May 31, 2022 12:23 PM - ANI

ਅਦਾਕਾਰਾ ਕੰਗਨਾ ਰਣੌਤ ਐਤਵਾਰ ਨੂੰ ਦਿੱਲੀ ਆਪਣੀ ਫਿਲਮ 'ਐਮਰਜੈਂਸੀ' ਦੀ ਰੇਕੀ ਲਈ ਗਈ।
ਉਸ ਨੂੰ ਮੁੰਬਈ ਏਅਰਪੋਰਟ 'ਤੇ ਸੋਹਣੀ ਸਾੜ੍ਹੀ ਪਹਿਨੇ ਦੇਖਿਆ ਗਿਆ।
ਹਵਾਈ ਅੱਡੇ ਦੇ ਕੰਗਨਾ ਨੇ ਆਪਣੇ ਸਾੜ੍ਹੀ ਨੂੰ ਗੱਲ ਵਿਚ ਮੋਤੀ ਦੇ ਹਾਰ ਨਾਲ ਸਜਾਇਆ ਸੀ।
ਕੰਗਨਾ ਨਾ ਸਿਰਫ ਫਿਲਮ 'ਐਮਰਜੈਂਸੀ' ਵਿੱਚ ਮੁੱਖ ਭੂਮਿਕਾ ਨਿਭਾਏਗੀ, ਸਗੋਂ ਉਹ ਇਸ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕਰੇਗੀ।
ਫਿਲਮ 'ਐਮਰਜੈਂਸੀ' ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਅਧਾਰਤ ਹੈ। ਇਸ ਤੋਂ ਇਲਾਵਾ ਕੰਗਨਾ 'ਟੀਕੂ ਵੈਡਸ ਸ਼ੇਰੂ' ਵੀ ਲੈ ਕੇ ਆ ਰਹੀ ਹੈ, ਜਿਸ 'ਚ ਨਵਾਜ਼ੂਦੀਨ ਸਿਦੀਕੀ ਅਤੇ ਅਵਨੀਤ ਕੌਰ ਮੁੱਖ ਭੂਮਿਕਾਵਾਂ 'ਚ ਹਨ।




