18.86C Vancouver
ADS

Mar 31, 2020 1:48 AM -

ਚੰਡੀਗੜ੍ਹ 'ਚ ਕੋਵਿਡ-19 ਦੇ 5 ਹੋਰ ਮਾਮਲੇ, ਪੀੜਤਾਂ 'ਚ ਕੈਨੇਡਾ ਦਾ ਜੋੜਾ ਵੀ ਸ਼ਾਮਿਲ

Share On
5-new-covid-19-cases-in-chandigarh-these-include-nri-couple-from-canada
The Union Territory of Chandigarh reported a few more cases of coronavirus on Monday, taking the total tally in the city to 13. Photo-ANI

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਪਾਜਿਟਿਵ ਮਾਮਲਿਆਂ 'ਚ ਵਾਧਾ ਹੋਇਆ ਹੈ, ਅਤੇ 5 ਹੋਰ ਮਾਮਲੇ ਸਾਹਮਣੇ ਆਉਣ ਦੇ ਨਾਲ ਹੁਣ ਪੀੜਤਾਂ ਦੀ ਗਿਣਤੀ 13 ਹੋ ਗਈ ਹੈ।

ਪੀੜਤਾਂ ਦੇ ਵਿੱਚ ਇੱਕ ਕੈਨੇਡਾ ਦਾ ਜੋੜਾ ਵੀ ਸ਼ਾਮਿਲ ਦੱਸਿਆ ਗਿਆ ਹੈ।

ਪੀੜਤ ਲੋਕਾਂ ਨੂੰ ਜੀ.ਐਮ.ਸੀ.ਐਚ. 32 ਦੇ ਆਈਸੋਲੇਸ਼ਨ ਵਾਰਡ 'ਚ ਰਖਿਆ ਗਿਆ ਹੈ।

ਭਾਰਤ 'ਚ ਫਿਲਹਾਲ 21 ਦਿਨ ਦਾ ਲੌਕਡਾਊਨ ਕੀਤਾ ਹੋਇਆ ਹੈ।

ਕੇਂਦਰੀ ਸਰਕਾਰ ਦੇ ਅੰਕੜਿਆਂ ਅਨੁਸਾਰ ਭਾਰਤ 'ਚ ਫਿਲਹਾਲ 1,071 ਲੋਕ ਇਸ ਵਾਇਰਸ ਨਾਲ ਪੀੜਤ ਪਾਏ ਜਾ ਚੁੱਕੇ ਹਨ।

Latest news

alberta-legislature-adjourns-spring-sitting-amid-separatism-debate
Punjabi

ਐਲਬਰਟਾ ਵਿਧਾਨ ਸਭਾ ਦਾ ਸਪਰਿੰਗ ਸੈਸ਼ਨ ਸਮਾਪਤ,ਦਰਜਨ ਤੋਂ ਵੱਧ ਬਿੱਲ ਕੀਤੇ ਪਾਸ

ਐਲਬਰਟਾ ਵਿਧਾਨ ਸਭਾ ਦਾ ਸਪਰਿੰਗ ਸੈਸ਼ਨ ਵੀਰਵਾਰ ਦੁਪਹਿਰ ਨੂੰ ਸਮਾਪਤ ਹੋ ਗਿਆ। ਇਸ ਸੈਸ਼ਨ ਦੌਰਾਨ ਸਰਕਾਰ ਨੇ ਇੱਕ ਦਰਜਨ ਤੋਂ ਵੱਧ ਬਿੱਲ ਪਾਸ ਕੀਤੇ, ਜਿਨ੍ਹਾਂ ਵਿੱਚ ਪ੍ਰਾਈਵੇਟ-ਪੇਅ ਹੈਲਥ ਕੇਅਰ ਦਾ ਦਾਇਰਾ ਵਧਾਉਣ ਤੋਂ ਲੈ ਕੇ ਲਾਇਬ੍ਰੇਰੀਆਂ ਵਿੱਚ ਨੌਜਵਾਨਾਂ ਲਈ ਜਿਨਸੀ ਤੌਰ 'ਤੇ ਸਪੱਸ਼ਟ ਸਮੱਗਰੀ 'ਤੇ ਪਾਬੰਦੀ ਲਗਾਉਣ ਵਰਗੇ ਕਈ ਮੁੱਦੇ ਸ਼ਾਮਲ ਹਨ।
senior-critically-injured-two-vancouver-police-officers-hurt-after-west-end-vehicle-incident
Punjabi

ਵੈਨਕੂਵਰ 'ਚ ਬੇਕਾਬੂ ਗੱਡੀ ਨੇ ਕਈ ਚੀਜ਼ਾਂ ਨੂੰ ਮਾਰੀ ਟੱਕਰ, ਬਜ਼ੁਰਗ ਸਮੇਤ ਦੋ ਪੁਲਿਸ ਔਫੀਸਰ ਹਸਪਤਾਲ 'ਚ ਦਾਖ਼ਲ

ਵੈਨਕੂਵਰ ਦੇ ਵੈਸਟ ਐਂਡ ਇਲਾਕੇ ਵਿਚ ਸ਼ੁੱਕਰਵਾਰ ਸਵੇਰੇ ਕਰੀਬ 5:30 ਵਜੇ ਇੱਕ ਬੇਕਾਬੂ ਗੱਡੀ ਵਲੋਂ ਕਈ ਚੀਜ਼ਾਂ ਨੂੰ ਟੱਕਰ ਮਾਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਜ਼ਖਮੀ ਹੋਏ ਇੱਕ ਬਜ਼ੁਰਗ ਸਮੇਤ ਦੋ ਪੁਲਿਸ ਔਫੀਸਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
man-charged-after-surrey-shooting-that-injured-woman
Punjabi

ਸਰੀ 'ਚ ਮਹਿਲਾ ਨੂੰ ਗੋਲੀ ਲੱਗਣ ਦੇ ਮਾਮਲੇ 'ਚ 31 ਸਾਲਾ ਪੰਜਾਬੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਸਰੀ ਸੈਂਟਰਲ ਦੇ ਇੱਕ ਘਰ ਵਿਚ ਨਵੰਬਰ 2025 ਵਿਚ ਹੋਈ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਇੱਕ 31 ਸਾਲਾ ਪੰਜਾਬੀ ਨੌਜਵਾਨ ਅਸ਼ਨੀਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਘਟਨਾ ਵਿਚ ਇੱਕ ਮਹਿਲਾ ਜ਼ਖ਼ਮੀ ਹੋਈ ਸੀ। ਸਰੀ ਪੁਲਿਸ ਸਰਵਿਸ ਮੁਤਾਬਕ, 23 ਨਵੰਬਰ 2025 ਦੀ ਰਾਤ ਕਰੀਬ 9:10 ਵਜੇ 121 ਸਟ੍ਰੀਟ ਅਤੇ 101B ਐਵੇਨਿਊ ਦੇ ਨੇੜੇ ਇੱਕ ਘਰ ਵਿਚ ਸ਼ੂਟਿੰਗ ਦੀ ਇਹ ਵਾਰਦਾਤ ਹੋਈ ਸੀ।
death-toll-rises-to-24-after-russian-missile-strike-on-kyiv-apartment-building-zelenskyy-says
Punjabi

ਕੀਵ ਦੀ ਰਿਹਾਇਸ਼ੀ ਇਮਾਰਤ ’ਤੇ ਰੂਸੀ ਮਿਸਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋਈ: ਜ਼ੇਲੇਨਸਕੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਬੀਤੇ ਦਿਨ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਹੋਏ ਰੂਸੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦੱਸਿਆ ਕਿ ਐਮਰਜੈਂਸੀ ਕਰਮਚਾਰੀਆਂ ਨੇ ਇੱਕ ਦਿਨ ਤੋਂ ਵੱਧ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ਦੀ ਖੁਦਾਈ ਪੂਰੀ ਕਰ ਲਈ ਹੈ।
911-communications-workers-in-b-c-vote-95-in-favour-of-strike-action
Punjabi

ਬੀ.ਸੀ. ਦੇ 911 ਸੰਚਾਰ ਕਰਮਚਾਰੀਆਂ ਨੇ ਹੜਤਾਲੀ ਕਾਰਵਾਈ ਦੇ ਹੱਕ ਵਿੱਚ 95 ਫੀਸਦੀ ਵੋਟ ਦਿੱਤੀ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਨੂੰ ਸੰਭਾਲਣ ਵਾਲੇ 95 ਫੀਸਦੀ ਵਰਕਰਜ਼ ਨੇ ਹੜਤਾਲ ਦੇ ਪੱਖ ਵਿਚ ਵੋਟ ਪਾਈ ਹੈ। ਯੂਨੀਅਨ ਦੇ ਪ੍ਰਧਾਨ ਡੋਨਾਲਡ ਗ੍ਰਾਂਟ ਮੁਤਾਬਕ, ਇਹ ਫੈਸਲਾ ਈ-ਕਾਮਰਸ ਵਿਚ ਸਟਾਫ ਦੀ ਕਮੀ ਅਤੇ ਕੰਮ ਦੇ ਵਧਦੇ ਬੋਝ ਕਾਰਨ ਲਿਆ ਗਿਆ ਹੈ। ਉਨ੍ਹਾਂ ਅਨੁਸਾਰ, ਸਟਾਫ਼ ਦੀ ਘਾਟ ਕਾਰਨ ਕਰਮਚਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਅਤੇ ਹੱਦੋਂ ਵੱਧ ਓਵਰਟਾਈਮ ਕਰਨ ਲਈ ਮਜਬੂਰ ਹਨ। ​ਇਸ ਯੂਨੀਅਨ ਵਿਚ 911 ਲਾਈਨ ਦੇ ਕਾਲ-ਟੇਕਰ, ਡਿਸਪੈਚਰ ਅਤੇ IT ਸਟਾਫ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link