Aug 5, 2025 6:30 PM - The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫਟਵੁੱਡ ਲੱਕੜ ਇੰਡਸਟਰੀ ਲਈ $1.2 ਬਿਲੀਅਨ ਤੱਕ ਦੀ ਸਪੋਰਟ ਦਾ ਐਲਾਨ ਕੀਤਾ ਹੈ ਜੋ ਲੋਨ ਅਤੇ ਗ੍ਰਾਂਟ ਦੇ ਰੂਪ ਵਿਚ ਦਿੱਤੀ ਜਾਵੇਗੀ।
ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਨ੍ਹਾਂ ਦੀ ਸਰਕਾਰ ਵਲੋਂ ਇਸ ਫਾਲ ਵਿਚ ਬਿਲਡ ਕੈਨੇਡਾ ਹੋਮ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਕੈਨੇਡਾ ਦੇ ਸਟੀਲ ਵਰਗੇ ਸਰੋਤ ਅਤੇ ਲੱਕੜ ਦਾ ਇਸਤੇਮਾਲ ਹੋਵੇਗਾ।




