15.74C Vancouver
ADS

Entertainment

AllPollywoodBollywood

Latest News

threat-against-punjabi-star-diljit-dosanjh-sparks-major-security-response
Punjabi

ਦਿਲਜੀਤ ਦੋਸਾਂਝ ਤੇ ਲੁਧਿਆਣਾ ਨਗਰ ਨਿਗਮ ਮੇਅਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਗਲੋਬਲ ਸਟਾਰ ਅਤੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ। ਇਹ ਖ਼ੌਫ਼ਨਾਕ ਧਮਕੀ ਭਰੀ ਈਮੇਲ ਲੁਧਿਆਣਾ ਨਗਰ ਨਿਗਮ ਦੇ ਅਧਿਕਾਰਤ ਈਮੇਲ ਖਾਤੇ ’ਤੇ ਭੇਜੀ ਗਈ ਸੀ, ਜਿਸ ਤੋਂ ਬਾਅਦ ਨਿਗਮ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
aishwarya-rai-makes-a-glamorous-comeback-to-cannes-with-daughter-aaradhya
Punjabi

Aishwarya Rai Makes a Glamorous Comeback to Cannes with Daughter Aaradhya

After days of speculation surrounding her attendance, Aishwarya Rai has officially silenced the chatter by jetting off to the Cannes Film Festival with her daughter, Aaradhya Bachchan. Fans erupted in excitement as the duo was spotted at Mumbai airport, both donning chic black outfits for their trip.
sonam-bajwa-urges-humane-solutions-for-stray-dogs
Punjabi

ਸੋਨਮ ਬਾਜਵਾ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਖ਼ਿਲਾਫ਼ ਵਿੱਢੀ ਮੁਹਿੰਮ ’ਤੇ ਮੁੜ ਵਿਚਾਰ ਕਰਨ ਦੀ ਅਪੀਲ

ਪੰਜਾਬ ਵਿੱਚ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਕੁੱਤਿਆਂ ਦੇ ਵੱਢਣ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਅੱਜ ਤੋਂ ਵਿੱਢੀ ਗਈ ਵੱਡੀ ਮੁਹਿੰਮ ਦਰਮਿਆਨ ਇੱਕ ਨਵੀਂ ਸਿਆਸੀ ਤੇ ਸਮਾਜਿਕ ਬਹਿਸ ਛਿੜ ਗਈ ਹੈ। ਜਨਤਕ ਸੁਰੱਖਿਆ ਅਤੇ ਜੀਵ ਭਲਾਈ ਦੇ ਇਸ ਨਾਜ਼ੁਕ ਮੁੱਦੇ ’ਤੇ ਹੁਣ ਮਨੋਰੰਜਨ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਸਾਹਮਣੇ ਆਉਣ ਲੱਗੀਆਂ ਹਨ।
salman-khan-accepts-paparazzis-apology-with-humor
Punjabi

ਸਲਮਾਨ ਖਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਪੱਤਰਕਾਰਾਂ ਦੀ ਮੁਆਫ਼ੀ ਕੀਤੀ ਸਵੀਕਾਰ

ਹਸਪਤਾਲ ਦੇ ਬਾਹਰ ਫੋਟੋਗ੍ਰਾਫਰਾਂ ਵਲੋਂ ਮਚਾਏ ਗਏ ਹੰਗਾਮੇ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦੇ ਇਕ ਦਿਨ ਬਾਅਦ, ਪੱਤਰਕਾਰਾਂ ਨੇ ਮੁੰਬਈ ਵਿੱਚ ਇਕ ਇਵੈਂਟ ਦੌਰਾਨ ਸੁਪਰਸਟਾਰ ਤੋਂ ਮੁਆਫ਼ੀ ਮੰਗੀ। ਸਲਮਾਨ ਨੇ ਇਸ ਸਫਲਤਾ ਦੇ ਜਸ਼ਨ ਵਿੱਚ ਸ਼ਿਰਕਤ ਕੀਤੀ, ਜਿੱਥੇ ਫੋਟੋਗ੍ਰਾਫ਼ਰਾਂ ਨੇ ਅਦਾਕਾਰਾ ਦਾ ਨਿੱਘਾ ਸਵਾਗਤ ਕੀਤਾ।
rhea-chakraborty-takes-digital-detox
Punjabi

ਰੀਆ ਚੱਕਰਵਤੀ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦਾ ਕੀਤਾ ਫੈਸਲਾ

ਰੀਆ ਚੱਕਰਵਤੀ ਨੇ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣਾ ਧਿਆਨ ਸ਼ਾਂਤੀ,ਅਸਲ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਸਵੈ-ਚਿੰਤਨ 'ਤੇ ਕੇਂਦਰਿਤ ਕਰਨਾ ਚਾਹੁੰਦੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਨੋਟ ਸਾਂਝਾ ਕਰਦੇ ਹੋਏ ਦੱਸਿਆ ਕਿ ਤੇਜ਼ੀ ਨਾਲ ਭੱਜਦੀ ਆਨਲਾਈਨ ਦੁਨੀਆ ਉਸ ਨੂੰ ਭਾਵਨਾਤਮਕ ਤੌਰ 'ਤੇ ਥਕਾ ਦੇਣ ਵਾਲੀ ਮਹਿਸੂਸ ਹੋਣ ਲੱਗੀ ਸੀ।
shah-rukh-khans-king-brings-back-old-bollywood-bonds-after-decades
Punjabi

ਸ਼ਾਹਰੁਖ ਖਾਨ ਦੀ ਫਿਲਮ 'ਕਿੰਗ' ਰਾਹੀਂ ਦਹਾਕਿਆਂ ਬਾਅਦ ਬਾਲੀਵੁੱਡ ਦੇ ਦਿੱਗਜਾਂ ਦਾ ਹੋਵੇਗਾ ਮਿਲਾਪ

ਜਦੋਂ ਤੋਂ ਸ਼ਾਹਰੁਖ ਖਾਨ ਦੇ ਜਨਮ ਦਿਨ 'ਤੇ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ ਉਸ ਸਮੇਂ ਤੋਂ ਫੈਨਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਫਿਲਮ ਨੂੰ ਅਜੇ ਵੀ ਕੁਝ ਮਹੀਨੇ ਬਾਕੀ ਹਨ,ਪਰ ਇਸ ਦੀ ਸਿਤਾਰਿਆਂ ਨਾਲ ਸਜੀ ਕਾਸਟ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਲਗਾਤਾਰ ਵੱਧਦਾ ਜਾ ਰਿਹਾ ਹੈ।
saurabh-dwivedis-acting-sparks-comparisons-to-arjun-kapoor
Punjabi

ਸੌਰਭ ਦਿਵੇਦੀ ਦੇ ਅਭਿਨੈ ਨੇ ਅਰਜੁਨ ਕਪੂਰ ਨਾਲ ਤੁਲਨਾ ਦੀ ਚਰਚਾ ਛਿੜੀ

ਸੌਰਭ ਦਿਵੇਦੀ ਵਲੋਂ ਨੈਟ ਫਲਿਕਸ ਦੀ ਫਿਲਮ 'ਕਰਤਵਯ' ਵਿੱਚ ਕੀਤੀ ਅਦਾਕਾਰੀ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਚਰਚੇ ਛਿੜ ਗਏ ਹਨ। 'ਕਰਤਵਯ' ਵਿੱਚ ਸੈਫ ਅਲੀ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਪੱਤਰਕਾਰ ਤੋਂ ਅਦਾਕਾਰ ਬਣੇ ਸੌਰਭ ਦਿਵੇਦੀ ਵਲੋਂ ਨਿਭਾਏ ਖਾਸ ਭਰਪੂਰ ਕਿਰਦਾਰ ਕਾਰਨ ਉਸ ਬਾਰੇ ਕਾਫੀ ਚਰਚਾ ਹੋ ਰਹੀ ਹੈ।
salman-khans-frustration-with-paparazzi-hits-a-new-level
Punjabi

ਜਦੋਂ ਸਲਮਾਨ ਖਾਨ ਪੱਤਰਕਾਰਾਂ ਨਾਲ ਉਲਝ ਗਏ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਬੀਤੇ ਦਿਨੀਂ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਤਲਖ ਕਲਾਮੀ ਵਿੱਚ ਉਲਝ ਗਏ। ਅਸਲ ਵਿੱਚ ਸਲਮਾਨ ਉੱਥੇ ਆਪਣੇ ਇਕ ਦੋਸਤ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਸਨ। ਪਰ ਉਸ ਨੂੰ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਦੀ ਭਾਰੀ ਭੀੜ ਨੇ ਘੇਰ ਲਿਆ। ਪ੍ਰੈਸ ਵਾਲੇ ਸਲਮਾਨ ਕੋਲੋਂ ਉਸ ਦੀ ਆਉਣ ਵਾਲੀ ਫਿਲਮ 'ਮਾਤ੍ਰਭੂਮੀ' ਬਾਰੇ ਜਾਨਣਾ ਚਾਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ 'ਮਾਤ੍ਰਭੂਮੀ' ਦਾ ਨਾਂਅ ਲੈ ਕੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ।
indias-got-latent-returns-with-new-faces
Punjabi

ਕਾਮੇਡੀ ਸ਼ੋਅ India's Got Latent ਦੇ ਫੈਨਜ਼ ਲਈ ਖੁਸ਼ਖਬਰੀ

ਕਾਮੇਡੀ ਸ਼ੋਅ India's Got Latent ਦੇ ਫੈਨਜ਼ ਲਈ ਖੁਸ਼ਖਬਰੀ ਹੈ। 2024 ਵਿੱਚ ਯੂਟਿਊਬ 'ਤੇ ਸ਼ੁਰੂ ਹੋਇਆ ਇਹ ਸ਼ੋਅ ਕਾਨੂੰਨੀ ਵਿਵਾਦਾਂ ਕਾਰਨ ਅਚਾਨਕ ਹਟਾ ਦਿੱਤਾ ਗਿਆ ਸੀ। ਹੁਣ ਸਟੈਂਡ-ਅੱਪ ਕਾਮੇਡੀਅਨ ਸਮੈ ਰੈਨਾ ਇਸ ਸ਼ੋਅ ਨੂੰ ਨਵੇਂ ਅੰਦਾਜ਼ ਨਾਲ ਵਾਪਸ ਲਿਆਉਣ ਦੀ ਤਿਆਰੀ ਕਰ ਰਹੇ ਹਨ।ਹਾਲ ਹੀ ਵਿੱਚ ਸ਼ੂਟਿੰਗ ਦੌਰਾਨ ਦੀ ਇੱਕ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਨੇ ਫੈਨਜ਼ ਵਿੱਚ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ। ਇਸ ਤਸਵੀਰ ਵਿੱਚ ਜੱਜਿੰਗ ਪੈਨਲ 'ਚ ਦੋ ਨਵੇਂ ਚਿਹਰੇ ਨਜ਼ਰ ਆਏ-ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਸ਼ਰਵਰੀ।ਸੋਸ਼ਲ ਮੀਡੀਆ ਯੂਜ਼ਰਜ਼ ਦਾ ਮੰਨਣਾ ਹੈ ਕਿ ਇਹ ਐਪੀਸੋਡ ਦੋਵਾਂ ਦੀ ਆਉਣ ਵਾਲੀ ਸਪਾਈ ਥ੍ਰਿਲਰ ਫਿਲਮ ਅਲਫਾ ਦੀ ਪ੍ਰਮੋਸ਼ਨ ਨਾਲ ਜੁੜਿਆ ਹੋ ਸਕਦਾ ਹੈ। ਕੁਝ ਫੈਨਜ਼ ਨੇ ਤਾਂ ਇਹ ਵੀ ਕਿਹਾ ਕਿ ਵਾਇਰਲ ਤਸਵੀਰ ਏ.ਆਈ. ਨਾਲ ਬਣਾਈ ਹੋ ਸਕਦੀ ਹੈ।ਸ਼ੋਅ ਦੀ ਵਾਪਸੀ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸੁਕਤਾ ਹੈ ਅਤੇ ਹੁਣ ਸਭ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਨਵੇਂ ਸੀਜ਼ਨ ਵਿੱਚ ਹੋਰ ਕਿਹੜੇ ਸੈਲੀਬ੍ਰਿਟੀ ਨਜ਼ਰ ਆਉਣਗੇ।
connect fm logo

Legals

Journalism code of ethics
© 2024 AKASH BROADCASTING INC.
Android app linkApple app link