13.93C Vancouver
ADS

Jan 15, 2025 5:04 PM - Connect Newsroom

ਬਲੈਕ ਵਾਰੰਟ: ਜੇਲ੍ਹ ਦੀਆਂ ਸਲਾਖਾਂ ਨਾਲ ਝਲਕਦੀ ਹੈ ਵਿਕਰਮਾਦਿੱਤਿਆ ਮੋਟਵਾਨੀ ਦੀ ਸ਼ਾਨਦਾਰ ਸੀਰੀਜ਼

Share On
black-warrant-brings-back-long-form-storytelling-telling
Gripping from start to finish, it holds you snug (but not too snug, we're not used to such close embraces!) in its narrative embrace.(Photo: Instagram/paramvircheema07)

ਆਓ ਤੁਹਾਨੂੰ ਏਸ਼ੀਆ ਦੀ ਸਭ ਤੋ ਵੱਡੀ ਜੇਲ੍ਹ ਤਿਹਾੜ ਦੇ ਰੂ-ਬ-ਰੂ ਕਰਵਾਉਂਦੇ ਹਾਂ। ਜੇਲ੍ਹ ’ਚ ਕਦਮ ਰੱਖਦਿਆਂ ਹੀ ਸੁਣਾਈ ਦਿੰਦੀਆਂ ਹਨ ਹਾਈ ਪ੍ਰੋਫਾਈਲ ਕੇਸਾਂ ਦੀਆਂ ਕਹਾਣੀਆਂ ਅਤੇ ਇਸ ਦੀਆਂ ਨੁੱਕਰਾਂ ਬੈਰਕਾਂ ’ਚ ਗੂੰਜਦੇ ਹਨ। ਭਿਸ਼ਟ ਪ੍ਰਣਾਲੀ ਅਤੇ ਨੰਗੀ ਸਿਚਾਈ ਦੇ ਕਿੱਸੇ। ਇਹ ਸਭ ਤੁਹਾਨੂੰ ਨੈੱਟਫਿਲਕਸ ਸੀਰੀਜ਼ ਬਲੈਕ ਵਾਰੰਟ ’ਚ ਦੇਖਣ ਨੂੰ ਮਿਲੇਗਾ। 7 ਕਿਸ਼ਤਾਂ ’ਤੇ ਆਧਾਰਿਤ ਇਹ ਸੀਰੀਜ਼ ਤੁਹਾਨੂੰ ਬੜੀ ਰੋਮਾਂਚਕਾਰੀ ਰਾਈਡ ’ਤੇ ਲੈ ਜਾਂਦੀ ਹੈ।

ਵਿਕਰਮਾਦਿੱਤਿਆ ਮੋਟਵਾਨੇ ਦੀ ਦੇਖ-ਰੇਖ ਹੇਠ ਅਤੇ ਸੰਤਾਸ਼ੂ ਸਿੰਘ ਅਤੇ ਅਰਕੇਸ਼ ਅਜੈ ਵਰਗੇ ਲੇਖਕਾਂ ਦੀ ਜੁਗਲਬੰਦੀ ’ਚ ਕਥਾ ਕਹਾਣੀ ਦੀ ਪੁਰਾਣੀ ਕਲਾ ਨੂੰ ਪਰਦੇ ’ਤੇ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਸ ਦੀ ਹਰ ਕਹਾਣੀ ਸ਼ੁਰੂ ਤੋਂ ਅਖੀਰ ਤੱਕ ਤੁਹਾਡੇ ’ਤੇ ਮਜ਼ਬੂਤ ਪਕੜ ਬਣਾ ਲਵੇਗੀ। 1980 ਦੇ ਦਹਾਕੇ ਦੀ ਪਿੱਠ ਭੂਮੀ ’ਤੇ ਆਧਾਰਿਤ ਇਹ ਜੇਲ੍ਹ ਡਰਾਮਾ ਕਈ ਰੌਂਗਟੇ ਖ਼ੜੇ੍ਹ ਕਰਨ ਵਾਲੀਆਂ ਕਹਾਣੀਆਂ ਨੂੰ ਉਜਾਗਰ ਕਰਦਾ ਹੈ, ਜਿੰਨਾਂ ’ਚ ਚਾਰਲਸ ਸ਼ੋਭ ਰਾਜ, ਰੰਗਾ ਬਿੱਲਾ ਅਤੇ ਇੱਥੋ ਤੱਕ ਕਿ ਮਰਹੂਮ ਇੰਦਰਾ ਗਾਂਧੀ ਵਰਗੇ ਜਾਣੇ ਪਛਾਣੇ ਨਾਵਾਂ ਦੀਆਂ ਕਹਾਣੀਆਂ ਵੀ ਇਸ ਸੀਰੀਜ਼ ’ਚ ਝਲਕਦੀਆਂ ਹਨ।

ਤਿਹਾੜ ਜੇਲ੍ਹ ’ਚ ਰਾਜੀਨੀਤੀ ਦਾ ਬਹੁਤ ਜ਼ਿਆਦਾ ਦਖ਼ਲ ਹੈ। ਇਸ ਤੋਂ ਇਲਾਵਾ ਸੀਰੀਜ਼ ਦੀ ਕਹਾਣੀ ਹਨੇਰੀਆਂ ਨੁਕਰਾਂ ਤੱਕ ਵੀ ਪਹੁੰਚ ਜਾਂਦੀ ਹੈ। ਰਾਹੁਲ ਭੱਟ, ਜ਼ਹਾਨ ਕਪੂਰ, ਅਨੁਰਾਗ ਠਾਕੁਰ ਪਰਮਵੀਰ ਸਿੰਘ ਚੀਮਾ ਅਤੇ ਸਿਧਾਂਤ ਗੁਪਤਾ ਵਰਗੇ ਹੰਢੇ ਹੋਏ ਸਿਤਾਰਿਆਂ ਨੇ ਦਰਸਾਇਆ ਕਿ ਆਖਰ ਜੇਲ੍ਹ ਇਕ ਡਰਾਉਣੀ ਜਗ੍ਹਾ ਸੀ। ਯਕੀਨਨ ਹੀ ਬਲੈਕ ਵਾਰੰਟ ਦਰਸ਼ਕਾਂ ਨੂੰ ਰੋਮਾਂਚਤ ਕਰਨ ’ਚ ਸਫਲ ਹੋਵੇਗੀ।

Latest news

kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
film-fraternity-mourns-at-kuku-kohlis-funeral-aruna-irani-gets-emotional
Punjabi

ਕੁੱਕੂ ਕੋਹਲੀ ਦੇ ਅੰਤਿਮ ਸੰਸਕਾਰ ਮੌਕੇ ਗਮਗੀਨ ਹੋਇਆ ਫਿਲਮੀ ਜਗਤ, ਅਰੁਣਾ ਇਰਾਨੀ ਭਾਵੁਕ

ਦਿੱਗਜ ਅਦਾਕਾਰਾ ਅਰੁਣਾ ਇਰਾਨੀ ਦੇ ਪਤੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ ਦਾ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦੇਹਾਂਤ ਹੋ ਗਿਆ ਸੀ।
ankit-balyan-shot-dead-outside-gym-after-gunmen-open-fire
Punjabi

ਜਿਮ ਦੇ ਬਾਹਰ ਅੰਕਿਤ ਬਾਲਿਆਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਸ਼ਾਮਲੀ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਯੂਟਿਊਬਰ ਅਤੇ ਹਰਿਆਣਵੀ ਅਦਾਕਾਰ ਅੰਕਿਤ ਬਾਲਿਆਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
fake-plot-to-threaten-salman-khan-exposed-mumbai-police-uncover-the-truth
Punjabi

ਸਲਮਾਨ ਖਾਨ ਨੂੰ ਧਮਕੀ ਦੇਣ ਦੀ ਸਾਜ਼ਿਸ਼ ਨਿਕਲੀ ਫਰਜ਼ੀ, ਮੁੰਬਈ ਪੁਲਿਸ ਨੇ ਖੋਲ੍ਹਿਆ ਰਾਜ਼

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਵਿਰੁੱਧ ਜਬਰਨ ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਫਰਜ਼ੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਸਲਮਾਨ ਖਾਨ ਤੋਂ ਪੈਸੇ ਵਸੂਲਣ ਲਈ ਇੱਕ ਗੈਂਗਸਟਰ ਗਿਰੋਹ ਦੇ ਨਾਮ 'ਤੇ ਜਾਅਲੀ ਵਟਸਐਪ ਚੈਟ ਅਤੇ ਇੱਕ ਜਾਅਲੀ ਪਛਾਣ ਬਣਾਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link