Dec 3, 2021 9:14 PM - ANI

ਮਕਬੂਲ ਸੀਰੀਜ਼ 'ਮਿਰਜ਼ਾਪੁਰ' ਵਿੱਚ ਲਲਿਤ ਦਾ ਕਿਰਦਾਰ ਨਿਭਾਉਣ ਲਈ ਸਭ ਤੋਂ ਵੱਧ ਜਾਣੇ ਜਾਂਦੇ ਐਕਟਰ ਬ੍ਰਹਮਾ ਮਿਸ਼ਰਾ ਇਸ ਫ਼ਾਨੀ ਜਹਾਨ ਤੋਂ ਕੂਚ ਕਰ ਗਏ ਨੇ।ਇਹ ਦਿਲ ਤੋਡ਼ ਦੇਣ ਵਾਲੀ ਖ਼ਬਰ ਵੀਰਵਾਰ ਨੂੰ ਐਕਟਰ ਦਿਵੇਂਦੂ ਨੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ।
ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।ਉਹ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦੇ ਵੀ ਸਟਾਰ ਸਨ।




