10.85C Vancouver
ADS

Apr 9, 2020 8:30 PM -

ਪ੍ਰਧਾਨ ਮੰਤਰੀ ਟਰੂਡੋ: ਕੋਵਿਡ-19 ਦੇ 'ਮਾੜੇ ਤੋਂ ਮਾੜੇ' ਪ੍ਰਭਾਵ ਤੋਂ ਬਚਣ ਲਈ ਕਈ ਮਹੀਨੇ ਤੱਕ ਮੌਜੂਦਾ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦੀ ਲੋੜ

Share On
pm-trudeau-it-will-take-months-of-determined-effort-to-avoid-a-covid-19-worse-case-scenario
Prime Minister Justin Trudeau addresses Canadians on the COVID-19 pandemic from Rideau Cottage in Ottawa on Tuesday, April 7, 2020. THE CANADIAN PRESS/Sean Kilpatrick

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਦੇ 'ਮਾੜੇ ਤੋਂ ਮਾੜੇ' ਪ੍ਰਭਾਵ ਤੋਂ ਬਚਣ ਲਈ ਕਈ ਮਹੀਨੇ ਤਕ ਮੌਜੂਦਾ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦੀ ਲੋੜ ਹੋਵੇਗੀ।

ਟਰੂਡੋ ਨੇ ਇਹ ਟਿੱਪਣੀ ਉਨ੍ਹਾਂ ਮਾਡਲਸ ਨੂੰ ਲੈਕੇ ਕੀਤੀ ਜੋ ਕਿ ਦੇਸ਼ ਦੇ ਇਸ ਵਾਇਰਸ ਸੰਬੰਧੀ ਭਵਿੱਖ ਨੂੰ ਲੈਕੇ ਚੀਫ ਪਬਲਿਕ ਹੈਲਥ ਅਫਸਰ, ਡਾ. ਥਰੈਸਾ ਟੈਮ ਨੇ ਸਾਂਝੇ ਕੀਤੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ, ਕੈਨੇਡਾ ਅਜਿਹੇ ਰਸਤੇ 'ਤੇ ਖੜਾ ਹੈ, ਜਿਥੇ ਨਤੀਜੇ ਇਸਤੇ ਨਿਰਭਰ ਕਰਨਗੇ ਕਿ ਲੋਕ ਕਿਵੇਂ ਦਾ ਬਰਤਾਵ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਸ ਵਾਇਰਸ ਦੀਆਂ ਕਈ ਵੇਵਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸਦਾ ਅਰਥ ਹੈ ਕਿ ਫਿਜੀਕਲ ਡਿਸਟੈਨਸਿੰਗ ਕੈਨੇਡਾ ਦੇ ਲਈ ਆਉਣ ਵਾਲੇ ਕਾਫੀ ਸਮੇਂ ਦੀ ਰਿਐਲਿਟੀ ਬਣ ਸਕਦੀ ਹੈ, ਜਦ ਤਕ ਕਿ ਕੋਈ ਵੈਕਸੀਨ ਨਾ ਬਣ ਜਾਵੇ।

Latest news

air-canada-ceo-michael-rousseau-to-retire-by-end-of-q3-amid-language-controversy
Punjabi

ਏਅਰ ਕੈਨੇਡਾ ਦੇ ਸੀ.ਈ.ਓ.ਮਾਈਕਲ ਰੂਸੋ 2026 ਦੀ ਤੀਜੀ ਤਿਮਾਹੀ ਦੇ ਅੰਤ ਤੱਕ ਆਪਣੇ ਅਹੁਦੇ ਤੋਂ ਸੇਵਾਮੁਕਤ

ਏਅਰ ਕੈਨੇਡਾ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਏਅਰਲਾਈਨ ਦੇ President ਅਤੇ ਸੀਈਓ ਮਾਈਕਲ ਰੂਸੋ ਸਾਲ 2026 ਦੀ ਤੀਜੀ ਤਿਮਾਹੀ ਦੇ ਅੰਤ ਤੱਕ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਰੂਸੋ ਪਿਛਲੇ ਲਗਭਗ 20 ਸਾਲਾਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ।
smith-says-caucus-open-to-differing-views-after-ucp-mla-backs-separation-petition
Punjabi

ਪ੍ਰੀਮੀਅਰ ਸਮਿਥ ਨੇ ਵੱਖਵਾਦ ਦਾ ਸਮਰਥਨ ਕਰਨ ਵਾਲੇ ਐਮ.ਐਲ.ਏ. ਦੇ ਵਿਚਾਰ ਦਾ ਕੀਤਾ ਸਨਮਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਪਾਰਟੀ ਅੰਦਰ ਵੱਖ-ਵੱਖ ਵਿਚਾਰਾਂ ਦਾ ਸਤਿਕਾਰ ਕਰਦੀ ਹੈ। ਇਹ ਬਿਆਨ ਉਦੋਂ ਆਇਆ ਜਦੋਂ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੇ ਇੱਕ ਵਿਧਾਇਕ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਲਈ ਇਕ ਪਟੀਸ਼ਨ ਦਾ ਸਮਰਥਨ ਕੀਤਾ।
canada-finance-minister-to-visit-china-amid-efforts-to-stabilize-bilateral-ties
Punjabi

ਕੈਨੇਡਾ ਦੇ ਵਿੱਤ ਮੰਤਰੀ ਇਸ ਹਫਤੇ ਚੀਨ ਦੇ ਦੌਰੇ 'ਤੇ

ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਇਸ ਹਫ਼ਤੇ ਚੀਨ ਦੇ ਦੌਰੇ 'ਤੇ ਜਾ ਰਹੇ ਹਨ। ਇਹ ਦੌਰਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਬੀਜਿੰਗ ਫੇਰੀ ਤੋਂ ਬਾਅਦ ਹੋ ਰਿਹਾ ਹੈ, ਜਿਸ ਵਿਚ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ੈਂਪੇਨ 1 ਅਪ੍ਰੈਲ ਤੋਂ 4 ਅਪ੍ਰੈਲ ਤੱਕ ਚੀਨ ਵਿਚ ਹੋਣਗੇ, ਜਿਸ ਦੌਰਾਨ ਉਨ੍ਹਾਂ ਵਲੋਂ ਚਾਈਨੀਸ ਫਾਇਨਾਂਸ ਅਤੇ ਬੈਂਕਿੰਗ ਅਧਿਕਾਰੀ ਨਾਲ ਮੁਲਾਕਾਤ ਕੀਤੀ ਜਾਵੇਗੀ।
charges-approved-after-alleged-sexual-assault-in-downtown-vancouver
Punjabi

ਵੈਨਕੂਵਰ 'ਚ ਮਹਿਲਾ ਨਾਲ ਜਿਨਸੀ ਹਮਲੇ ਦੇ ਮਾਮਲੇ ਵਿੱਚ ਸ਼ੱਕੀ ਵਿਰੁੱਧ ਕੀਤਾ ਗਿਆ ਮਾਮਲਾ ਦਰਜ

ਵੈਨਕੂਵਰ ਦੇ ਡਾਊਨਟਾਊਨ ਵਿਚ ਇੱਕ ਮਹਿਲਾ ਨਾਲ ਜਿਨਸੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਮੁਤਾਬਕ, 25 ਮਾਰਚ ਦੀ ਸ਼ਾਮ 7:20 ਵਜੇ ਪੁਲਿਸ ਨੂੰ ਡਨਸਮੁਇਰ ਅਤੇ ਪੇਂਡਰ ਵਿਚਕਾਰ ਗ੍ਰੈਨਵਿਲ ਸਟ੍ਰੀਟ 'ਤੇ ਇੱਕ ਮਹਿਲਾ ਨੇ ਸੰਪਰਕ ਕਰਕੇ ਸ਼ਿਕਾਇਤ ਕੀਤੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਹੈ।
bolsonaro-moved-to-house-arrest-after-hospital-discharge-in-brazil
Punjabi

ਬ੍ਰਾਜ਼ੀਲ ਦੇ ਬੋਲਸੋਨਾਰੋ ਨੂੰ ਸਿਹਤ ਠੀਕ ਨਾ ਹੋਣ ਕਾਰਨ ਘਰ ਵਿੱਚ ਸਜ਼ਾ ਕੱਟਣ ਦੀ ਮਿਲੀ ਇਜਾਜ਼ਤ

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਉਹ ਆਪਣੀ 27 ਸਾਲ ਦੀ ਸਜ਼ਾ ਘਰ ਵਿੱਚ ਰਹਿ ਕੇ ਕੱਟਣਗੇ।ਸੁਪਰੀਮ ਫੈਡਰਲ ਕੋਰਟ ਦੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਏ ਫੈਸਲੇ ਮੁਤਾਬਕ, ਖ਼ਰਾਬ ਸਿਹਤ ਦੇ ਮੱਦੇਨਜ਼ਰ ਬੋਲਸੋਨਾਰੋ ਨੂੰ ਘਰ ਵਿੱਚ ਸਜ਼ਾ ਕੱਟਣ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਇਸ ਫੈਸਲੇ ਦੀ 90 ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link