20.95C Vancouver
ADS

Entertainment

AllPollywoodBollywood

Latest News

salman-khan-team-sends-legal-notice-to-makers-of-kala-deer-a-battle-for-legacy
Punjabi

ਸਲਮਾਨ ਖਾਨ ਦੀ ਟੀਮ ਵੱਲੋਂ 'ਕਾਲਾ ਡੀਅਰ' ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਟੀਮ ਨੇ ਫਿਲਮ "ਕਾਲਾ ਡੀਅਰ - ਏ ਬੈਟਲ ਫਾਰ ਲੀਗੇਸੀ" ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਫਿਲਮ ਆਪਣੀ ਘੋਸ਼ਣਾ ਤੋਂ ਹੀ ਖ਼ਬਰਾਂ ਵਿੱਚ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਸਦੀ ਕਹਾਣੀ ਸਲਮਾਨ ਖਾਨ ਕਾਲਾ ਹਿਰਨ ਕੇਸ 'ਤੇ ਅਧਾਰਤ ਹੈ।
chandigarh-administration-seals-sago-club-over-alleged-building-bylaw-violations
Punjabi

ਰੈਪਰ ਬਾਦਸ਼ਾਹ ਖਿਲਾਫ ਵੱਡਾ ਐਕਸ਼ਨ, ਚੰਡੀਗੜ੍ਹ ਸਥਿਤ SAGO ਕਲੱਬ ਸੀਲ

ਚੰਡੀਗੜ੍ਹ ਪ੍ਰਸ਼ਾਸਨ ਨੇ ਮਸ਼ਹੂਰ ਰੈਪਰ ਬਾਦਸ਼ਾਹ ਨਾਲ ਜੁੜੇ ਇੱਕ ਕਲੱਬ ਨੂੰ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਨ ਲਈ ਸੀਲ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਰੈਪਰ ਬਾਦਸ਼ਾਹ ਦਾ ਚੰਡੀਗੜ੍ਹ SAGO ਕਲੱਬ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਚੰਡੀਗੜ੍ਹ ਸਟੇਟ ਦਫਤਰ ਵੱਲੋਂ ਕੀਤੀ ਗਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੈਕਟਰ 26 ’ਚ ਸਥਿਤ SAGO ਕਲੱਬ ਦੇ ਮੁੱਖ ਗੇਟਾਂ ’ਤੇ ਸੀਲ ਲਗਾਈ ਗਈ ਹੈ।
meenakshi-seshadri-returns-to-mumbai-ready-for-a-new-chapter-in-acting
Punjabi

30 ਸਾਲਾਂ ਬਾਅਦ ਭਾਰਤ ਵਾਪਸ ਆਈ ਮੀਨਾਕਸ਼ੀ ਸ਼ੇਸ਼ਾਦਰੀ,ਵੱਡੇ ਪਰਦੇ ਤੇ ਵਾਪਸੀ ਲਈ ਤਿਆਰ

80 ਅਤੇ 90 ਦੇ ਦਹਾਕੇ ਵਿੱਚ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣ ਚੁੱਕੀ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਦਰੀ ਵੱਡੇ ਪਰਦੇ 'ਤੇ ਵਾਪਸੀ ਲਈ ਤਿਆਰ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਉਹ ਆਪਣੇ ਲਈ ਕੰਮ ਮੰਗਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਰੋਲ ਕਰਨ ਲਈ ਤਿਆਰ ਹੈ ਅਤੇ ਕੰਮ ਦੀ ਤਲਾਸ਼ ਵਿਚ ਹੈ। ਦੇਖਦੇ ਹੀ ਦੇਖਦੇ ਵੀਡੀਓ ਵਾਇਰਲ ਹੋ ਗਿਆ ਅਤੇ ਹੁਣ ਫੈਨਜ਼ ਦੇ ਮਿਲੇ-ਜੁਲੇ ਰੀਐਕਸ਼ਨ ਦੇਖਣ ਨੂੰ ਮਿਲ ਰਹੇ ਹਨ।
karan-johars-instagram-activity-sparks-buzz-after-massive-unfollow-move
Punjabi

ਕਰਨ ਜੌਹਰ ਨੇ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਸਮੇਤ ਕਈ ਸੈਲੇਬ੍ਰਿਟੀ ਨੂੰ ਕੀਤਾ ਅਨਫਾਲੋ

ਫਿਲਮ ਨਿਰਮਾਤਾ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ਾਹਰੁਖ ਖਾਨ,ਆਲੀਆ ਭੱਟ ਅਤੇ ਕਰੀਨਾ ਕਪੂਰ ਸਮੇਤ ਕਈ ਕਰੀਬੀ ਦੋਸਤਾਂ ਨੂੰ ਅਨਫੋਲੋ ਕਰ ਦਿੱਤਾ ਹੈ। ਇਸ ਬਦਲਾਅ ਤੋਂ ਬਾਅਦ ਉਨ੍ਹਾਂ ਦੇ ਫੋਲੋਅਰਜ਼ ਦੀ ਗਿਣਤੀ 18 ਮਿਲੀਅਨ ਤੋਂ ਘੱਟ ਕੇ 17.5 ਮਿਲੀਅਨ ਰਹਿ ਗਈ ਹੈ।
jasbir-jassi-slams-honey-singhs-appointment-as-face-of-punjabs-anti-drug-drive
Punjabi

ਯੋ ਯੋ ਹਨੀ ਸਿੰਘ ਦੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ 'ਤੇ ਭੜਕੇ ਗਾਇਕ ਜਸਬੀਰ ਜੱਸੀ

ਯੋ ਯੋ ਹਨੀ ਸਿੰਘ ਨੇ ਹਾਲ ਹੀ ਵਿੱਚ ਬੀਜੇਪੀ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ। ਹਨੀ ਸਿੰਘ ਪੰਜਾਬ ਵਿੱਚ ਬੀਜੇਪੀ ਦੇ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ। ਹਨੀ ਸਿੰਘ ਨੇ ਤਰੁਣ ਚੁੱਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਵਿੱਚ ਡਰੱਗ ਕਰਕੇ ਪਰਿਵਾਰ ਅਤੇ ਨੌਜਵਾਨ ਬਰਬਾਦ ਹੋ ਰਹੇ ਹਨ। ਪੰਜਾਬ ਨੂੰ ਇਸ ਤੋਂ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਹੁਣ ਗਾਇਕ ਜਸਬੀਰ ਜੱਸੀ ਨੇ ਆਪਣੀ ਪ੍ਰਤੀਕਿਰੀਆਂ ਦਿੱਤੀ ਹੈ ਅਤੇ ਉਨ੍ਹਾਂ ਨੇ ਹਨੀ ਸਿੰਘ 'ਤੇ ਆਪਣਾ ਗੁੱਸਾ ਪ੍ਰਗਟ ਕੀਤਾ।
jasmine-sandlas-set-to-dazzle-fans-with-the-dream-girl-india-tour
Punjabi

ਜੈਸਮੀਨ ਸੈਂਡਲਸ ਨੇ ਆਪਣੇ ਪਹਿਲੇ 'The Dream Girl India Tour' ਦਾ ਕੀਤਾ ਐਲਾਨ

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਆਪਣੇ ਪਹਿਲੇ ਅਧਿਕਾਰਤ ਭਾਰਤ ਦੌਰੇ 'ਦਿ ਡ੍ਰੀਮ ਗਰਲ ਇੰਡੀਆ ਟੂਰ' ਦਾ ਐਲਾਨ ਕਰ ਦਿੱਤਾ ਹੈ। ਇਹ ਟੂਰ ਗਾਇਕਾ ਦੇ ਇੱਕ ਨੌਜਵਾਨ ਗੀਤਕਾਰ ਤੋਂ ਇੱਕ ਗਲੋਬਲ ਸਟਾਰ ਬਣਨ ਤੱਕ ਦੇ ਸਫ਼ਰ ਨੂੰ ਸਮਰਪਿਤ ਹੈ।
ranveer-singh-faces-backlash-over-don-3-exit-fwice-issues-non-cooperation-directive
Punjabi

ਰਣਵੀਰ ਸਿੰਘ ਨੂੰ 'ਡੌਨ 3' ਛੱਡਣ ਕਾਰਨ ਸਹਿਣਾ ਪਿਆ ਕਰਾਰਾ ਝਟਕਾ

ਰਣਵੀਰ ਸਿੰਘ ਵਲੋਂ ਫਿਲਮ 'ਡੌਨ 3' ਨੂੰ ਅਲਵਿਦਾ ਕਹਿਣ ਤੋਂ ਬਾਅਦ ਇਸ ਮਾਮਲੇ ਨੇ ਹੋਰ ਜ਼ਿਆਦਾ ਤੂਲ ਫੜ੍ਹ ਲਿਆ ਹੈ। ਪੱਛਮੀ ਭਾਰਤੀ ਸਿਨੇਮਾ ਕਰਮਚਾਰੀਆਂ ਦੀ ਫੈਡਰੇਸ਼ਨ ਨੇ ਅਭਿਨੇਤਾ ਰਣਵੀਰ ਦੇ ਖਿਲਾਫ ਅਸਹਿਯੋਗ ਵਾਲਾ ਕਦਮ ਚੁੱਕਿਆ ਹੈ। ਅਸਲ ਵਿੱਚ ਇਸ ਵਿਵਾਦ ਨੂੰ ਲੈ ਕੇ ਅਭਿਨੇਤਾ ਅਤੇ ਐਕਸੈਲ ਇੰਟਰਟੇਨਮੈਂਟ ਵਿਚਕਾਰ ਤਣਾਅ ਵਧਿਆ ਹੈ।
stephen-colbert-says-goodbye-a-star-studded-finale-for-the-late-show
Punjabi

Stephen Colbert Says Goodbye: A Star-Studded Finale for The Late Show

In a heartfelt and star-studded send-off, Stephen Colbert wrapped up his iconic run on "The Late Show with Stephen Colbert" during its final episode recently. The evening was a celebration of laughter and nostalgia, featuring surprise appearances from a host of Colbert’s celebrity friends, each sharing fond memories and heartfelt tributes.
ranveer-singh-responds-to-fwice-non-cooperation-directive-amid-don-3-controversy
Punjabi

ਰਣਵੀਰ ਸਿੰਘ ਨੇ 'ਡੌਨ 3' ਵਿਵਾਦ ਕਾਰਨ ਲੱਗੀਆਂ ਪਾਬੰਦੀਆਂ ਬਾਰੇ ਧਾਰੀ ਚੁੱਪ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਫਿਲਮ 'ਡੌਨ 3' ਮਾਮਲੇ ਦੇ ਛਿੜੇ ਵਿਵਾਦ ਉਪਰੰਤ ਪੱਛਮੀ ਭਾਰਤੀ ਮੁਲਾਜ਼ਮਾਂ ਦੀ ਜਥੇਬੰਦੀ ਫੈਡਰੇਸ਼ਨ ਵਲੋਂ ਉਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਫਿਲਹਾਲ ਚੁੱਪ ਧਾਰਨ ਕੀਤੀ ਹੋਈ ਹੈ। ਰਣਵੀਰ 'ਤੇ ਇਹ ਪਾਬੰਦੀਆਂ ਅਚਨਚੇਤ ਫਰਹਾਨ ਅਖਤਰ ਦੀ ਫਿਲਮ 'ਡੌਨ 3' ਨੂੰ ਛੱਡੇ ਜਾਣ ਕਾਰਨ ਲਗਾਈਆਂ ਗਈਆਂ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link