ ਉਦੇਸ਼ ਮੇਜਰ ਇਨਫਰਾਸਟਕਚਰ ਹੈਲਥ ਕੇਅਰ ਅਤੇ ਲੱਖਾਂ ਘਰਾਂ ਦੇ ਨਿਰਮਾਣ ਵਾਸਤੇ ਦੇਸ਼ ਵਿਚ ਸਕਿਲਡ ਵਰਕਫੋਰਸ ਦੀ ਘਾਟ ਨੂੰ ਦੂਰ ਕਰਨਾ ਹੈ।
alberta-government-to-introduce-back-to-work-law-for-striking-teachers
Punjabi

ਐਲਬਰਟਾ ਸਰਕਾਰ ਹੜਤਾਲ ਕਰ ਰਹੇ ਅਧਿਆਪਕਾਂ ਨੂੰ ਕੰਮ 'ਤੇ ਵਾਪਸ ਬੁਲਾਉਣ ਲਈ ਕਾਨੂੰਨ ਲਿਆਉਣ ਦੀ ਤਿਆਰੀ ਵਿੱਚ

ਐਲਬਰਟਾ ਦੀਆਂ ਯੂਨੀਅਨ ਨੇ ਸੂਬਾ ਸਰਕਾਰ ਨੂੰ ਬੈਕ-ਟੂ-ਵਰਕ ਕਾਨੂੰਨ ਵਿਚ notwithstanding clause ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਯੂਨੀਅਨ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਇਸ ਧਾਰਾ ਦੀ ਵਰਤੋਂ ਕਰਦੀ ਹੈ,ਜੋ ਕਿ ਕੈਨੇਡਾ ਦੇ ਚਾਰਟਰ ਔਫ ਰਾਈਟਸ ਐਂਡ ਫਰੀਡਮ ਦੇ ਕੁਝ ਹਿੱਸਿਆਂ ਨੂੰ ਓਵਰਰਾਈਡ ਕਰ ਸਕਦੀ ਹੈ,ਤਾਂ ਇਸ ਨਾਲ ਵੱਡਾ ਲੇਬਰ ਰਿਸਪੌਂਸ ਹੋ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link