22.68C Vancouver
ADS

May 1, 2020 2:09 AM -

ਕੈਨੇਡਾ 'ਚ ਕੋਵਿਡ-19 ਦੇ 53,236 ਮਾਮਲੇ, ਜਾਨ ਗਵਾਉਣ ਵਾਲਿਆਂ ਦੀ ਗਿਣਤੀ 3,000 ਦੇ ਪਾਰ

Share On
53-236-covid-19-cases-in-canada-number-of-deaths-rise-past-3-000
FILE - In this illustration provided by the Centers for Disease Control and Prevention (CDC) in January 2020 shows the 2019 Novel Coronavirus (2019-nCoV). This virus was identified as the cause of an outbreak of respiratory illness first detected in Wuhan, China. A woman in the San Francisco Bay Area who became ill after returning from a trip to China has become the ninth person in the U.S. to test positive for a new virus, health authorities said Sunday, Feb. 2, 2020. (CDC via AP, File)

ਕੈਨੇਡਾ ਵਿੱਚ ਕੋਰੋਨਾ ਵਾਇਰਸ ਨਾਲ ਜੁੜੇ ਜਾਨ ਗਵਾਉਣ ਵਾਲੇ ਪੀੜਤਾਂ ਦੀ ਗਿਣਤੀ 3,000 ਤੋਂ ਪਾਰ ਹੋ ਗਈ ਹੈ।

ਪੀੜਤ ਲੋਕਾਂ ਦੀ ਗਿਣਤੀ 53,236 ਹੋ ਗਈ ਹੈ।

ਔਂਟੈਰੀਓ ਵਿੱਚ ਹੁਣ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 16,187 ਤਕ ਪਹੁੰਚ ਗਈ ਹੈ।

ਬੀ.ਸੀ. 'ਚ ਪੀੜਤਾਂ ਦੀ ਗਿਣਤੀ 2,112 ਹੋ ਚੁੱਕੀ ਹੈ।

ਬੀ.ਸੀ. 'ਚ ਇਸ ਵਾਇਰਸ ਕਾਰਨ 111 ਲੋਕਾਂ ਦੀ ਜਾਨ ਵੀ ਚਲੀ ਗਈ ਹੈ।

ਵੀਰਵਾਰ ਦੁਪਹਿਰ ਤਕ ਦੇ ਅੰਕੜਿਆਂ ਅਨੁਸਾਰ, ਕਿਊਬੈਕ 'ਚ ਪੀੜਤਾਂ ਦੀ ਗਿਣਤੀ 27,538 ਹੋ ਗਈ ਹੈ।

ਇਸਤੋਂ ਅਲਾਵਾ ਐਲਬਰਟਾ 'ਚ 5,355, ਸਸਕੈਚਵਿਨ ਵਿੱਚ 389, ਮੈਨੀਟੋਬਾ 'ਚ 275, ਨਿਊ ਬਰੰਸਵਿਕ 'ਚ 118, ਨੋਵਾ ਸਕੌਸ਼ੀਆ 'ਚ 947, ਪੀ.ਈ.ਆਈ. 'ਚ 27, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 258 ਮਾਮਲੇ ਸਾਹਮਣੇ ਆ ਚੁੱਕੇ ਹਨ।

ਸੀ.ਐਫ.ਬੀ. ਟ੍ਰੈਂਟਨ 'ਚ 13 ਮਾਮਲੇ ਸਾਹਮਣੇ ਆਏ ਹਨ।

ਜਦਕਿ ਚੰਗੀ ਖਬਰ ਇਹ ਹੈ ਕਿ, ਹੁਣ ਤਕ 21,000 ਤੋਂ ਵਧੇਰੇ ਮਾਮਲੇ ਸੁਲਝ ਚੁੱਕੇ ਹਨ।

ਦੇਸ਼ ਵਿੱਚ ਕੁਲ 3,184 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ।

Latest news

b-c-premier-eby-to-raise-carbon-pricing-concerns-in-meeting-with-prime-minister-carney
Punjabi

ਪ੍ਰੀਮੀਅਰ ਈਬੀ ਕਾਰਬਨ ਪ੍ਰਾਈਸਿੰਗ ਮੁੱਦੇ ’ਤੇ ਪ੍ਰਧਾਨ ਮੰਤਰੀ ਕਾਰਨੀ ਨਾਲ ਕਰਨਗੇ ਚਰਚਾ

ਪ੍ਰੀਮੀਅਰ ਡੇਵਿਡ ਈਬੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ, ਜਿਸ ਦੌਰਾਨ ਉਹ ਐਲਬਰਟਾ ਨੂੰ ਫੈਡਰਲ ਸਰਕਾਰ ਵਲੋਂ ਕਾਰਬਨ ਪ੍ਰਾਈਸਿੰਗ ਵਿਚ ਦਿੱਤੀ ਜਾ ਰਹੀ ਪ੍ਰਸਤਾਵਿਤ ਛੋਟ ਦਾ ਮੁੱਦਾ ਉਠਾਉਣਗੇ।
pbo-says-canadian-governments-to-spend-1-billion-to-host-world-cup
Punjabi

ਕੈਨੇਡੀਅਨ ਸਰਕਾਰ ਵਿਸ਼ਵ ਕੱਪ ਦੀ ਮੇਜ਼ਬਾਨੀ 'ਤੇ ਖਰਚ ਕਰੇਗੀ $1 ਬਿਲੀਅਨ

ਕੈਨੇਡੀਅਨ ਟੈਕਸਦਾਤਾ ਨੂੰ ਦੇਸ਼ ਵਿਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਗਭਗ $1 ਬਿਲੀਅਨ ਵਿਚ ਪੈਣ ਜਾ ਰਹੀ ਹੈ। ਇਹ ਪ੍ਰਗਟਾਵਾ ਪਾਰਲੀਮੈਂਟਰੀ ਬਜਟ ਔਫੀਸਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਵੈਨਕੂਵਰ ਅਤੇ ਟੋਰਾਂਟੋ ਵਿਚ ਖੇਡੇ ਜਾਣ ਵਾਲੇ ਮੈਚਾਂ ਦੀ ਮੇਜ਼ਬਾਨੀ 'ਤੇ ਕੁੱਲ $1.066 ਬਿਲੀਅਨ ਦਾ ਖਰਚਾ ਆਉਣ ਦਾ ਅਨੁਮਾਨ ਹੈ, ਜਿਸ ਨਾਲ ਹਰੇਕ ਮੈਚ ਦਾ ਖਰਚ ਲਗਭਗ $82 ਮਿਲੀਅਨ ਬਣਦਾ ਹੈ।
heatwave-to-persist-across-most-parts-of-punjab-and-haryana-until-may-25-2026
Punjabi

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ 25 ਮਈ 2026 ਤੱਕ ਹੀਟਵੇਵ ਦਾ ਪ੍ਰਭਾਵ

ਪੰਜਾਬ ਵਿੱਚ ਗਰਮੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਤਪਦੀ ਧੁੱਪ ਅਤੇ ਲੂ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਦੁਪਹਿਰ ਦੇ ਸਮੇਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਕਰਫਿਊ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦਰਮਿਆਨ ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਵਿਸ਼ੇਸ਼ ਮੌਸਮ ਬੁਲੇਟਿਨ ਜਾਰੀ ਕਰਦਿਆਂ ਅਗਲੇ 7 ਦਿਨਾਂ ਲਈ ਭਿਆਨਕ ਗਰਮੀ ਅਤੇ ਲੂ ਦੀ ਚੇਤਾਵਨੀ ਦਿੱਤੀ ਹੈ।
carignan-nominated-for-a-senior-advisory-role-in-nato
Punjabi

Jennie Carignan ਨੂੰ ਨੈਟੋ ਮਿਲਟਰੀ ਕਮੇਟੀ ਦੇ ਚੇਅਰਮੈਨ ਅਹੁਦੇ ਲਈ ਕੀਤਾ ਨਾਮਜ਼ਦ

ਕੈਨੇਡਾ ਸਰਕਾਰ ਨੇ ਦੇਸ਼ ਦੀ ਟੌਪ ਮਿਲਟਰੀ ਕਮਾਂਡਰ ਜਨਰਲ Jennie Carignan ਨੂੰ ਅਗਲੇ ਸਾਲ ਖਾਲੀ ਹੋ ਰਹੇ ਨੈਟੋ ਮਿਲਟਰੀ ਕਮੇਟੀ ਦੇ ਚੇਅਰਮੈਨ ਅਹੁਦੇ ਲਈ ਨਾਮਜ਼ਦ ਕੀਤਾ ਹੈ। ਡਿਫੈਂਸ ਮਿਨਿਸਟਰ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਇਸ ਵਕਾਰੀ ਅਹੁਦੇ ਲਈ ਜਨਰਲ Carignan ਦੀ ਉਮੀਦਵਾਰੀ ਦਾ ਰਸਮੀ ਐਲਾਨ ਕੀਤਾ।
edmonton-councillor-proposes-forever-canadian-avenue-outside-alberta-legislature
Punjabi

ਐਡਮਿੰਟਨ ਕੌਂਸਲਰ ਦੀ ਪੇਸ਼ਕਸ਼ 'ਵਿਧਾਨ ਸਭਾ ਸਾਹਮਣੇ ਲਾਇਆ ਜਾਵੇ ਫਾਰਐਵਰ ਕੈਨੇਡੀਅਨ' ਦਾ ਸਾਈਨ ਬੋਰਡ

ਐਡਮਿੰਟਨ ਦੇ ਇਕ ਸਿਟੀ ਕੌਂਸਲਰ ਐਲਬਰਟਾ ਦੇ ਲੋਕਾਂ ਦੇ ਕੈਨੇਡਾ ਪ੍ਰਤੀ ਪਿਆਰ ਨੂੰ ਇਕ ਸਾਈਨ ਬੋਰਡ ਰਾਹੀਂ ਹਮੇਸ਼ਾ ਲਈ ਯਾਦਗਾਰ ਬਣਾਉਣਾ ਚਾਹੁੰਦੇ ਹਨ।ਕੌਂਸਲਰ ਮਾਈਕਲ ਜਾਨਜ਼ ਨੇ ਐਲਾਨ ਕੀਤਾ ਹੈ ਕਿ ਉਹ ਐਡਮਿੰਟਨ ਵਿੱਚ ਵਿਧਾਨ ਸਭਾ ਦੇ ਬਿਲਕੁਲ ਸਾਹਮਣੇ ਸਥਿਤ '99 ਐਵੇਨਿਊ' ਦੇ ਇੱਕ ਹਿੱਸੇ ਦਾ ਨਾਂ ਬਦਲ ਕੇ ਫਾਰਐਵਰ ਕੈਨੇਡੀਅਨ ਐਵੇਨਿਊ ਰੱਖਣ ਲਈ ਇੱਕ ਰਸਮੀ ਅਰਜ਼ੀ ਦੇਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link