18.34C Vancouver
ADS

Nov 9, 2021 10:42 PM - The Canadian Press

ਬਰਨਬੀ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਐਲਾਨੀ

Share On
covid-19-outbreak-declared-at-burnaby-hospital
Just as Fraser Health declared a COVID-19 outbreak over at Chilliwack General Hospital, it has declared a new outbreak at Burnaby Hospital. (Photo - Burnaby hospital foundation/Twitter)

ਬੀ.ਸੀ. 'ਚ 3 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਬਰਨਬੀ ਹਸਪਤਾਲ ਵਿੱਚ ਆਊਟਬਰੇਕ ਐਲਾਨੀ ਗਈ ਹੈ।

ਹੈਲਥ ਅਥਾਰਿਟੀ ਦਾ ਕਹਿਣਾ ਹੈ ਕਿ 2 ਮਰੀਜਾਂ ਨੂੰ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ।

ਹਾਲਾਂਕਿ ਆਊਟਬ੍ਰੇਕ ਨੂੰ ਇੱਕ ਮੈਡੀਸਿਨ ਯੂਨਿਟ ਤਕ ਸੀਮਤ ਦੱਸਿਆ ਗਿਆ ਹੈ।

ਇਸ ਯੂਨਿਟ ਨੂੰ ਨਵੇਂ ਦਾਖਲਿਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਫਰੇਜ਼ਰ ਹੈਲਥ 'ਚ ਹੀ ਸਥਿਤ ਮੇਪਲਵੁਡ ਹਾਊਸ ਅਤੇ ਰੇਵੇਰਾ ਪਾਰਕਵੁਡ ਮੈਨਰ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ ਫਰੇਜ਼ਰ ਹੈਲਥ 'ਚ ਸਥਿਤ ਚਿਲਿਵੈਕ ਜਨਰਲ ਹਸਪਤਾਲ, ਰਿਡੋ ਰਿਟਾਇਰਮੈਂਟ ਰੈਜ਼ੀਡੈਂਸ, ਨੌਰਮੈਨ ਮੈਨਰ ਅਤੇ ਮੈਨੋ ਟੈਰੇਸ ਵੈਸਟ ਵਿੱਚ ਕੋਵਿਡ-19 ਆਊਟਬ੍ਰੇਕ ਖਤਮ ਹੋਈ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 33 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

Latest news

alberta-delays-update-on-proposed-west-coast-oil-pipeline-as-carney-meets-b-c-premier
Punjabi

Alberta delays update on proposed West Coast oil pipeline as Carney meets B.C. premier

The Alberta government has postponed a planned update on its proposed million-barrel-a-day oil pipeline to Canada's West Coast.
prime-minister-narendra-modi-to-visit-punjab-in-august-ravneet-singh-bittu-announces
Punjabi

ਪੀ.ਐਮ. ਮੋਦੀ ਅਗਸਤ ਵਿੱਚ ਆਉਣਗੇ ਪੰਜਾਬ ਦੌਰੇ 'ਤੇ ,ਕਈ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ ਵਿੱਚ ਪੰਜਾਬ ਦਾ ਦੌਰਾ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਸੂਬੇ ਲਈ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
prime-minister-mark-carney-cancels-edmonton-address-after-severe-weather-delays-ottawa-departure
Punjabi

ਓਟਾਵਾ ਵਿੱਚ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਐਡਮਿੰਟਨ ਦੌਰਾ ਰੱਦ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬੀਤੇ ਕੱਲ੍ਹ ਐਡਮਿੰਟਨ ਵਿਖੇ ਕੈਨੇਡੀਅਨ ਏਕਤਾ ਦਾ ਸੁਨੇਹਾ ਦੇਣ ਦਾ ਤੈਅ ਪ੍ਰੋਗਰਾਮ ਓਟਾਵਾ ਵਿੱਚ ਆਏ ਭਾਰੀ ਤੂਫ਼ਾਨ ਅਤੇ ਖ਼ਰਾਬ ਮੌਸਮ ਕਾਰਨ ਰੱਦ ਕਰਨਾ ਪਿਆ। ਮੌਸਮ ਦੀ ਖ਼ਰਾਬੀ ਕਾਰਨ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਨੂੰ ਸਮੇਂ ਸਿਰ ਉਡਾਣ ਭਰਨ ਦੀ ਇਜਾਜ਼ਤ ਨਹੀਂ ਮਿਲ ਸਕੀ।
u-s-declines-to-extend-cusma-in-current-form-annual-reviews-likely
Punjabi

ਅਮਰੀਕਾ ਨੇ CUSMA ਸਮਝੌਤੇ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ, ਸਾਲਾਨਾ ਸਮੀਖਿਆ ਦੀ ਸੰਭਾਵਨਾ

ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿਚਕਾਰ ਕੁਸਮਾ ਵਪਾਰ ਸਮਝੌਤਾ extend ਨਹੀਂ ਹੋਵੇਗਾ। ਅਮਰੀਕਾ ਨੇ ਇਸ ਟਰੇਡ ਸਮਝੌਤੇ ਨੂੰ ਮੌਜੂਦਾ ਰੂਪ ਵਿਚ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਇਸ ਵਪਾਰ ਸਮਝੌਤੇ ਨੂੰ ਹਰ ਸਾਲ ਸਲਾਨਾ ਸਮੀਖਿਆ ਅਤੇ ਸਖ਼ਤ ਗੱਲਬਾਤ ਦੇ ਦੌਰ ਵਿਚੋਂ ਗੁਜ਼ਰਨਾ ਪੈ ਸਕਦਾ ਹੈ।
modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link