16.38C Vancouver
ADS

Jan 31, 2020 2:24 AM -

ਭਾਰਤ: ਫਾਰੁਖਾਬਾਦ 'ਚ ਬੱਚੇ ਸੁਰੱਖਿਅਤ, ਦੋਸ਼ੀ ਢੇਰ

Share On
india-farrukhabad-hostage-crisis-ends-as-accused-killed-all-children-safe
Authorities talk to media after Farrukhabad hostage crisis. Photo/ANI.

ਭਾਰਤ ਦੇ ਉੱਤਰ ਪ੍ਰਦੇਸ਼ 'ਚ ਪੁਲਿਸ ਨੇ ਕਰੀਬ 10 ਘੰਟੇ ਦੀ ਮੁਸ਼ੱਕਤ ਤੋਂ ਬਾਅਦ, ਫਾਰੁਖਾਬਾਦ ਜਿਲ੍ਹੇ 'ਚ ਬੰਦੀ ਬਣਾਏ ਗਏ, ਸਾਰੇ 15 ਦੇ ਕਰੀਬਬੱਚਿਆਂ ਨੂੰ ਛੁਡਾ ਲਿਆ ਹੈ।

ਪੁਲਿਸ ਦੀ ਇਸ ਕਾਰਵਾਈ 'ਚ ਦੋਸ਼ੀ ਨੂੰ ਵੀ ਖਤਮ ਕਰ ਦਿੱਤਾ ਗਿਆ।

ਪੁਲਿਸ ਨੇ ਮਾਮਲੇ ਨਾਲ ਸੰਬੰਧਤ ਕਥਿਤ ਦੋਸ਼ੀ ਦੀ ਪਛਾਣ ਸੁਭਾਸ਼ ਬਾਥਮ ਵਜੋਂ ਕੀਤੀ ਹੈ।

ਦੋਸ਼ੀ ਨੇ ਕਥਿਤ ਤੌਰ 'ਤੇ ਵੀਰਵਾਰ ਨੂੰ ਆਪਣੇ ਬੱਚੇ ਦੇ ਜਨਮਦਿਨ ਦੇ ਬਹਾਨੇ, ਆਲੇ ਦੁਆਲੇ ਦੇ ਬੱਚਿਆਂ ਨੂੰ ਘਰ ਸੱਦਿਆ ਸੀ।

ਬਾਅਦ 'ਚ ਉਸਨੇ ਆਪਣੇ ਪਤਨੀ ਸਮੇਤ, ਸਾਰੇ ਬੱਚਿਆਂ ਨੂੰ ਘਰ ਦੇ ਬੇਸਮੈਂਟ 'ਚ ਬੰਦੀ ਬਣਾ ਲਿਆ ਸੀ।

ਦੱਸਿਆ ਜਾਂਦਾ ਹੈ ਕਿ ਇਹ ਮਾਮਲੇ ਨਾਲ ਸੰਬੰਧਤ ਵਿਅਕਤੀ ਇੱਕ ਕਤਲ ਦਾ ਦੋਸ਼ੀ ਸੀ, ਅਤੇ ਹਾਲ 'ਚ ਪੈਰੋਲ 'ਤੇ ਬਾਹਰ ਆਇਆ ਸੀ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੁਲਿਸ ਦੀ ਕਾਰਵਾਈ ਲਈ 10ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

Latest news

coal-mining-petition-falls-short-of-threshold-organizers-consider-court-challenge
Punjabi

Coal mining petition falls short of threshold, organizers consider court challenge

A citizen-led petition seeking to halt new coal mining projects in Alberta has failed to meet the number of verified signatures required to compel government action, according to Elections Alberta.
edmonton-doctor-sent-ambulance-bill-after-helping-save-patients-life-charge-later-cancelled
Punjabi

ਮਰੀਜ਼ ਦੀ ਜਾਨ ਬਚਾਉਣ ਲਈ ਐਂਬੂਲੈਂਸ ਮੰਗਵਾਉਣ ਵਾਲੇ ਐਡਮਿੰਟਨ ਦੇ ਡਾਕਟਰ ਨੂੰ ਭੇਜਿਆ ਗਿਆ ਬਿੱਲ, ਵਿਵਾਦ ਮਗਰੋਂ ਰੱਦ

ਐਡਮਿੰਟਨ ਦੇ ਇਕ ਡਾਕਟਰ ਨੂੰ ਮਰੀਜ਼ ਦੀ ਜਾਨ ਬਚਾਉਣ ਲਈ ਮੰਗਵਾਈ ਐਂਬੂਲੈਂਸ ਦਾ ਬਿੱਲ ਭੇਜਿਆ ਗਿਆ, ਜਿਸ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। 19 ਜੂਨ ਨੂੰ ਰਿਵਰਬੈਂਡ ਇਲਾਕੇ ਦੇ ਇਕ ਸਕੂਲ ਵਿੱਚ ਬਾਸਕਟਬਾਲ ਪ੍ਰੈਕਟਿਸ ਚੱਲ ਰਹੀ ਸੀ। ਇਸ ਦੌਰਾਨ ਡਾਕਟਰ Ian Sutanto ਦਾ ਇੱਕ ਸਾਥੀ ਖਿਡਾਰੀ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
astronaut-jeremy-hansen-to-leave-canadian-space-agency-in-september
Punjabi

ਕੈਨੇਡੀਅਨ ਪੁਲਾੜ ਯਾਤਰੀ ਜੈਰਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਕਹਿ ਦਿੱਤਾ ਅਲਵਿਦਾ

ਕੈਨੇਡਾ ਦੇ ਸਟਾਰ ਪਾਇਲਟ ਅਤੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸੇ ਸਾਲ ਸਤੰਬਰ 2026 ਤੋਂ ਆਪਣੇ ਕਰੀਅਰ ਵਿਚ ਕੁਝ ਨਵੇਂ ਪੇਸ਼ੇਵਰ ਮੌਕਿਆਂ ਵੱਲ ਵਧਣਗੇ। ਹਾਲਾਂਕਿ, ਉਨ੍ਹਾਂ ਰਾਇਲ ਕੈਨੇਡੀਅਨ ਏਅਰ ਫੋਰਸ ਵਿਚ ਇੱਕ ਰਿਜ਼ਰਵਿਸਟ ਵਜੋਂ ਬਣੇ ਰਹਿਣ ਦੀ ਗੱਲ ਆਖੀ ਹੈ।
warm-weather-expected-to-return-to-calgary-after-stormy-weekend
Punjabi

ਕੈਲਗਰੀ 'ਚ ਵਧੇਗਾ ਤਾਪਮਾਨ, ਕੁਝ ਇਲਾਕਿਆਂ 'ਚ ਹੀਟ ਵੇਵ ਦਾ ਖਦਸ਼ਾ

ਕੈਲਗਰੀ ਵਿਚ ਤੂਫ਼ਾਨੀ ਵੀਕਐਂਡ ਤੋਂ ਬਾਅਦ ਹੁਣ ਅਗਲੇ 7 ਤੋਂ 10 ਦਿਨਾਂ ਤੱਕ ਮੌਸਮ ਕਾਫ਼ੀ ਗਰਮ ਰਹੇਗਾ ਅਤੇ ਕੁਝ ਇਲਾਕਿਆਂ ਵਿਚ ਗਰਮੀ ਸੰਬੰਧੀ ਚਿਤਾਵਨੀ ਵੀ ਜਾਰੀ ਰਹੇਗੀ। ਸੈਂਟਰਲ ਤੇ ਦੱਖਣੀ ਐਲਬਰਟਾ ਵਿਚ ਅੱਜ ਦਾ ਤਾਪਮਾਨ ਆਮ ਵਾਂਗ ਹੈ ਅਤੇ ਕੈਲਗਰੀ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ 25 ਤੋਂ 29 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।
smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link